Dear Mama 2

Shooter Kahlon

9 ਮਹੀਨੇ ਰਖ ਮਾਏ ਫਿਰ ਮੈਨੂ ਜਮੇਯਾ ਤੂ
ਆਪਣੀਆਂ ਨਬਜ਼ਾਂ ਨੂ ਛੇੜ ਮੈਨੂ ਜਮੇਯਾ ਤੂ
ਆਪਣੀ ਏ ਜਾਂ ਉਥੇ ਖੇਡ ਮੈਨੂ ਜਮੇਯਾ ਤੂ
ਆਪਣੀਆਂ ਨਬਜ਼ਾਂ ਨੂ ਛੇੜ ਮੈਨੂ ਜਮੇਯਾ ਤੂ
ਤਹਿ ਕਿਹੰਦੇ ਮੁੱਲ ਤੇਰੇ ਪਿਆਰ ਦਾ ਨੀ ਹੁੰਦਾ ਕਦੇ
ਤੇਰੇ ਹੁੰਦੇ ਪੁੱਤ ਤੇਰਾ ਹਾਰ ਦਾ ਨੀ ਹੁੰਦਾ ਕਦੇ
ਕੋਈ ਦੁਖ ਕਿਸੇ ਲਯੀ ਸਹਾਰ ਦਾ ਨੀ ਹੁੰਦਾ ਕਦੇ
ਤਹਿ ਕਿਹੰਦੇ ਮੁੱਲ ਤੇਰੇ ਪਿਆਰ ਦਾ ਨੀ ਹੁੰਦਾ ਕਦੇ
ਤੇਰੇ ਕਰਕੇ ਆਂ ਅੱਜ ਜਿਹਨੀ ਵੀ ਮੈਂ ਟਾਲ ਚ
ਸਬ ਕੁਛ ਸਿਹੰਦੀ ਰਹੀ ਮੇਰੀ ਤੂ ਸਾਂਭਲ ਚ ਹਨ
ਅੱਜ ਤਕ ਭੁਲੇਯਾ ਨੀ ਜੋ ਵੀ ਆਏ ਸਿਖੇਯਾ ਤਹਿ
ਸਾਬ ਕੁਛ ਹੁੰਦੇਯਾ ਵੀ ਚਾਲਾਂ ਸਹੀ ਚਾਲ ਚ ਹਨ
ਮਢੇ ਚਣਗੇ ਟਾਇਮ ਵਿਚ ਤੇਰੇ ਓ ਸਲੂਕ ਨੇ
ਲੋਧ ਪੈਣ ਉਥੇ ਫੇਰੇ ਮੇਰੇ ਤੇਰੇ ਜੂਠ ਨੇ
ਅੱਜ ਸਾਬ ਲੀਧੇ ਮੇਰੇ ਪਾਏ ਮਾਏ ਨੀ
ਪਾਏ ਮੇਰੇ ਤੇਰੇ ਓਹੋ ਸਾਢੇ ਜਿਹੇ ਸੂਟ ਨੇ
ਬੇਸ਼ਕ਼ ਆਜ ਮੈਂ ਕਮੌਨ ਜੋਗਾ ਹੋ ਗਯਾ
ਹਥ ਲਾਯੀ ਚੀਜ਼ ਮੈਂ ਲੇਯੌਨ ਜੋਗਾ ਹੋ ਗਯਾ
ਪਰ ਮਾਏ ਮੈਨੂ ਹਾਜੇ ਵੀ ਨੀ ਲਗਦਾ
ਕਿ ਮੈਂ ਤੇਰਾ ਕਰਜ਼ ਛਕੌਣ ਜੋਗਾ ਹੋ ਗਯਾ
ਸਚ ਹੇ ਕਿਹਾ ਆਏ ਹੇ ਜਿਹਨੇ ਵੀ ਕਿਹਾ
ਆਪਨੇਯਾ ਬਿਨਾ ਕੋਈ ਸਵਾਰ ਦਾ ਨੀ ਹੁੰਦਾ ਕਦੇ
ਤਹਿ ਕਿਹੰਦੇ ਮੁੱਲ ਤੇਰੇ ਪ੍ਯਾਰ ਦਾ ਨੀ ਹੁੰਦਾ ਕਦੇ
ਤੇਰੇ ਹੁੰਦੇ ਪੁੱਤ ਤੇਰਾ ਹਾਰ ਦਾ ਨੀ ਹੁੰਦਾ ਕਦੇ
ਕੋਈ ਦੁਖ ਕਿਸੇ ਲਾਯੀ ਸਹਾਰ ਦਾ ਨੀ ਹੁੰਦਾ ਕਦੇ
ਤਹਿ ਕਿਹੰਦੇ ਮੁੱਲ ਤੇਰੇ ਪ੍ਯਾਰ ਦਾ ਨੀ ਹੁੰਦਾ ਕਦੇ
ਤੇਰੇ ਹੁੰਦੇ ਪੁੱਤ ਤੇਰਾ ਹਾਰ ਦਾ ਨੀ ਹੁੰਦਾ ਕਦੇ
ਤਹਿ ਕਿਹੰਦੇ ਮੁੱਲ ਤੇਰੇ ਪ੍ਯਾਰ ਦਾ ਨੀ ਹੁੰਦਾ ਕਦੇ

ਹੋ ਤੇਰੇ ਦਿੱਤੇ ਗੁਣ ਆਪਨੌਂ ਲਗ ਪੇਯਾ ਮੈਂ
ਹੌਲੀ ਹੌਲੀ ਹੌਲੀ ਅੱਗੇ ਅਔਣ ਲਗ ਪੇਯਾ ਮੈਂ
ਹੁੰਨ ਤਕ ਮੈਂ ਤਾਂ ਬਸ ਲਿਖਣ ਦਾ ਸੋਛੇਯਾ ਸੀ
ਪਤਾ ਵੀ ਨੀ ਲਗਾ ਕਦੋਂ ਗੌਣ ਲਗ ਪੇਯਾ
ਤੇਰੇ ਹੌਂਸਲੇ ਨਾਲ ਚਾਰ ਚਾਰ ਔਣ ਲਗ ਪੇਯਾ ਮੈਂ
ਚੀਜ਼ ਕਿ ਆਂ ਖਾਦ ਕੇ ਦਿਖੌਣ ਲਗ ਪੇਯਾ ਮੈਂ
ਨੀਵੇ ਹੁੰਦੇ ਚਹਾ ਸੀ ਬਾਧਾ ਉਂਚਾ ਉਂਚਾ ਦਿਖਣਾ ਅੱਜ
ਉਂਚਾ ਹੋਕੇ ਸਾਦਗੀ ਚ ਔਣ ਲਗ ਪੇਯਾ ਮੈਂ
ਤੈਨੂੰ ਤੱਕਣ, ਚੁਕਦੀਆ ਅਖਾਂ
ਪ੍ਯਾਰ ਕਿਹਨਾ ਕੁਝ ਬੋਲ ਕੇ ਦੱਸਣ
ਜਿਵੇਂ ਖਯਲ ਤੂ ਰਖੇਯਾ ਮੇਰਾ ਕੋਸ਼ਿਸ਼ ਤੇਰਾ ਓਵੇਇਂ ਰਾਖਾ
ਤੇਰੇ ਪੈਰੋਂ ਸਿਰ ਨਾ ਚੱਕਾ ਗੱਲਾਂ ਤੈਥੋਂ ਸਿਖਿਯਾ ਲਖਾਂ
ਸਬਰ ਤੇਰੇ ਦੀ ਗੱਲ ਕਰਨ ਜੇ ਬੇਸਬਰੇਯ ਸਬ ਰੋਲ ਕੇ ਦੱਸਣ
ਤੇਰੇ ਘਾਟ ਖਾਨ ਦਾ ਵੀ ਪਤਾ ਲਗਾ ਅੱਜ ਰੱਜ
ਕਿਸੇ ਦਾ ਢਿੱਡ ਹਰ ਵਾਰ ਨਾਯੋ ਹੁੰਦਾ ਕਦੇ
ਤਹਿ ਕੇਨਹਦੇ ਮੁੱਲ ਤੇਰੇ ਪ੍ਯਾਰ ਦਾ ਨੀ ਹੁੰਦਾ ਕਦੇ
ਤੇਰੇ ਹੁੰਦੇ ਪੁੱਤ ਤੇਰਾ ਹਾਰ ਦਾ ਨੀ ਹੁੰਦਾ ਕਦੇ
ਕੋਈ ਦੁਖ ਕਿਸੇ ਲਾਯੀ ਸਹਾਰ ਦਾ ਨੀ ਹੁੰਦਾ ਕਦੇ
ਤਹਿ ਕਿਹੰਦੇ ਮੁੱਲ ਤੇਰੇ ਪ੍ਯਾਰ ਦਾ ਨੀ ਹੁੰਦਾ ਕਦੇ
ਤੇਰੇ ਹੁੰਦੇ ਪੁੱਤ ਤੇਰਾ ਹਾਰ ਦਾ ਨੀ ਹੁੰਦਾ ਕਦੇ
ਦੁਖ ਕਿਸੇ ਲਾਯੀ ਸਹਾਰ ਦਾ ਨੀ ਹੁੰਦਾ ਕਦੇ

Other artists of Urban pop music