Doctor

Shubhdeep Singh Sidhu

ਹੋ ਮੈਂ ਸੁਣੇਯਾ ਤੂ ਮੇਨੂ ਜਾਣ ਦੀ ਨਹੀ
ਮੈਨੂ ਪਿੰਡ ਚ doctor doctor ਕਿਹੰਦੇ ਆ

Ae yo ,The Kidd!

ਹੋ ਨਾ degree holder ਆਂ
ਨਾ officer ਸ਼ਾਹੀ ਆਂ
ਸਿੰਘ ਦੇਖ ਫਸਾ ਕੇ ਤੂ
ਮੈਂ ਕਿਹਾ ਨਿਰੀ ਤਬਾਹੀ ਆਂ
ਮਿਰਚੀ ਜਿਹੀ ਪਵਾ ਦਿੰਦਾ
ਆਦੀ ਨਈ ਰਹਿਮਾਂ ਦਾ
ਤੂ ਦੱਸ ਕਡੌਣਾ ਤਾ
ਮੁੰਡਾ doctor ਵਹਿਮਾਂ ਦਾ
ਨੀ ਤੂ ਦੱਸ ਕਡੌਣਾ ਤਾ
ਜੱਟ doctor ਵਹਿਮਾਂ ਦਾ
ਜੱਟ doctor ਵਹਿਮਾਂ ਦਾ
ਜੱਟ doctor ਵਹਿਮਾਂ ਦਾ

ਇੰਨਾ ਨੂੰ ਸੁਣਾਣੀਆਂ ਹੀ ਪੈਣਗੀਆਂ(ਹਾ ਹਾ)

ਹੋ ਕਲ ਦੀ ਕੋਯੀ guarantee ਨਹੀ
ਰੋਗ ਛੱਡ ਦਾ ਨੀ ਅੱਜ ਦਾ
ਹੋ ਮੁੰਡਾ ਫੁਕਰੀਆਂ ਨਾਰਾਂ ਦਾ
Specialist ਬਜਦਾ
ਗੁਰੂਰ ਤੋਡ਼ ਦਾ ਆ
ਨੀ ਮੈਂ ਬਾਹਲੇਯਾ ਕੈਮਾਂ ਦਾ
ਨੀ ਮੈਂ ਬਾਹਲੇਯਾ ਕੈਮਾਂ ਦਾ
ਤੂ ਦੱਸ ਕਡੌਣਾ ਤਾ
ਮੁੰਡਾ doctor ਵਹਿਮਾਂ ਦਾ
ਨੀ ਤੂ ਦੱਸ ਕਡੌਣਾ ਤਾ
ਜੱਟ doctor ਵਹਿਮਾਂ ਦਾ

ਬਾਹਲੀ ਹਵਾ ਚ ਉੱੜ ਦੇਆਂ ਦੇ
ਪਾਵਾ ਪੱਟੀ ਰਾੜਾ ਨੂ
ਨੀ ਮੈਂ free ਵਿਚ ਕਢ’ਦਾ ਆਂ
ਫੁਕਰੇਆਂ ਦਿਆਂ ਜਾੜਾ ਨੂ
ਕਦੇ ਪਾਕੇ ਭਜੇਆ ਨਈ
ਪਾਬੰਦ ਆਂ time ਆਂ ਦਾ
ਪਾਬੰਦ ਆਂ time ਆਂ ਦਾ
ਤੂ ਦੱਸ ਕਡੌਣਾ ਤਾ
ਮੁੰਡਾ doctor ਵਹਿਮਾਂ ਦਾ
ਨੀ ਤੂ ਦੱਸ ਕਡੌਣਾ ਤਾ
ਜੱਟ

ਹਾਂ ਗੱਲ ਤਾਂ ਮੌਕੇ ਦੀ ਚੱਲ ਪਈ

ਸ਼ੌਂਕਾਂ ਤੋ ਵੈਲੀ ਆਂ
ਉਂਝ ਲਿਖਦਾ ਗੌਣਾ ਆਂ
ਨੀ ਮੈਂ fame ਚ ਐਨੇਯਾ ਨੂ
ਬੀਬਾ ਦਿਖਣ ਵੀ ਲੌਣਾ ਆ
ਨੀ ਮੈਂ ਵੱਦੇਯਾ ਖੂੰਡਾ ਨੂ
ਪਾਠ ਪੜ੍ਹਾਇਆ ਸਿਹਮਾ ਦਾ
ਤੂ ਦੱਸ ਕਡੌਣਾ ਤਾ
ਮੁੰਡਾ doctor ਵਹਿਮਾਂ ਦਾ
ਨੀ ਤੂ ਦੱਸ ਕਡੌਣਾ ਤਾ
ਜੱਟ doctor ਵਹਿਮਾਂ ਦਾ

ਅਗਲੇ ਤੇ depend ਕੁੜੇ
ਮੇਰੇ ਤੌਰ ਤਰੀਕੇ ਨੇ
ਝੋਲੇ ਵਿਚ Pistol ਵੀ
ਤੇ ਹਰ ਤਰਹ ਦੇ ਟੀਕੇ ਨੇ
2 ਤਰਹ ਦੀ ਗੋਲੀ ਐ
ਬਸ ਫਰ੍ਕ ਐ time ਆਂ ਦਾ
ਤੂ ਦੱਸ ਕਡੌਣਾ ਤਾ
ਮੁੰਡਾ doctor ਵਹਿਮਾਂ ਦਾ
ਨੀ ਤੂ ਦੱਸ ਕਡੌਣਾ ਤਾ
ਜੱਟ doctor ਵਹਿਮਾਂ ਦਾ
ਹਰ ਤਰਹ ਦੇ ਮਸਲੇ ਦਾ
ਹਰ ਤਰਹ ਦਾ funda ਐ
ਲਿਖਣੇ ਲਯੀ ਕਲਮ ਕੁੜੇ
ਲੋਕਾਂ ਲਯੀ ਡੰਡਾ ਐ
Sidhu Moosewala ਨੀ
ਉਸ੍ਤਾਦ ਹੈ rhym'ਆਂ ਦਾ
ਤੂ ਦੱਸ ਕਡੌਣਾ ਤਾ
ਮੁੰਡਾ doctor ਵਹਿਮਾਂ ਦਾ
ਨੀ ਤੂ ਦੱਸ ਕਡੌਣਾ ਤਾ
ਜੱਟ doctor ਵਹਿਮਾਂ ਦਾ

Trivia about the song Doctor by Sidhu Moose Wala

Who composed the song “Doctor” by Sidhu Moose Wala?
The song “Doctor” by Sidhu Moose Wala was composed by Shubhdeep Singh Sidhu.

Most popular songs of Sidhu Moose Wala

Other artists of Hip Hop/Rap