Bai Bai

Nav Dhother, Shubhdeep Singh Sidhu

ਬੁਰਾਹ
ਹੋ happen ਤੋਂ ਪਿਹਲਾਂ load weapon ਰਖੇ
ਤਾਹੀਓਂ ਕੱਟਦੇ ਆ ਵੈਰੀ ਦਿਨ ਢਰ ਢਰ ਕੇ
ਅੱਸੀ ਡਰਦੇ ਆਂ ਕਿਸੇ ਕੋਲੋਂ
ਨਾਰਾਂ ਦੇ dream ਆਂ ਵਿਚ ਔਣ ਜਾਂ ਪੂਰਾ
Depression ਚ ਗਏ ਕਯੀ ਸਾਡੇ ਕਰਕੇ
ਹੋ ਗੱਲਾਂ 100% ਸਚ ਨੇ
ਜੋ ਵੀ ਸਾਡੇ ਬਾਰੇ ਸੁਣੀਆਂ
ਤੇਰੇ 21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ
21 ਯਾ ਸਾਲਾਂ ਦੇ ਜੱਟ ਨੂ
ਹਾਂ ਬਾਈ ਬਾਈ ਕਿਹੰਦੀ ਦੁਨਿਯਾ

ਹੋ ਕਿਹੰਦੇ ਤੇ ਕਹੌਂਦੇ
ਵੈਰੀਆਂ match ਵੈਰ ਦੇਯਾ
ਕਰਦਾ ਭੁਲੇਖੇ ਦੂਰ ਵਿਹਿਮ ਦੇ
Calorie ਤੇ salary ਦਾ ਜੋਡ਼ ਕੋਯੀ ਨਾ
ਬੰਦੇ ਖਾਣੀ ਨੂ ਖੁਰਾਕ ਦੇਈ ਏ time ਤੇ
ਕਿਹੰਦੇ ਤੇ ਕਹੌਂਦੇ
ਵੈਰੀਆਂ match ਵੈਰ ਦੇਯਾ
ਕਰਦਾ ਭੁਲੇਖੇ ਦੂਰ ਵਿਹਿਮ ਦੇ
Calorie ਤੇ salary ਦਾ ਜੋਡ਼ ਕੋਯੀ ਨਾ
ਬੰਦੇ ਖਾਣੀ ਨੂ ਖੁਰਾਕ ਦਯੀ ਏ time ਤੇ
One way ਆ ਜਾਂਦਾ ਸਿਧਾ ਮੌਤ ਨੂ
ਰਾਹਾਂ ਜੱਟ ਨੇ ਆ ਜੋ ਵੀ ਚੁਣੀਆਂ
ਤੇਰੇ 21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ
21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ

Sidhu Moosewala!

ਹੋ ਛੋਟੀਆਂ ਸੋਚਾਂ ਨੂ ਪਛੇ ਨਾ
ਮੁੰਡਾ ਦੇਸੀ ਦੇ ਘੇਯੋ ਵਾਂਗੂ ਨੀ
ਹੋ ਗੋੱਡੇ ਜਿਹਦੇ ਆ ਮਦੀਰ ਗੁੱਟਦੀ
ਮੈਨੂ ਮੰਨਦਾ ਏ ਪਯੋ ਵਾਂਗੂ ਨੀ
ਹੋ ਖੱਬੀ ਖਾਨ ਖੂੰਜੇ ਲਤਾ ਮਿਠੀਏ
ਆਟੇ ਵਾਂਗੂ ਪੇਯਾ ਗੁੰਨੇਯਾ
ਤੇਰੇ 21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ
ਤੇਰੇ 21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ
ਹੋ ਜਿਹੜੇ ਰੰਣਾ ਦੇ ਸੀ ਲੱਕ ਮਿਨ੍ਦੇ
ਨੀ ਮੈਂ ਅਸਲੇ ਤੇ ਗੌਣ ਲਾਤੇ ਨੀ
ਹੋ ਤੇਰੇ Bombay ਬੁਮਬੇ ਵਾਲੇ ਮਿਠੀਏ
ਨੀ ਮੈਂ Moose ਪਿੰਡ ਔਣ ਲਾਤੇ ਨੀ
ਹੋ ਅਣਖੀ ਆ ਗੀਤ ਜੱਟ ਦੇ
ਸਿਰਾ ਤੋਂ ਨਾ ਲੌਂਦੇ ਚੁੰਨੀਯਾ
ਹੋ ਤੇਰੇ 21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ
ਹੋ ਤੇਰੇ 21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ
ਹੋ ਰਿਹੰਦੀ ਦੁਨਿਯਾ ਤੇ ਨਾਮ ਰਹੂਗਾ
ਜੱਟ Moosewala ਕਿਹੰਦਾ ਜੱਟੀਏ
ਤੋਨੂ ਦਿੰਦੇ ਆ ਡਰਾਵੇ ਗੋਲੀ ਦੇ
ਜੋ ਜਾਕੇ ਸਿਵੇਯਾ ਚ ਪੈਂਦਾ ਜੱਟੀਏ
ਹੋ ਕੱਲੀ ਮਿੱਠੀਏ ਖੁਦਾਰੀ ਮਿਲੂਗੀ
ਹੋ ਲਹੂ ਜੱਟ ਦਾ ਜਦੋਂ ਵੀ ਪੁਨੇਯਾ
ਹੋ ਤੇਰੇ 21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ
21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ

ਹੋ ਮੂਲ ਤੇ ਬ੍ਯਾਜ ਜੱਟ ਕੱਠੇ ਤਾਰ ਦਾ
ਭਾਵੇਂ ਯਾਰੀ ਹੋਵੇ ਭਾਵੇਂ ਹੋਵੇ ਵੈਰ ਨੀ
DC ਦੇ warrant Nav Dhothre ਦੇ ਬੋਲ
3-15 ਦੇ ਹੁੰਦੇ ਜਿਵੇ fire ਨੀ
ਮੂਲ ਤੇ ਬ੍ਯਾਜ ਜੱਟ ਕੱਠੇ ਤਾਰ ਦਾ
ਭਾਵੇਂ ਯਾਰੀ ਹੋਵੇ ਭਾਵੇਂ ਹੋਵੇ ਵੈਰ ਨੀ
DC ਦੇ warrant Nav Dhothre ਦੇ ਬੋਲ
3-15 ਦੇ ਹੁੰਦੇ ਜਿਵੇ fire ਨੀ
Moosewala ਜੱਟ ਨਹੀ ਓ ਮਿਟਣਾ
ਪਈਆਂ Tattoo ’ਆਂ ਨਾਲ ਬਾਹਾਂ ਖ਼ੂੰਨੀਆਂ
ਤੇਰੇ 21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ
21 ਯਾ ਸਾਲਾਂ ਦੇ ਜੱਟ ਨੂ
ਬਾਈ ਬਾਈ ਕਿਹੰਦੀ ਦੁਨਿਯਾ

ਹੋ ਉੱੜਦਾ ਤੀਰ ਨਾ ਬਖੀ ਲੈ ਲੇਯੋ
ਜਾਂਦਾ ਜਾਂਦਾ ਕਿਹ ਜਾਂਦੇ
5911 ਕਿਹੰਦੇ ਆ ਜੱਟ ਪੱਟ ਕੇ ਲੈ ਜਾਂਦੇ
ਖੋਪੜ ਖੋਲ ਕੇ ਤੁਰ ਜੁ ਅਗਲਾ
ਫੜ ਕੇ ਰਖੇਯਾ ਨੀ ਜਾਂਦਾ
ਕੱਲਾ ਹੀ ਫਿਰਦਾ ਲਡੀ ਤੇ ਅਗਲਾ
ਡੱਕੇਯਾ ਨੀ ਜਾਂਦਾ

Its Ikwinder Singh production

Trivia about the song Bai Bai by Sidhu Moose Wala

Who composed the song “Bai Bai” by Sidhu Moose Wala?
The song “Bai Bai” by Sidhu Moose Wala was composed by Nav Dhother, Shubhdeep Singh Sidhu.

Most popular songs of Sidhu Moose Wala

Other artists of Hip Hop/Rap