Tera Dhanvaad

SHARRY PABLA, GROOVSTER

ਪਿਆਰ ਕਿਨਾ ਹਾਂ ਕਰਦੀ
ਚੌਂਦੀ ਹਾਂ ਦਸਨਾ
ਦਿਲ ਚ ਵਸਾ ਤੈਨੂ
ਚੌਂਦੀ ਹਾਂ ਰੱਖਨਾ
ਪਿਆਰ ਕਿਨਾ ਹਾਂ ਕਰਦੀ
ਚੌਂਦੀ ਹਾਂ ਦਾਸਨਾ
ਦਿਲ ਚ ਵਸਾ ਤੈਨੂ
ਚੌਂਦੀ ਹਾਂ ਰੱਖਨਾ
ਇਕ ਮੌਕਾ ਦੇ-ਦੇ ਸੋਨੀਆ.
ਮੌਕਾ ਦੇ-ਦੇ ਸੋਨੀਆ
ਪਿਆਰ ਜੀਆ ਜਤਾਉਣ ਦਾ
ਤੇਰਾ ਧਨਵਾਦ ਯਾਰਾ
ਜ਼ਿੰਦਗੀ ਚ ਆਉਣ ਦਾ
ਤੇਰਾ ਧਨਵਾਦ ਯਾਰਾ
ਜ਼ਿੰਦਗੀ ਚਆਉਣ ਦਾ
ਤੇਰਾ ਧਨਵਾਦ ਯਾਰਾ
ਜ਼ਿੰਦਗੀ ਚ ਆਉਣ ਦਾ

ਵੇਖ ਸੁਨੀਆਂ ਨੀ ਯਾਰਾ,
ਅੱਜ ਰੱਬ ਨੇ ਦੁਆਵਾਂ,
ਗੁਰੂ ਘਰ ਚਲ,
ਅੱਪਾ ਲੈਣੀਆਂ ਨੇ ਲਾਵਾਂ
ਵੇਖ ਸੁਨੀਆਂ ਨੀ ਯਾਰਾ,
ਅੱਜ ਰੱਬ ਨੇ ਦੁਆਵਾਂ,
ਗੁਰੂ ਘਰ ਚਲ,
ਅੱਪਾ ਲੈਣੀਆਂ ਨੇ ਲਾਵਾਂ
ਤੇਰੇ ਚੋ ਰਬ ਹੂੰ ਦਿਸਦਾ,
ਤੇਰੇ ਚੋ ਰਬ ਹੂੰ ਦਿਸਦਾ,
ਤੁਇਓਂ ਰਾਹ ਸੰਬੇ ਪਾਉਂਣ ਦਾ
ਤੇਰਾ ਧਨਵਾਦ ਯਾਰਾ

Trivia about the song Tera Dhanvaad by Romeo

Who composed the song “Tera Dhanvaad” by Romeo?
The song “Tera Dhanvaad” by Romeo was composed by SHARRY PABLA, GROOVSTER.

Most popular songs of Romeo

Other artists of Hip Hop/Rap