Bad [Remix]

Dev Ocean, DJ Alfaa, Sidhu Moosewala

ਹੋ low ਕਿ ਰਿਹਨਾ ਸੀ ਸ਼ੂਬਾ ਮੂਡ ਤੋ
ਕਾਇਆ ਨੂ ਸੀ bend ਨੀ ਮੈਂ ਗੋਡੇ ਕੱਰ ਲੈ
ਮਾੜੇ time ਚ ਸੀ ਜਿਹਡੇ ਅੱਖਾਂ ਕੱਡਦੇ ਨੀ
ਮੇਰਾ ਚੰਗਾ time ਅਯਾ ਹੋ ਮੈਂ ਗੋਡੇ ਕੱਰ ਲੈ
ਹੱਤ ਬਨੇਯਾ ਨਾ ਦਿੱਤੇ ਹੱਕ ਹੱਥਾਂਵਿਚ ਨੀ
ਕਰਦੇ ਨੇ ਪੈਰੀ ਹੁੰਨ mad ਹੋ ਗਯਾ
ਚੰਗੇਯਾ ਨਾ ਕਰੇ ਸਾਲੀ use ਦੁਨਿਯਾ
ਤਹਿਯੋਨ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਯਾ
ਚੰਗੇਯਾ ਨਾ ਕਰੇ ਸਾਲੀ use ਦੁਨਿਯਾ
ਤਹਿਯੋਨ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਯਾ
ਚੰਗੇਯਾ ਨਾ ਕਰੇ ਸਾਲੀ use ਦੁਨਿਯਾ
ਤਹਿਯੋਨ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਯਾ ਆ

ਹੋ ਮੁੱਡ ਤੋਂ ਹੀ Rado ਡਾਇਜ਼ solo ਚੱਲੇਯਾ
ਮੰਗੀ ਨਹੀਓ ਆਸ ਨਾ ਹੀ ਤੱਕੀ ਕਿਸੇ ਦੀ
ਬਾਪੂ ਮੇਰਾ ਹੱਥ gun ਦੇਕੇ ਆਖਦਾ
ਪੁੱਤ ਜ਼ੱਰਦੇ ਨੀ ਲੋਕ ਏ ਤਰੱਕੀ ਕਿਸੇ ਦੀ
ਥੋਡਾ ਜਿਹਾ ਸੀ ਮੁੱਡ ਤੋ ਮੈ ਤੱਤਾ ਚੱਲਦਾ
ਉਤੋ negative guide ਹੋ ਗਯਾ
ਚੰਗੇਯਾ ਨਾ ਕਰੇ ਸਾਲੀ use ਦੁਨਿਯਾ
ਤਹਿਯੋਨ ਹੁੰਦਾ ਹੁੰਦਾ ਹੁੰਦਾ ਨੀ ਮੈਂ (ਬੁੱਰਰਰਰੜਾਹ)
ਚੰਗੇਯਾ ਨਾ ਕਰੇ ਸਾਲੀ use ਦੁਨਿਯਾ
ਤਹਿਯੋਨ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਯਾ ਆ
ਓ ਚੰਗੇਯਾ ਨਾ ਕਰੇ ਸਾਲੀ use ਦੁਨਿਯਾ
ਤਹਿਯੋਨ ਹੁੰਦਾ ਹੁੰਦਾ ਹੁੰਦਾ ਨੀ ਮੈਂ bad ਹੋ ਗਯਾ ਆ

Trivia about the song Bad [Remix] by Sidhu Moose Wala

Who composed the song “Bad [Remix]” by Sidhu Moose Wala?
The song “Bad [Remix]” by Sidhu Moose Wala was composed by Dev Ocean, DJ Alfaa, Sidhu Moosewala.

Most popular songs of Sidhu Moose Wala

Other artists of Hip Hop/Rap