Naal Naal

Shafqat Amanat Ali Khan

ਨਾਲ ਨਾਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ
ਨਾਲ ਨਾਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ
ਨ ਦੂਰ ਜਾਵੀਂ ਸਾਨੁ ਛਾਡ ਨ ਜਾਵੀਂ
ਨ ਦੂਰ ਜਾਵੀਂ ਸਾਨੁ ਛਾਡ ਨ ਜਾਵੀ
ਸਦਾ ਦਿਲ ਤੂ ਨਾ ਠੁਕਰਾਵੀਂ
ਨਾਲੇ ਨਾਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ
ਨਾਲ ਨਾਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ
ਨ ਦੂਰ ਜਾਵੀਂ ਸਾਨੁ ਛਾਡ ਨ ਜਾਵੀਂ
ਨ ਦੂਰ ਜਾਵੀਂ ਸਾਨੁ ਛਾਡ ਨ ਜਾਵੀਂ
ਸਾਡਾ ਦਿਲ ਤੂ ਨਾ ਠੁਕਰਾਵੀਂ
ਨਾਲੇ ਨਾਲਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ
ਨਾਲੇ ਨਾਲਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ

ਦਿਲ ਦੇ ਜਾਨੀ ਸੁਨ ਕਹਾਨੀ
ਦਿਲ ਦੇ ਜਾਨੀ ਸੁਨ ਕਹਾਨੀ
ਜ਼ਿੰਦਗਾਨੀ ਏ ਜਵਾਨੀ
ਜ਼ਿੰਦਗਾਨੀ ਏ ਜਵਾਨੀ
ਤੇਰੇ ਨਾਮ ਮੈ ਲਾਈ ਦੀਵਾਨ ਦੁਹਾਈ
ਤੇਰੇ ਨਾਮ ਮੈ ਲਾਈਐ ਦੁਹਾਈ
ਸਾਡਾ ਦਿਲ ਤੂ ਨਾ ਠੁਕਰਾਵੀਂ
ਨਾਲ ਨਾਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ
ਨਾਲ ਨਾਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ

ਹੈ ਮੇਰੀ ਤੂ ਵੀ ਜਾਨੇ
ਦਿਲ ਦੀ ਸੁਨ ਲਾਇ ਛਡ ਬਹਾਨੇ
ਤੂ ਹੈ ਮੇਰੀ ਤੂ ਵੀ ਜਾਨੇ
ਦਿਲ ਦੀ ਸੁਨ ਲਾਇ ਛਡ ਬਹਾਨੇ
ਦਿਲ ਦੀ ਕਹਾਨੀ ਦੀ ਤੂੰ ਏ ਰਾਣੀ
ਦਿਲ ਦੀ ਕਹਾਨੀ ਤੂੰ ਏ ਰਾਣੀ
ਆਜਾ ਸਾਨੁ ਨ ਤਰਸਾਵੀਂ
ਨਾਲ ਨਾਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ
ਨਾਲ ਨਾਲ ਤੇਰੇ ਨਾਲ ਨਾਲ ਨਾਲ ਆਸਿ ਰਹਿਨਾ
ਨ ਦੂਰ ਜਾਵੀਂ ਸਾਨੁ ਛਾਡ ਨ ਜਾਵੀਂ
ਨ ਦੂਰ ਜਾਵੀਂ ਸਾਨੁ ਛਾਡ ਨ ਜਾਵੀਂ
ਸਾਡਾ ਦਿਲ ਤੂ ਨਾ ਠੁਕਰਾਵੀਂ
ਨਾਲ ਨਾਲ ਤੇਰੇ ਨਾਲ ਨਾਲ ਨਾਲ ਅਸੀਂ ਰਹਿਨਾ
ਨਾਲ ਨਾਲ ਤੇਰੇ ਨਾਲ ਨਾਲ ਨਾਲ ਅਸੀਂ ਰਹਿਨਾ

Most popular songs of Shafqat Amanat Ali

Other artists of Pop rock