Dil Tera
ਹੋ ਕਦੀ ਕਿਹਨੇ ਲ ਤੂ ਰਾਨਿਹਾਰ
ਕਦੀ ਕਿਹਨੇ ਪੈਸਾ ਬੇਸ਼ੁਮਾਰ
ਹੋ ਕਦੀ ਕਿਹਨੇ ਲ ਤੂ ਰਾਨਿਹਾਰ
ਕਦੀ ਕਿਹਨੇ ਪੈਸਾ ਬੇਸ਼ੁਮਾਰ
ਉੱਤੋਂ ਸ਼ੁਗਰ ਵਾਂਗੂ ਮਿਠਾ
ਤੇ ਅੰਦਰੋਂ ਫਿੱਕਾ ਜਿਹਾ
ਗੱਲਾਂ ਕਰਦਾ ਸੋਹਣੇਯਾ ਵੱਡੀਆਂ
ਤੇ ਦਿਲ ਤੇਰਾ ਨਿੱਕਾ ਜਿਹਾ
ਹੋ ਗੱਲਾਂ ਕਰਦਾ ਸੋਹਣੇਯਾ ਵੱਡੀਆਂ
ਤੇ ਦਿਲ ਤੇਰਾ ਨਿੱਕਾ ਜਿਹਾ
The Boss
ਰਾਤ ਨੂ ਕਰਦਾ ਵਾਦੇ ਜਿਹਦੇ
ਭੁੱਲ ਜਾਣਾ ਆਏ ਸਵੇਰੇ
ਹੌਲੀ ਹੌਲੀ ਤੌਰ ਤਰੀਕੇ
ਸਮਝਣ ਲਗ ਗਾਯੀ ਤੇਰੇ
ਹਰ ਵੇਲੇ ਬੋਲੇ ਮੈਨੂ ਝੂਠ ਜਿਹਾ
ਤੈਨੂ ਡਿਸ’ਦਾ ਨੀ ਫੇਸ ਮੇਰਾ ਕ੍ਯੂਟ ਜਿਹਾ
ਮੇਰਾ ਬਰ੍ਤਡੇ ਵਾਲਾ ਗਿਫ੍ਟ ਨੀ ਆਯਾ ਦਿੱਤਾ ਜਿਹਾ
ਗੱਲਾਂ ਕਰਦਾ ਸੋਹਣੇਯਾ ਵੱਡੀਆਂ
ਤੇ ਦਿਲ ਤੇਰਾ ਨਿੱਕਾ ਜਿਹਾ
ਹੋ ਗੱਲਾਂ ਕਰਦਾ ਸੋਹਣੇਯਾ ਵੱਡੀਆਂ
ਤੇ ਦਿਲ ਤੇਰਾ ਨਿੱਕਾ ਜਿਹਾ
ਕ੍ਯੋਂ ਤੂ ਰਹੇ ਸ਼ਿਕਾਯਟਨ ਕਰਦੀ
ਰਿਹੰਦੀ ਮੇਰੇ ਨਾਲ ਕ੍ਯੂਂ ਲਦ’ਦੀ
ਹਨ ਤੂ ਰਹੇ ਸ਼ਿਕਾਯਟਨ ਕਰਦੀ
ਰਿਹੰਦੀ ਮੇਰੇ ਨਾਲ ਕ੍ਯੂਂ ਲਦ’ਦੀ
ਉੱਤੋਂ ਮਿਰਚੀ ਵਾਂਗੂ ਤੇਜ਼
ਤੇ ਅੰਦਰੋਂ ਟ੍ਰਿਕੀ ਜਿਹੀ
ਗੱਲਾਂ ਕਰਦਾ ਸੋਹਣੇਯਾ ਵੱਡੀਆਂ
ਤੇ ਦਿਲ ਤੇਰਾ ਨਿੱਕਾ ਜਿਹਾ
ਹੋ ਗੱਲਾਂ ਕਰਦਾ ਸੋਹਣੇਯਾ ਵੱਡੀਆਂ
ਤੇ ਦਿਲ ਤੇਰਾ ਨਿੱਕਾ ਜਿਹਾ
ਭਰੀ ਰਿਹਦੀ ਤੇਰੀ ਜੇਬ ਕੈਸ਼ ਨਾਲ
ਮੇਰੀ ਵਾਰੀ ਨਾ ਕੱਡੇ
ਜੱਦ ਯਾਰਾਂ ਦੇ ਨਾਲ ਬੇਤਾ ਹੋ
ਵੇ ਵੱਡੀਆਂ ਵੱਡੀਆਂ ਛੱਡੇ
ਮੈਨੂ ਵੇ ਤੂ ਕਿਹਦਾ ਮੇਕਉ ਕੈਸ਼ ਨਈ
ਪਰ ਮੁਖ ਦੇ ਵੇ ਚੰਨਾ ਤੇਰੇ ਅਸ਼ ਨਈ
ਮੇਰੇ ਵਿਕੀ ਸੰਧੂ ਬੋਲ ਕਦੇ ਤਾਂ ਮਿਠਾ ਜਿਹਾ
ਗੱਲਾਂ ਕਰਦਾ ਸੋਹਣੇਯਾ ਵੱਡੀਆਂ
ਤੇ ਦਿਲ ਤੇਰਾ ਨਿੱਕਾ ਜਿਹਾ
ਹੋ ਗੱਲਾਂ ਕਰਦਾ ਸੋਹਣੇਯਾ ਵੱਡੀਆਂ
ਤੇ ਦਿਲ ਤੇਰਾ ਨਿੱਕਾ ਜਿਹਾ