Mele Chaliyan [Remix]
ਮੇਲੇ ਚਲੇਯਾ ਤੇ ਲੇਕੇ ਆਵੀ ਚੂੜੀਆਂ
ਮੇਲੇ ਚਲੇਯਾ ਤੇ ਲੇਕੇ ਆਵੀ ਚੂੜੀਆਂ
ਵਿਚ ਭਾਵਾ ਵਿੱਚ ਹੋਣ ਚਨਾ ਪੂਰਿਯਾ
ਵਿਚ ਭਾਵਾ ਵਿੱਚ ਹੋਣ ਚਨਾ ਪੂਰਿਯਾ
ਹੋਏ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਹੋ ਮੇਲੇ ਚਲੇਯਾ ਤੇ ਲੇਕੇ ਆਵੀ ਚੂੜੀਆਂ
ਹੋ ਮੇਲੇ ਚਲੇਯਾ ਤੇ ਲੇਕੇ ਆਵੀ ਚੂੜੀਆਂ
ਵਿਚ ਭਾਵਾ ਵਿੱਚ ਹੋਣ ਚਨਾ ਪੂਰਿਯਾ
ਵਿਚ ਭਾਵਾ ਵਿੱਚ ਹੋਣ ਚਨਾ ਪੂਰਿਯਾ
ਹੋਏ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਹੋ ਮੇਲੇ ਚਲੇਯਾ ਤੇ
ਵਾਸਤਾ ਹੈ ਰੱਬ ਦਾ ਗੱਲ ਨਾ ਤੂ ਮੋਢੀ ਵੇ
ਗੱਲ ਨਾ ਤੂ ਮੋਢੀ ਵੇ
ਓ ਵਾਸਤਾ ਹੈ ਰੱਬ ਦਾ ਗੱਲ ਨਾ ਤੂ ਮੋਢੀ ਵੇ
ਗੱਲ ਨਾ ਤੂ ਮੋਢੀ ਵੇ
ਓ ਵਾਸਤਾ ਹੈ ਰੱਬ ਦਾ ਗੱਲ ਨਾ ਤੂ ਮੋਢੀ ਵੇ
ਗੱਲ ਨਾ ਤੂ ਮੋਢੀ ਵੇ
ਓ ਸੰਨੂ ਪਰਮਸ਼ ਮੇਰਾ
ਦਿੱਲ ਨਾ ਤੂੰ ਤੋਡੀ ਵੇ
ਦਿੱਲ ਨਾ ਤੂੰ ਤੋਡੀ ਵੇ
ਓ ਤੈਨੂੰ ਦੱਸਨਾ ਕੋਈ ਮਾਜਬੁਰਿਯਾ ਵੇ
ਓ ਤੈਨੂੰ ਦੱਸਨਾ ਕੋਈ ਮਾਜਬੁਰਿਯਾ ਵੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਮੈ ਲਿਆ ਦੁ ਮਾਹੀਆ ਬਾਣੁ ਰੀਤ ਪਿਆਰ ਦਾ
ਮਹਿ ਕਿਊ ਲਿਆਵਾਂ ਕਿਸੇ ਹੋਰ ਗੋਰੇ ਮੁਟਿਆਰ ਦੀਆਂ
ਹਰਿਆ ਪੀਲਿਆ ਲਾਲ ਗੁਲਾਬ ਛੰਨ ਛੰਨ ਕਰਦਿਆਂ ਤੇਰੀਆਂ
ਵੇ ਮੇਲੇ ਚਲੇਯਾ ਮੇਰਾ ਕਿ ਕਿ ਕਿ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਮੇਲੇ ਚਲੇਯਾ ਤੇ ਲੇਕੇ ਆਵੀ ਚੂੜੀਆਂ
ਮੇਲੇ ਚਲੇਯਾ ਤੇ ਲੇਕੇ ਆਵੀ ਚੂੜੀਆਂ
ਵਿਚ ਭਾਵਾ ਵਿੱਚ ਹੋਣ ਚਨਾ ਪੂਰਿਯਾ
ਵਿਚ ਭਾਵਾ ਵਿੱਚ ਹੋਣ ਚਨਾ ਪੂਰਿਯਾ
ਹੋਏ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ
ਕਿ ਲੇਜਾ ਮੇਰਾ ਗੁੱਟ ਮਿਲਕੇ (ਓਏ ਹੋਏ)