Touchwood

Trippy, Shooter Kahlon

ਹੋ ਅੱਜ ਤਕ ਬਿੱਲੋ ਪੁਰ ਖੰਡੇ ਖੜਕਾਏ
Touchwood ਯਾਰ ਕਿਸੇ ਹਥ ਨਹਿਯੋ ਆਏ
ਹੋ ਅੱਜ ਤਕ ਬਿੱਲੋ ਪੁਰ ਖੰਡੇ ਖੜਕਾਏ
Touchwood ਯਾਰ ਕਿਸੇ ਹਥ ਨਹਿਯੋ ਆਏ
ਲੋਕਾ ਭਾਨ ਨਿਕਲਾ ਮੈਂ ਕੱਲਾ ਰੌਂਦ ਤੇ
ਮਾਲ ਪੱਤਾ ਗੱਡੀ ਵਿਚ ਬੇਸ਼ੁਮਾਰ
ਹਨ ਰਖੇ ਕੋਲ gun backseat ਤਲਵਾਰ
ਹਨ ਰਖੇ ਕੋਲ gun backseat ਤਲਵਾਰ
ਹਨ ਚੜਦੀ ਜਵਾਨੀ ਵਿਚ ਗਬਰੂ star
ਹਨ ਰਖੇ ਕੋਲ gun backseat ਤਲਵਾਰ

ਹਾ ਦੇਹ ਗਏ ਜਿਹਦੇ ਸਾਡੇ ਨਾਲ ਕਿਹ ਗਏ
ਓ ਪੰਗਾ ਪੁੰਗਾ ਲੇ ਗਏ ਜਿਹਦੇ ਸਾਡੇ ਨਾਲ ਖੇ ਗਏ
ਹੋ ਜਿੰਨੀ ਪੰਜ ਸੱਤ ਕੱਠੇ ਹੋਕੇ ਰਖਦੇ ਆ
ਜੱਟ ਕੱਲਾ ਹੀ ਰਖੇ ਓਹਨੀ ਗੱਲ ਬਾਤ ਨੀ
ਰਿਫਲ'ਆਂ ਤੇ ਭਾਰੂ ਏਕ ਸੰਧ ਰਖੇ ਆਯਾ
ਸੰਧ ਰਖੇਯਾ ਸੰਦੂਕ ਵਿਚ ਡਾਂਟ ਨੀ
ਸ਼ੋ ਮੈਚ ਦੇਖਣਾ ਤਾਂ ਆ ਜਯੀ ਗ੍ਰਾਉਂਡ
ਮੁੰਡਾ ਸ਼ੁਰੂ ਤੋ ਹੀ ਘੈਂਟ ਪੇ ਸ਼ਿਕਾਰ
ਹਨ ਰਖੇ ਕੋਲ ਗੁਣ backseat ਤਲਵਾਰ
ਹਨ ਰਖੇ ਕੋਲ ਗੁਣ backseat ਤਲਵਾਰ
ਹਨ ਚੜਦੀ ਜਵਾਨੀ ਵਿਚ ਗਬਰੂ star
ਹਨ ਰਖੇ ਕੋਲ gun backseat ਤਲਵਾਰ

ਹੋ ਕਿੱਟੀ ਬਦਮਸ਼ੀ ਪੂਰੀ ਸੂਝ ਬੂਝ ਨਾਲ
ਐਵੇਈਂ ਵਧ ਘਾਟ ਵਿਚ ਵੈਰ ਪੌਣ ਨੀ ਗਏ
ਤਾਂ ਹੀ ਦੇਖ ਅੱਜ ਤਕ ਘੁਮਦੇ ਆਜ਼ਾਦ ਯਾਰ
ਥਾਨੇਯਾ ਦੇ ਵਿਚ ਗੇਹਦੇ ਲੌਂ ਨੀ ਗਏ
ਹੋ ਕਿੱਟੀ ਬਦਮਸ਼ੀ ਪੂਰੀ ਸੂਝ ਬੂਝ ਨਾਲ
ਐਵੇਈਂ ਵਧ ਘਾਟ ਵਿਚ ਵੈਰ ਪੌਣ ਨੀ ਗਏ
ਤਾਂ ਹੀ ਦੇਖ ਅੱਜ ਤਕ ਘੁਮਦੇ ਆਜ਼ਾਦ ਯਾਰ
ਥਾਨੇਯਾ ਦੇ ਵਿਚ ਗੇਹਦੇ ਲੌਂ ਨੀ ਗਏ
ਲਾਂਬਾ ਚਲਦਾ ਏ ਓ ਬੰਦਾ ਬਲੀਏ ਨੀ
ਜਿਹਦਾ ਮਸਲੇ ਨਬੇਡੇ ਬਾਰੋ ਬਾਰ
ਹਨ ਰਖੇ ਕੋਲ ਗੁਣ backseat ਤਲਵਾਰ
ਹਨ ਰਖੇ ਕੋਲ ਗੁਣ backseat ਤਲਵਾਰ
ਹਨ ਚੜਦੀ ਜਵਾਨੀ ਵਿਚ ਗਬਰੂ star
ਹਨ ਰਖੇ ਕੋਲ gun backseat ਤਲਵਾਰ
ਹੋ ਮਾਲਿਕ ਦੇ ਬਿਨਾ ਨਾ ਕੋਈ ਦਕਦਾ ਕੁੜੇ
ਬਿੰਡੇ ਤੇ ਨਿਸ਼ਾਨ ਨਾ ਕੋਈ ਤੱਕ ਦਾ ਕੁੜੇ
ਕਦੋਂ ਕੀਤੇ ਕੀਹਦਾ ਕੀਹਦਾ ਕਿ ਕਿ ਕਰੇਯਾ
ਕਾਗਜ਼ੀ ਰੇਕਾਰ੍ਡ ਨਾ ਕੋਈ ਜੱਟ ਦਾ ਕੁੜੇ
ਓ ਪਿੰਡ ਰਿਹਾ ਬਲੀਏ ਪਰਿੰਦਾ ਬਣਕੇ
ਨੀ ਦਿਨ ਚਾਰ ਨਾ ਜਮਾਨਤ ਤੇ ਬਾਹਰ
ਹਨ ਰਖੇ ਕੋਲ ਗੁਣ backseat ਤਲਵਾਰ
ਹਨ ਰਖੇ ਕੋਲ ਗੁਣ backseat ਤਲਵਾਰ
ਹਨ ਚੜਦੀ ਜਵਾਨੀ ਵਿਚ ਗਬਰੂ star
ਹਨ ਰਖੇ ਕੋਲ gun backseat ਤਲਵਾਰ

Other artists of Urban pop music