Ok Bye
Oye!
ਜਿਥੇ ਵੀ ਮੈਂ ਜਾਵਾ ਹੁੰਦਾ ਮੇਰੇ ਨਾਲ ਤੂੰ
ਫ਼ਿਰ ਕਿਉਂ ਮੇਰੇ ਕੋਲੋਂ ਪੁੱਛਦਾ ਸਵਾਲ ਤੂੰ
ਤੇਰੇ ਨਾਲ ਮੈਂ ਤਾਂ ਓਹੀ ਦਿਲ ਲਾ ਲਿਆ
ਕਦੇ ਵੀ ਨਾਂ ਮੁੰਡਿਆਂ ਪੁੱਛਦਾ ਏ ਹਾਲ ਤੂੰ
ਨਿੱਕੀ ਨਿੱਕੀ ਗੱਲ ਉੱਤੇ ਰੋਕ ਟੋਕ ਰਹਿੰਦੀ ਏ
ਹਰ ਗੱਲ ਵਿਚ ਤੈਨੂ ਹਾਂਜੀ ਹਾਂਜੀ ਚਾਹੀਦੀ ਏ
ਨਿੱਕੀ ਨਿੱਕੀ ਗੱਲ ਉੱਤੇ ਰੋਕ ਟੋਕ ਰਹਿੰਦੀ ਏ
ਹਰ ਗੱਲ ਵਿਚ ਤੈਨੂ ਹਾਂਜੀ ਹਾਂਜੀ ਚਾਹੀਦੀ ਏ
ਵੇ ਗੱਲ ਸੁਣ ਮੇਰੀ ਵੇ ਮੈਂ ਤੈਨੂ ਦੱਸਦੀ
ਤੂੰ ਕਿਉਂ ਮੈਨੂੰ ਛਡਣਾ ਮੈਂ ਤੈਨੂ ਛੱਡ ਦੀ
ਦਿਲ ਚ ਵਸਾਇਆ ਹੁਣ ਦਿਲੋਂ ਕੱਢ ਦੀ
ਤੂੰ ਕਿਉਂ ਮੈਨੂੰ ਛਡਣਾ ਮੈਂ ਤੈਨੂ ਛੱਡ ਦੀ
ਦਿਲ ਚ ਵਸਾਇਆ ਹੁਣ ਦਿਲੋਂ ਕੱਢ ਦੀ
ਪਿਆਰ ਮੈਨੂੰ ਹੋਣਾ ਉਂਝ ਔਖਾ ਨਹੀਂ
ਤੇਰੇ ਜੇਹਾ ਹੋਵੇ ਤਾਂ ਸੌਖਾ ਨਹੀਂ
ਝੂਠਾ ਜਾ ਨਹੀਓ ਤੇਰਾ ਪਿਆਰ ਚਾਹੀਦਾ
ਤੇਰੇ ਕੋਲੋਂ ਖਾਦਾਂ ਕੋਈ ਧੋਖਾ ਨਹੀਂ
ਚੱਲ ਚੱਲ ਜਾ ਹੁਣ ਗ਼ੈਰਾਂ ਉੱਤੇ ਮਰ ਜਾ
ਤੈਨੂ ਵੀ ਪਤਾ ਏ ਮੇਰਾ ਤੇਰੇ ਬਿਨਾਂ ਸਰਦਾ
ਚੱਲ ਚੱਲ ਜਾ ਹੁਣ ਗ਼ੈਰਾਂ ਉੱਤੇ ਮਰ ਜਾ
ਤੈਨੂ ਵੀ ਪਤਾ ਏ ਮੇਰਾ ਤੇਰੇ ਬਿਨਾਂ ਸਰਦਾ
ਮੈਂ ਵੀ ਨਾਂ ਵੇ ਹੁਣ ਤੇਰੇ ਉੱਤੇ ਮਾਰਦੀ
Like never!
ਤੂੰ ਕਿਉਂ ਮੈਨੂੰ ਛਡਣਾ ਮੈਂ ਤੈਨੂ ਛੱਡ ਦੀ
ਦਿਲ ਚ ਵਸਾਇਆ ਹੁਣ ਦਿਲੋਂ ਕੱਢ ਦੀ
ਤੂੰ ਕਿਉਂ ਮੈਨੂੰ ਛਡਣਾ ਮੈਂ ਤੈਨੂ ਛੱਡ ਦੀ
ਦਿਲ ਚ ਵਸਾਇਆ ਹੁਣ ਦਿਲੋਂ ਕੱਢ ਦੀ
ਜ਼ਿੰਦਗੀ ਦੇ ਵਿਚ ਮੇਰੀ ਖੁਸ਼ੀ ਰਹਿੰਦੀ ਏ
ਜਦੋਂ ਦੀ ਮੈਂ ਤੈਥੋਂ ਆਜ਼ਾਦ ਹੋ ਗਈ
Face ਉੱਤੇ ਮੇਰੇ glow ਰਹਿੰਦਾ ਏ
ਖੈੜਾ ਛਡ ਤੇਰਾ ਆਬਾਦ ਹੋ ਗਈ
ਐਡੀ ਵੀ ਕੀ ਗੱਲ breakup ਹੀ ਤਾਂ ਹੋਇਆ ਏ
ਤੇਰੇ ਜਿਹੇ ਪਿਛੇ ਮੈਂ ਕਹਿਣ ਖੋਇਆ ਏ
ਗੱਲ ਸੁਣ ਤੇਰੇ ਪਿਛੇ ਮੈਂ ਨੀ ਹਰਦੀ
Last time ਸੁਣ ਲਈ
Ok
ਤੂੰ ਕਿਉਂ ਮੈਨੂੰ ਛਡਣਾ ਮੈਂ ਤੈਨੂ ਛੱਡ ਦੀ
ਦਿਲ ਚ ਵਸਾਇਆ ਹੁਣ ਦਿਲੋਂ ਕੱਢ ਦੀ
ਤੂੰ ਕਿਉਂ ਮੈਨੂੰ ਛਡਣਾ ਮੈਂ ਤੈਨੂ ਛੱਡ ਦੀ
ਦਿਲ ਚ ਵਸਾਇਆ ਹੁਣ ਹਾਂ ਹਾਂ ਹਾਂ
ਤੂੰ ਘਰ chill ਹੁਣ ਸੜ ਜਾਣਾ ਮੇਰਾ ਵੀ
ਤੇਰੇ ਲਈ ਪਿਆਰ ਹੋਣ ਮਰ ਜਾਣਾ ਮੇਰਾ ਵੀ
ਬੱਸ ਤੇਰੀ ਗੱਲਾਂ ਵਿਚ ਹੋਰ ਨਹੀਓ ਹੋਣਾ ਮੈਂ
ਤੇਰੇ ਵਾਂਗੂ ਝੂਠਾ ਪਿਆਰ ਨਿਕਲਿਆ ਤੇਰਾ ਵੀ
ਚੱਲ ਚੱਲ ਜਾ ਹੁਣ ਗ਼ੈਰਾਂ ਉੱਤੇ ਮਰ ਜਾ
ਤੈਨੂ ਵੀ ਪਤਾ ਏ ਮੇਰਾ ਤੇਰੇ ਬਿਨਾਂ ਸਰਦਾ
ਚੱਲ ਚੱਲ ਜਾ ਹੁਣ ਗ਼ੈਰਾਂ ਉੱਤੇ ਮਰ ਜਾ
ਤੈਨੂ ਵੀ ਪਤਾ ਏ ਮੇਰਾ ਤੇਰੇ ਬਿਨਾਂ ਸਰਦਾ
ਮੈਂ ਵੀ ਨਾਂ ਵੇ ਹੁਣ ਤੇਰੇ ਉੱਤੇ ਮਾਰਦੀ
Like never!
ਤੂੰ ਕਿਉਂ ਮੈਨੂੰ ਛਡਣਾ ਮੈਂ ਤੈਨੂ ਛੱਡ ਦੀ
ਦਿਲ ਚ ਵਸਾਇਆ ਹੁਣ ਦਿਲੋਂ ਕੱਢ ਦੀ
ਤੂੰ ਕਿਉਂ ਮੈਨੂੰ ਛਡਣਾ ਮੈਂ ਤੈਨੂ ਛੱਡ ਦੀ
ਦਿਲ ਚ ਵਸਾਇਆ ਹੁਣ ਦਿਲੋਂ ਕੱਢ ਦੀ