Approach

Shubhdeep Singh Sidhu

ਹਾ ਹਾ ਹਾ
ਸਿਧੂ ਮੂਸ ਵਾਲਾ

ਓਏ ਜੱਗਾ ਤੇਰੇ ਜਿਹੇ ਫੁੱਦੂ ਬੰਦਿਆ
ਤੋਂ ਡਰਣ ਵਾਲਾ ਨਹੀ ਆ ਓਏ

Game Changerz in the house baby

ਓ ਸਾਡੇ ਤੇ ਮਰਾਂਡੇ ਬੀਬਾ ਦੇਖ ਚਕ ਲੋ
ਬੰਦੀ ਏ ਕੈਂਟ ਚੌਣ ਵਾਲਾ ਨੀ
ਚਾਕ੍ਨੀ ਨਾ ਬਡੇ ਬਡੇ ਤਾਂ ਦਿਨੀ ਆ
ਟੋਕਰੇ ਨਈ ਬਸ ਕਰੀ ਦਾ ਦੀਖਵਾ ਨਈ
ਓ ਹੋਏ ਕਿਦੇ ਨਈ ਓ ਪਿਸਤੋਲ ਟੰਗੀਯਾ
ਹੋਏ ਕਿਦੇ ਨਈ ਓ ਪਿਸਤੋਲ ਟੰਗੀਯਾ
ਪਿੰਡੇਤੇ ਕਫਨ ਰਖੀ ਲਾਲ ਰੰਗ ਦੇ
ਓ ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ
ਨਾਕੇਯਾ ਤੇ ਲੇਲੇ ਸਾਡਾ ਨਾਮ ਲਗਦੇ
ਓ ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ (ਹੋਏ)

ਹੋ ਅਥ੍ਰੇ ਜੇ ਘੋਡੇ Albin ਲਾਇਸੇਨ੍ਸ ਤੇ
ਪਿਹਲ ਤੇ ਹੁੰਦੇ ਤੀਜਿਯਾ ਦੇ ਵਿਚ ਨੀ
ਜੇਡੇ ਬੰਦਿਯਾ ਨੀ ਤੂ legend ਮੰਗਦੀ
ਜੱਟ ਪਈ ਫਿਰ ਗੀਤੀਯਾ ਦੇ ਵਿਚ ਨੀ
ਹੋ ਅਥ੍ਰੇ ਜੇ ਘੋਡੇ Albin ਲਾਇਸੇਨ੍ਸ ਤੇ
ਪਿਹਲ ਤੇ ਹੁੰਦੇ ਤੀਜਿਯਾ ਦੇ ਵਿਚ ਨੀ
ਜੇਡੇ ਬੰਦਿਯਾ ਨੀ ਤੂ legend ਮੰਗਦੀ
ਜੱਟ ਪਈ ਫਿਰੇ ਗੀਤੀਯਾ ਦੇ ਵਿਚ ਨੀ
ਕੋਈ ਦੇਖ ਕੇ ਨਿਹੱਤਾ ਨਈ ਓ ਵਾਰ ਕਰੇਯਾ
ਮਾਡੇ ਕਦੇ ਰਖਦੇ ਅਸੂਲ ਜੰਗ ਦੇ
ਓ ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ
ਨਾਕੇਯਾ ਤੇ ਲੇਲੇ ਸਾਡਾ ਨਾਮ ਲਗਦੇ
ਓ ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ
ਨਾਕੇਯਾ ਤੇ ਲੇਲੇ ਸਾਡਾ ਨਾਮ ਲਗਦੇ

ਹੋ 250 ਦਾ ਹੂਟਰ ਲਵਾਕੇ ਕਾਰ ਚ
ਆਲੜੇ ਦੇ ਪਿਛੇ ਨਈ ਗੇੜੇ ਕੱਡ ਦੇ
ਜਦੋ Range Rover ਆਂ ਦਾ ਘਰੋ ਤੁਰੇ ਕਾਫਲਾ
ਖੜ ਖੜ ਲੋਗ ਨੇ ਸਲ੍ਯੂਟ ਖੜ ਦੇ
250 ਦਾ ਹੂਟਰ ਲਵਾਕੇ ਕਾਰ ਚ
ਆਲੜੇ ਦੇ ਪਿਛੇ ਨਈ ਗੇੜੇ ਕੱਡ ਦੇ
ਜਦੋ Range Rover ਆਂ ਦਾ ਘਰੋ ਤੁਰੇ ਕਾਫਲਾ
ਖੜ ਖੜ ਲੋਗ ਨੇ ਸਲ੍ਯੂਟ ਖੜ ਦੇ
ਨਂਬਰ ਪ੍ਲੇਟ ਤੇ ਸਿਕਾਰੀ ਲਿਖਿਯਾ
ਨਂਬਰ ਪ੍ਲੇਟ ਤੇ ਸਿਕਾਰੀ ਲਿਖਿਯਾ
ਜ਼ਿਤ੍ਥੇ ਮਿਲੇ ਵੈਰੀ ਸਾਰੇ ਆਮ ਤੰਗ ਦੇ
ਓ ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ
ਨਾਕੇਯਾ ਤੇ ਲੇਲੇ ਸਾਡਾ ਨਾਮ ਲਗਦੇ
ਓ ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ
ਨਾਕੇਯਾ ਤੇ ਲੇਲੇ ਸਾਡਾ ਨਾਮ ਲਗਦੇ
ਤੂ ਜਿੰਨਾ ਦਿਯਾ ਸਾਰਾ ਦਿਨ ਗੱਲਾਂ ਕਰਦੀ
ਔਣਾ ਵਿਚ ਮੇਰੀ ਗਲ ਬਾਤ ਬਹੁਤ ਏ
ਸਾਖ ਬਿਖਾ ਨਾ ਲਿਖੂੰਡਾ ਗਿਣਤੀ
ਤੇਰੇ ਸਿਧੂ ਮੂਸੇ ਵਾਲਾ ਦੀ ਔਕਾਤ ਬਹੁਤ ਏ
ਜਿੰਨਾ ਦਿਯਾ ਸਾਰਾ ਦਿਨ ਗੱਲਾਂ ਕਰਦੀ
ਔਣਾ ਵਿਚ ਮੇਰੀ ਗਲ ਬਾਤ ਬਹੁਤ ਏ
ਸਾਖ ਬਿਖਾ ਨਾ ਲਿਖੂੰਡਾ ਗਿਣਤੀ
ਤੇਰੇ ਸਿਧੂ ਮੂਸੇ ਵਾਲਾ ਦੀ ਔਕਾਤ ਬਹੁਤ ਏ
ਅਖਾ ਜੋ ਦਿਖੌਂਦੇ ਅਖ ਨਈ ਓ ਖੋਲ ਦੇ
ਅਖਾ ਜੋ ਦਿਖੌਂਦੇ ਅਖ ਨਈ ਓ ਖੋਲ ਦੇ
ਜਗ ਉੱਤੋ ਜਾਂਦੇ ਓ ਬਾਣੇ ਬੰਗ ਦੇ
ਓ ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ
ਨਾਕੇਯਾ ਤੇ ਲੇਲੇ ਸਾਡਾ ਨਾਮ ਲਗਦੇ
ਓ ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ
ਨਾਕੇਯਾ ਤੇ ਲੇਲੇ ਸਾਡਾ ਨਾਮ ਲਗਦੇ
ਜਿੰਨਾ ਦੀ ਅੱਪਰੋਅਚਾ ਦੇ ਤੂ ਉੱਡੀ ਫਿਰਦੀ ਹਾਏ

Trivia about the song Approach by Sidhu Moose Wala

Who composed the song “Approach” by Sidhu Moose Wala?
The song “Approach” by Sidhu Moose Wala was composed by Shubhdeep Singh Sidhu.

Most popular songs of Sidhu Moose Wala

Other artists of Hip Hop/Rap