Ride

Kaptaan

ਮੈਂ ਪਾਵਾ ਚੱਕਵੇਂ ਬੜੇ ਸ਼ਰਾਰੇ
ਉਹ ਵੀ ਅੱਖ ਤੋਂ ਨਾ Lv ਤਾਰੇ
ਫੋਜੀ ਜੀਪ ਦਾ Horn ਮਾਰੇ
ਵੈਲੀ ਕਹਿੰਦੇ ਪਿੰਡ ਜਾਣਦੇ ਸਾਰੇ
ਉਹ ਦਿੰਦਾ ਆਕੜ ਸ਼ਾਕੜ ਭੰਨ
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done
ਜੱਟ ਵਿੱਚ ਸਾਰੇ feature ਪੂਰੇ
ਰੱਬ ਨੇ piece ਬਣਾਇਆ one
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done

ਮੈਂ ਕਿਹਾ ਸੂਟ ਸਿਵਾਦੇ ਕਾਲਾ
Milky ਰੰਗ ਤੇ ਜੱਚਦਾ ਬਾਹਲਾ
ਕਹਿੰਦਾ ਨਾ ਲੈਕੇ ਮੇਰਾ ਲੈਲੀ
ਸਾਰਾ ਜਾਣਦਾ ਐ Patiala
ਮੈਂ ਦਿਲ ਪੈਰ ਮਾਰਕੇ ਤੋੜਾ
ਉਹ ਕਰੇ fire ਮਾਰਕੇ fun
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done
ਜੱਟ ਵਿੱਚ ਸਾਰੇ feature ਪੂਰੇ
ਰੱਬ ਨੇ piece ਬਣਾਇਆ one
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done

ਮੈਂ ਤਾਂ ਤੰਗ ਕਰਨ ਨੂੰ ਵੈਲੀ
ਉਹ ਤੇ ਕੰਮ ਕਾਰ ਨੇ ਵੱਡੇ
ਓਹਨੂੰ ਖਿੱਚ ਲਿਆਉਂਦੇ ਕੋਲ
ਮੇਰੇ ਮੇਰੀ ਗੱਲਾਂ ਵਾਲੇ ਖਡੇ
ਤਿੱਖੇ ਨੱਕ ਵਿੱਚ ਕੋਕਾ ਕਾਤਿਲ ਚਮਕੇ
ਜਿਵੇੰ ਚਮਕਦਾ ਐ sun
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done
ਜੱਟ ਵਿੱਚ ਸਾਰੇ feature ਪੂਰੇ
ਰੱਬ ਨੇ piece ਬਣਾਇਆ one
ਉਹ ਮੇਰਾ ਚੰਨ ਗੱਡੀ ਵਿੱਚ Gun
ਟੌਰ ਪੂਰੀ done

Trivia about the song Ride by Sara Gurpal

When was the song “Ride” released by Sara Gurpal?
The song Ride was released in 2023, on the album “Ride”.
Who composed the song “Ride” by Sara Gurpal?
The song “Ride” by Sara Gurpal was composed by Kaptaan.

Most popular songs of Sara Gurpal

Other artists of