Obsessed x Rubicon Drill [LoFi Mix]

Ricky

ਉਹ ਗੱਡੀਆਂ ਉੱਚੀਆਂ ਰੱਖਿਆ (ਹਾਏ)
ਨਾਰਾਂ ਬਹੋਤ ਜੱਟ ਦੇ ਪਿੱਛੇ ਆ
ਪਰ ਤੂੰ ਮੈਨੂੰ ਬਾਲੀ ਜਚਦੀ
ਬਾਲੀ ਜਚਦੀ
ਲੱਕ ਤੇ Gucci ਦਾ belt ਤੂੰ ਪਾਯਾ
ਜੱਟਾਂ ਨੇ ਕੁੜਤਾ ਨਵਾਂ ਸਿਵਾਆਂ
ਵੇ ਅਲੱਗ ਹੀ ਟੌਰ ਹੁੰਦੀ ਸਾਡੀ
ਅਲਗ ਹੀ ਟੌਰ ਹੁੰਦੀ ਸਾਡੀ

ਅੱਖਾਂ ਛੱਡੀਆਂ ਮੁੱਛਾਂ ਖੜੀਆਂ
ਮੜਕਾਂ ਦੇ ਨਾਲ ਤੁਰਦੇ ਓ
ਸੂਰਜ ਚੜ੍ਹ ਦੇ ਆ ਜਾਂਦੇ
ਤੇ ਚੰਨ ਚਾੜ੍ਹ ਕੇ ਮੁੜ ਦੇ ਓ
ਵੇ ਕੌਣ ਹੁੰਦੇ ਆ ਨਾਲ ਤੇਰੇ
ਸਾਹ ਜਿੰਨ੍ਹਾਂ ਬਿਨ ਨੀ ਲੈਂਦਾ ਵੇ
ਆਹ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ
ਮੇਰੀਆਂ ਡਰਨ Friend ਆਂ ਵੇ
ਯਾਰ ਬਿਠਾਕੇ Tyre ਪਵਾਕੇ
ਤੂੰ ਜਗਹ ਯਾ peaceful ਮੇਰੇ ਗਾਣ
ਤੇਰੇ ਬਾਰੇ ਬਣਦੇ ਹੀ ਜਾਂਦੇ
ਲੂਕਾ ਕੇ ਮੈਂ ਰਖਾ ਤੈਨੂੰ ਕਿਥੇ
ਪਿਆਰ ਨੂੰ ਸਾਡੇ ਕੋਈ ਨਜ਼ਰ ਨਾ ਲਾ ਦੇਣ
ਦੁਨੀਆਂ ਬੜੀ ਖੂਬਸੂਰਤ ਉੱਤੋਂ ਤੂੰ ਮਿਲੀ
ਬਣ ਗਿਆ ਅਲੱਗ ਹੀ ਜਹਾਨ ਐ
ਵਫ਼ਾ ਏਕ ਦੂਜੇ ਨਾਲ care ਜ਼ਿਆਦਾ
ਗੁੱਸਾ ਥੋੜਾ ਬੋਹੋਤ ’ਆਂ ਜਾਇਜ ਐ
ਹੋ ਬਿੱਲੀਆਂ ਅੱਖਾਂ ਵਾਲ ਸੁਨਹਿਰੀ
ਪਾਉਂਦੀ pencil ਹੀਲਾਂ ਨੀ
By pass ਨੂੰ ਪੈਲੀ ਲੱਗਦੀ
ਢੇਡ Crore ਦਾ ਕਿੱਲਾ ਨੀ
ਸ਼ਹਿਰ Mohali ਕੋਠੀ ਪਾ ਲਈ
ਗੇੜਾ Sector 8 (ਅੱਠ ) ਕੁੜੇ
ਕਾਰਾਂ ਥਾਰਾਂ Rubicon ਆਂ
Merc ਆਂ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ
ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
ਤੇ ਧੋਣ ਸੁੱਟ ਕੇ ਕਰਨ ਸਲਾਮ ਆਂ
ਲੋਕੀ ਚੱਕ ਕੇ ਹੱਥ ਕੁੜੇ
ਕਾਰਾਂ ਥਾਰਾਂ Rubicon ਆਂ
Merc ਆਂ ਵਾਲੇ ਜੱਟ ਕੁੜੇ

ਸੱਜਣਾ ਮਿਲ ਮੁਝਕੋ ਸਤਾਣਾ ਤੇਰਾ
ਸੰਭਲਾ ਤੇਰੀ ਲੱਤ ਨੇ ਬਿਗਾੜਾ ਮੇਰਾ ਬੀਤੇਗਾ
ਲਿਖ ਤੁਝਪੇ ਜ਼ਮਾਨਾ ਮੇਰੀ ਜਾਨ
ਆ ਆ ਆ ਆ
ਤੇਰੀਆਂ ਗੱਲਾਂ ਕਰੇ ਜਾਦੂ
ਹੋਯਾ change ਤੇਰੇ ਕਰਕੇ
ਮੁੱਛਾਂ ਕੁੰਡੀਆਂ ਵੀ ਮੈਂ ਰੱਖਿਆ
ਉਹ ਵੀ ਕਹਿਣ ਤੇ ਤੇਰੇ ਬੱਲੀਏ
ਤੇਰੀਆਂ ਗੱਲਾਂ ਕਰੇ ਜਾਦੂ
ਹੋਯਾ change ਤੇਰੇ ਕਰਕੇ
ਮੁੱਛਾਂ ਕੁੰਡੀਆਂ ਵੀ ਮੈਂ ਰੱਖਿਆ (ਓਏ ਓਏ)
ਉਹ ਵੀ ਕਹਿਣ ਤੇ ਤੇਰੇ ਬੱਲੀਏ
ਉਹ ਗੱਡੀਆਂ ਉੱਚੀਆਂ ਰੱਖਿਆ ( ਓਏ)
ਨਾਰਾਂ ਬਹੋਤ ਜੱਟ ਦੇ ਪਿੱਛੇ ਆ
ਪਰ ਤੂੰ ਮੈਨੂੰ ਬਾਲੀ ਜਚਦੀ
ਬਾਲੀ ਜਚਦੀ
ਲੱਕ ਤੇ Gucci ਦਾ belt ਤੂੰ ਪਾਯਾ
ਜੱਟਾਂ ਨੇ ਕੁੜਤਾ ਨਵਾਂ ਸਿਵਾਆਂ
ਵੇ ਅਲੱਗ ਹੀ ਟੌਰ ਹੁੰਦੀ ਸਾਡੀ
ਅਲੱਗ ਹੀ ਟੌਰ ਹੁੰਦੀ ਸਾਡੀ

ਹੋ ਦੇਸੀ ਥੋੜੀ ਦਿੱਖ ਤੇ ਕਾਰਾਂ German ਥੱਲੇ ਮਹਿੰਗੀਆਂ ਵੇ
ਕੀ ਕਰਦੇ ਓ ਕੰਮ ਕਾਰ ?
ਕਿਥੋਂ ਨੇ ਕਿਸ਼ਤਾਂ ਲਹਿੰਦਿਆਂ ਵੇ ?
ਆਹ ਹੱਥ ਮੁਛ ਤੇ ਰੱਖ ਕੀਹਦੇ ਵਾਲ ਟੇਢਾ ਟੇਢਾ ਤੱਕਦੇ ਓ ?
ਆ Open Wrangler ਆਂ ਵਿਚ ਬੈਠੇ
Time ਕਿੰਨਾ ਦਾ ਚੱਕ ਦੇ ਊ ??
ਕਾਰਾਂ ਥਾਰਾਂ Rubicon ਆਂ Merc ਆਣ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
ਕਾਰਾਂ ਥਾਰਾਂ Rubicon ਆਂ Merc ਆਣ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ
ਮੌਸਮ ਰਹਿੰਦੇ ਬਦਲ ਦੇ ਪਰ ਤੇਰਾ ਪਿਆਰ ਨੀ
ਮੇਰੇ ਲਈ ਬਦਲ ਦਾ ਵੇਖਿਆ
ਅੱਖਾਂ ਵਿਚ ਅੱਖਾਂ ਪਾਉਂਦੀ ਓਦੋ
ਹੰਜੂ ਮੈਂ ਤੇਰੀਆਂ ਅੱਖਾਂ ਚ ਵੇਖਦਾ
ਕਹਿੰਦੀ ਨਜ਼ਰ ’ਆਂ ਤੈਨੂੰ ਤਾਂ ਮੇਰੀ ਹੀ ਲੱਗਦੀਆਂ
ਹੋਣੀਆਂ ਜੱਟਾ ਤੇਰੇ ਲਈ ਦੁਆ ਕਰਾ ਮੈਂ
ਪਾਵੇਂ ਮੈਂ ਮੇਰੇ ਲਈ ਭੁਲਜਾ
ਹੋ Feature ਦੇਖ ਕੇ Car ਨੀ ਲੈਂਦੇ
Engine ਤਕੜੇ ਚੱਕੀ ਦੇ
Weapon World War ਦੇ ਮਹਿੰਗੇ
ਡੱਬ ਆਂ ਦੇ ਵਿਚ ਰੱਖੀਦੇ
ਆਹ Tank ਫੂਕ ਕੇ Diesel ਦਾ ਨੀ
Midnight ਘਰ ਵਡ ਦੇ ਆਂ
ਯਾਰਾਂ ਦੇ ਨਾਲ ਬੈਠੀਦਾ ਤੇ ਯਾਰਾਂ ਦੇ ਨਾਲ ਖੜ ਦੇ ਆਂ
ਹੋ ਕੁੜੀਆਂ ਨੂੰ ਨਾ ਤੰਗ ਕਰਨ
ਜਦ ਕਾਰਾਂ ਗੇੜੇ ਮਾਰਦੀਆਂ
ਤੇ ਛੱਤ ਲਹਾ ਕੇ , Window ਆਂ ਗੱਬਰੂ ਉਤਾਰੀ ਫਿਰਦਾ Thar ਦੀਆਂ
ਜੋ ਸ਼ਹਿਰ ਤੇਰੇ ਦੀਆਂ ਕਰਨ ਨਿਵੀਆਂ
ਸੜਕਾਂ ਆਲੇ ਜੱਟ ਕੁੜੇ
ਕਾਰਾਂ ਥਾਰਾਂ Rubicon ਆਣ
Merc ਆਣ ਵਾਲੇ ਜੱਟ ਕੁੜੇ

ਲਗਤਾ ਕਹਾਂ ਹੈ ਤੇਰੇ ਬਿਨਾਂ ਮੇਰਾ ਦਿਲ
ਯਹਾਂ ਰਸਤਾ ਯੇ ਅਣਜਾਣਾ
ਤੂੰ ਮੇਰਾ ਹੈ ਪਤਾ
ਲਗਤਾ ਕਹਾਂ ਹੈ ਤੇਰੇ ਬਿਨਾਂ ਮੇਰਾ ਦਿਲ
ਯਹਾਂ ਰਸਤਾ ਯੇ ਅਣਜਾਣਾ
ਤੂੰ ਮੇਰਾ ਹੈ ਪਤਾ
ਲੱਗਦਾ ਤਾਂ ਨਹੀਂ ਸ਼ਹਿਰੀ
ਕਿਹੜਾ ਪਿੰਡ ਸੁਣੀ ਦਾ ਤੇਰਾ
ਨੀ ਨਾਭੇ ਆਲੀ Road ਤੇ ਕੁੜੀਏ
ਪੈਂਦਾ ਐ ਡੇਰਾ
ਹੋ ਸ਼ਹਿਰ ਸਾਡੇ ਵਿਚ ਜੱਟੋ degree ਕਰਦੇ ਫਿਰਦੇ ਕਿਹੜੀ ?
ਨੀ Educated ਜੱਟ gym ਦਾ ਸ਼ੋਂਕ ਤੇ ਦੂਜੀ ਗੇੜੀ
ਹਾਂ ਲਾਡੀ ਲਾਡੀ ਕਹਿੰਦਿਆਂ ਕੁੜੀਆਂ ਤੱਕ ਜਿੰਨ੍ਹਾਂ ਨੂੰ ਲੈਂਦਾ ਵੇ
ਯਾਰ ਬਿਠਾਕੇ tyre ਪਵਾਕੇ Fuel ਫੂਕਦਾ ਰਹਿੰਦਾ ਵੇ
ਹਾਂ ਵੇਖ ਕੇ ਗੱਡੀਆਂ ਵੱਡੀਆਂ ਵੱਡੀਆਂ ਮੇਰੀਆਂ ਡਰਨ friend ਆਂ ਵੇ
ਯਾਰ ਬਿਠਾਕੇ tyre ਪਵਾਕੇ Fuel ਫੂਕਦਾ ਰਹਿੰਦਾ ਵ
ਕਾਰਾਂ ਥਾਰਾਂ Rubicon ਆਂ Merc ਆਣ ਵਾਲੇ ਜੱਟ ਕੁੜੇ
ਤੇਰੇ ਨਾਲ friend ਆਂ ਸਾਡੇ ਨਾਲ ਯਾਰਾਂ ਦਾ ਕੱਠ ਕੁੜੇ

Most popular songs of Ricky

Other artists of K-pop