Kalli Shad Dai

GOLD BOY, NIRMAN

ਆ ਆ ਆ
ਮੈਨੂੰ ਸਮਝਦਾ ਕਿਓਂ ਨੀ ਤੂੰ
ਦੱਸ ਚਾਉਂਦਾ ਕੀ ਐ ਤੂੰ
ਮੈਨੂੰ ਸਮਝਦਾ ਕਿਓਂ ਨੀ ਤੂੰ
ਦੱਸ ਚਾਉਂਦਾ ਕੀ ਐ ਤੂੰ
ਵੇ ਮੈਂ ਥੱਕ ਗਈ
ਵੇ ਮੈਂ ਅੱਕ ਗਈ
ਤੇਰੇ ਤਾਣਿਆ ਤੋਂ ਹੋ ਤੰਗ ਗਈ
ਵੇ ਮੈਂ ਥੱਕ ਗਈ
ਵੇ ਮੈਂ ਅੱਕ ਗਈ
ਤੇਰੇ ਤਾਣਿਆ ਤੋਂ ਹੋ ਤੰਗ ਗਈ
ਜੇ ਮੈਂ ਕਦਰ ਨਾ ਪਵਣ ਤੇਰੇ ਪਿਆਰ ਦੀ
ਤਾਂ ਫੇਰ ਭਾਵੈਂ ਦਿਲੋਂ ਕੱਡ ਦਈਂ
ਜੇ ਮੈਂ ਕਰਾਂਗੀ ਦਗਾ ਤੇਰੇ ਨਾਲ ਵੇ
ਫੇਰ ਭਾਵੈਂ ਕੱਲੀ ਛੱਡ ਦੇਈ
ਫੇਰ ਭਾਵੈਂ ਕੱਲੀ ਛੱਡ ਦੇਈ
ਜੇ ਮੈਂ ਦਗਾ ਤੇਰੇ ਨਾਲ ਵੇ
ਫੇਰ ਭਾਵੈਂ ਕਾਲੀ ਛੱਡ ਦੇਈ

ਤੇਰੇ ਸ਼ੱਕ ਦਾ ਇਲਾਜ ਕੀ ਮੈਂ ਕਰਾਂ
ਇਹੁ ਤਾਂ ਤੈਨੂੰ ਰੋਜ਼ ਹੁੰਦਾ ਐ
ਐਨਾ ਗੱਲਾਂ ਕਰਕੇ ਹੀ ਯਾਰਾ
ਵੇ ਪਿਆਰ ਕਮਜ਼ੋਰ ਹੁੰਦਾ ਐ
ਸ਼ਿਕਾਇਤ ’ਆਂ ਤਾਂ ਮੈਨੂੰ ਵੀ ਨੇ ਤੇਰੇ ਤੋਂ
ਪਿਆਰ ਡਰਦੀ ਨਾ ਬੋਲਦੀ ਮੈਂ ਤੇਰੇ ਤੋਂ
ਸ਼ਿਕਾਇਤ ’ਆਂ ਤਾਂ ਮੈਨੂੰ ਵੀ ਨੇ ਤੇਰੇ ਤੋਂ
ਪਿਆਰ ਡਰਦੀ ਨਾ ਬੋਲਦੀ ਮੈਂ ਤੇਰੇ ਤੋਂ
ਜੇ ਕਦੇ ਘੱਟ ਜਾਵੇ ਪਿਆਰ ਮੇਰਾ ਤੇਰੇ ਲਈ
ਫੇਰ ਪੱਵੈਂ ਜਾਣ ਕੱਡ ਲਈਂ
ਜੇ ਮੈਂ ਕਰਾਂਗੀ ਦਗਾ ਤੇਰੇ ਨਾਲ ਵੇ
ਫੇਰ ਪੱਵੈਂ ਕੱਲੀ ਛੱਡ ਦਈ
ਫੇਰ ਪੱਵੈਂ ਕੱਲੀ ਛੱਡ ਦਈ
ਜੇ ਮੈਂ ਕਰਾਂਗੀ ਦਗਾ ਤੇਰੇ ਨਾਲ ਵੇ
ਫੇਰ ਪੱਵੈਂ ਕੱਲੀ ਛੱਡ ਦਈ

ਜੇ ਤੂੰ ਖੁਸ਼ ਐ ਭੁਲਾ ਕੇ ਮੈਨੂੰ
ਸੰਭਾਲਣਾ ਤਾਂ ਮੈਨੂੰ ਵੀ ਆਉਂਦਾ ਐ
ਇਹੁ ਫਿਤਰਤ ਨੀ ਆ ਮੇਰੀ
ਬਦਲਣਾ ਤਾਂ ਮੈਨੂੰ ਵੀ ਆਉਂਦਾ ਐ
ਵਫ਼ਾਵਾਂ ਕਮਾਉਣੀਆਂ ਨੀ ਸੌਖੀਆਂ
ਇਹੁ ਗੱਲਾਂ ਭੁਲਾਉਣੀਆਂ ਨੇ ਔਖੀਆਂ
ਵਫ਼ਾਵਾਂ ਕਮਾਉਣੀਆਂ ਨੀ ਸੌਖੀਆਂ
ਇਹੁ ਗੱਲਾਂ ਭੁਲਾਉਣੀਆਂ ਨੇ ਔਖੀਆਂ
ਨਿਰਮਾਨ ਇਹਸਾਸ ਹੋਜੇ ਗੱਲ ਦਾ
ਦੋਬਾਰਾ ਪਾਵਿੰ ਫੇਰ ਛੱਡ ਲਈ
ਜੇ ਮੈਂ ਕਰਾਂਗੀ ਦਗਾ ਤੇਰੇ ਨਾਲ ਵੇ
ਫੇਰ ਪੱਵੈਂ ਕੱਲੀ ਛੱਡ ਦੇਈ
ਫੇਰ ਪੱਵੈਂ ਕੱਲੀ ਛੱਡ ਦੇਈ
ਜੇ ਮੈਂ ਕਰਾਂਗੀ ਦਗਾ ਤੇਰੇ ਨਾਲ ਵੇ
ਫੇਰ ਪੱਵੈਂ ਕੱਲੀ ਛੱਡ ਦੇਈ

Other artists of French R&B