Bad [Remix By DJ Hardik]

Dev Ocean, DJ Alfaa, Sidhu Moosewala

Sidhu Moose Wala!

ਓ ਓ ਓ ਓ low ਕਿ ਰਿਹਨਾ ਸੀ ਸੁਭਾਅ ਮੁੱਢ ਤੋਂ
ਕਈਆਂ ਨੂ ਸੀ bend ਨੀ ਮੈਂ ਗੋਡੇ ਕਰ ਲੇ
ਮਾੜੇ time ਚ ਸੀ ਜਿਹੜੇ ਅੱਖਾਂ ਕੱਢ ਦੇ
ਨੀ ਮੇਰਾ ਚੰਗਾ time ਆਇਆ ਓ ਮੈਂ ਕੋਡੇ ਕਰ ਲੇ
ਹੱਥ ਬੰਨਿਆ ਨਾ ਦਿੱਤੇ ਹੱਕ ਹੱਥਾਂ ਵਿਚ
ਨੀ ਕਰਦੇ ਨੇ ਪੈਰੀ ਹੁਣ mad ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ

ਹੇ ਹੇ ਹੇ ਹੇ ਹੇ
Bad ਹੋ ਗਿਆ , ਹੇ ਹੇ ਹੇ ਹੇ ਹੇ

ਓ ਮੁੱਢ ਤੋਂ ਹੀ Rado-Die Solo ਚਲਿਆ
ਮੰਗੀ ਨਹੀ ਓ ਆਸ਼ ਨਹੀ ਤੱਕੀ ਕਿਸੇ ਦੀ
ਬਾਪੂ ਮੇਰਾ ਹੱਥ gun ਦੇਕੇ ਆਖਦਾ
ਪੁੱਤ ਜਰਦੇ ਨੀ ਲੋਕ ਏ ਤਰੱਕੀ ਕਿਸੇ ਦੀ
ਥੋਡਾ ਜਿਹਾ ਸਾ ਮੁੱਢ ਤੋਂ ਹੀ ਤੱਤਾ ਚਲਦਾ
ਉੱਤੋਂ ਥੋਡਾ negative guide ਹੋ ਗਿਆ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ
ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ
ਓ ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ

ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ
ਓ ਚੰਗਿਆਂ ਦਾ ਕਰੇ ਸਾਲੀ use ਦੁਨੀਆਂ
ਤਾਹੀਂ ਓ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਿਆ

ਹੇ ਹੇ ਹੇ ਹੇ ਹੇ
Bad ਹੋ ਗਿਆ , ਹੇ ਹੇ ਹੇ ਹੇ ਹੇ

Trivia about the song Bad [Remix By DJ Hardik] by Sidhu Moose Wala

Who composed the song “Bad [Remix By DJ Hardik]” by Sidhu Moose Wala?
The song “Bad [Remix By DJ Hardik]” by Sidhu Moose Wala was composed by Dev Ocean, DJ Alfaa, Sidhu Moosewala.

Most popular songs of Sidhu Moose Wala

Other artists of Hip Hop/Rap