Mera Yaar Sajan Tu [Slowed & Reverb]

Ricky

ਵੇ ਜਾਨ ਵਾਲੇਯਾ ਇੰਜ ਛਡ ਕੇ ਨਾ ਜਾਵੀਂ
ਕੀਤੇ ਵਾਅਦੇ ਸਾਰੇ ਓ ਤੋੜ ਨਿਭਾਵੀਂ
ਗਲਾਂ ਇਸ਼੍ਕ਼ ਦਿ ਕਿਤੀਆ ਸੰਗ ਰਾਤਾਂ ਕੱਟਿਆ
ਓ ਭੁਲ ਨਾ ਜਾਵੀਂ ਮੈਨੂੰ ਛਡ ਨਾ ਜਾਵੀਂ
ਹਾਯੇ,ਹਾਯੇ,ਹਾਯੇ
ਮੇਰਾ ਯਾਰ ਸਜਨ ਤੁ ਦਿਲਦਾਰ ਸਜਨ ਤੁ
ਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੇ
ਘਰ ਆਜਾ ਮਾਹੀ ਫਿਰ ਨਾ ਜਾ ਮਾਹੀ
ਤੇਰੇ ਤਰ੍ਲੇ ਪਾਵਾਂ ਤੈਨੁਂ ਕਿੰਜ ਸਮ੍ਝਾਵਾਂ
ਇੱਕ ਵਾਰੀ ਆਜਾ ਘਰ ਫੇਰਾ ਪਾ ਜਾ
ਮੈਨੂੰ ਲਬ ਕੇ ਲੇਯਾ ਦੇ ਮੇਰੇ ਦਿਲ ਦਾ ਰਾਂਝਾ
ਰਬ ਤੇਰੀ ਖੁਦਾਈ ਮੈਂ ਦੇਵਾਂ ਦੁਹਾਈ
ਓਸ ਬੇਕਦਰੇ ਨੁਂ ਮੇਰੀ ਕਦਰ ਨਾ ਆਈ
ਗਲਾਂ ਇਸ਼੍ਕ਼ ਦਿ ਕਿਤੀਆ ਸਨ੍ਗ ਰਾਤਾਂ ਕੱਟਿਆ
ਓ ਭੁਲ ਨਾ ਜਾਵੀਂ ਮੈਨੁਂ ਛਡ ਨਾ ਜਾਵੀਂ
ਹਾਯੇ,ਹਾਯੇ,ਹਾਯੇ
ਮੇਰਾ ਯਾਰ ਸਜਨ ਤੁ ਦਿਲਦਾਰ ਸਜਨ ਤੁ
ਮੈਨੁਂ ਕੋਲ ਲੋਕਾ ਲੇ ਗਲ ਸਿਨੇ ਲਾ ਲੇ
ਆਜਾ ਮਾਹੀ ਫਿਰ ਨਾ ਜਾ ਮਾਹੀ
ਤੇਰੇ ਤਰ੍ਲੇ ਪਾਵਾਂ ਤੈਨੁਂ ਕਿੰਜ ਸਮ੍ਝਾਵਾਂ
ਇੱਕ ਵਾਰੀ ਆਜਾ ਘਰ ਫੇਰਾ ਪਾ ਜਾ
ਮੈਨੂੰ ਲਬ ਕੇ ਲੇਯਾ ਦੇ ਮੇਰੇ ਦਿਲ ਦਾ ਰਾਂਝਾ
ਰਬ ਤੇਰੀ ਖੁਦਾਈ ਮੈਂ ਦੇਵਾਂ ਦੁਹਾਈ
ਓਸ ਬੇਕਦਰੇ ਨੁਂ ਮੇਰੀ ਕਦਰ ਨਾ ਆਈ

Most popular songs of Ricky

Other artists of K-pop