G Wagon [Remix]

Sidhu Moosewala

Sidhu Moosewala
Deep Jandu

G wagon ਜੀ ਲੈ ਕੇ ਫਿਰੇ ਗੇਡੀ ਮਾਰਦਾ
ਵਿਚ ਆ ਮੰਡੀਰ ਫਿਰੇ ਮੁਚਹਾ ਚਾਡ਼ਦਾ
ਜਾਂਦੀ’ਆਂ ਮੈਂ ਵੀ ਤੇਰੇ ਚਿੱਟ ਵਿਚ ਕਿ
ਕਿਹੜੀ ਗੱਲੋਂ ਫਿਰਦਾ ਤੂ ਮੈਨੂ ਤਾੜਤਾ
ਚੋਬਾਰਾ ਦੇ ਦਿਲ ਕਰ ਦਿੰਦੀ ਫ਼ਾਨੀਆਂ
ਓ lazer ਆ ਨਿਗਾਹ ਮੇਰੀ ਜਿਥੇ ਢੇਰ ਦੀ
ਤੇਰੇ ਤੋ afford ਨਹਿਯੋ ਹੋਣੀ ਚੋਬਰਾ
ਸਿਰੇ ਦੀ ਰ੍ਕਾਨ ਮੈਂ ਟਰਾਂਟੋ ਸ਼ਿਅਰ ਦੀ
ਤੇਰੇ ਤੋ afford ਨਹਿਯੋ ਹੋਣੀ ਚੋਬਰਾ
ਸਿਰੇ ਦੀ ਰ੍ਕਾਨ ਮੈਂ ਟਰਾਂਟੋ ਸ਼ਿਅਰ ਦੀ

ਹੋ ਜਿਥੇ ਕਭੀ ਖਾਨ ਨੇ ਘਰਾਣੇ ਬਲਿਏ
ਬੈਲਿਯਨ ਦੇ ਵੈਡ ਖਾਣੇ ਲਾਣੇ ਬਲਿਏ
ਰਾਤ ਕਰਪਣਾ ਉੱਤੇ ਖਾਂਦੇ ਰੋਟੀਆਂ
ਓਥੋਂ ਦੇ ਨਿਯਾਣੇ ਕਿ ਸਿਯਾਨੇ ਬਲਿਏ
ਹੋ ਇੰਝ ਉੱਤੇ ਅਖ achieve ਕਰਦੇ
ਅੱਡੀ ਦੀ ਗਵਾਹੀ ਸਾਰਾ ਜਾਗ ਭਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ

ਓ ਬਡਾ ਮਿਹਾਂਗਾ ਜੱਟਾ ਜੱਟੀ ਕਰੇ ਨਖਰਾ
ਕਿਹੰਦੇ ਆਂ ਕਾਹੌਂਦੀਯਾ ਦੀ ਕਦੇ ਚੀਕ ਵੇ
ਤੇਰੇ ਜਿਹੇ ਮੈਨੂ ਐਥੇ ਬੋਹਤ ਮਿਲਦੇ
ਤੇ ਚੰਗੀ ਤਰਹ ਔਂਦੇ ਕਰਨੇ ਨੇ ਠੀਕ ਵੇ
Dad ਮੇਰਾ ਰਖਦਾ ਦੁਣਲੀ ਭਰ ਕੇ
ਸੁਣ ਦਾ ਅਪੀਲ ਨਹੀਓ ਕਦੇ ਖੈਰ ਦੀ
ਤੇਰੇ ਤੋ afford ਨਹਿਯੋ ਹੋਣੀ ਚੋਬਰਾ
ਸਿਰੇ ਦੀ ਰ੍ਕਾਨ ਮੈਂ ਟਰਾਂਟੋ ਸ਼ਿਅਰ ਦੀ
ਤੇਰੇ ਤੋ afford ਨਹਿਯੋ ਹੋਣੀ ਪੇਂਡੂ ਆ
ਸਿਰੇ ਦੀ ਰ੍ਕਾਨ ਮੈਂ ਟਰਾਂਟੋ ਸ਼ਿਅਰ ਦੀ

ਹੋ ਮਲਵੇ ਬੇਲ੍ਟ ਵਿਚ ਪੈਂਦੇ ਜੱਟਾ ਦੀ
ਦੇਖ ਤੂ ਕੈਨਡਾ ਤਕ ਪੈਂਦੀ ਤਾਕ ਨੀ
ਤੂ ਜਿਹੜੀ ਆ ਦੁਣਲਿਯਨ ਦੀ ਗੱਲ ਕਰਦੀ
ਸੱਦੇ ਪਿੰਡ ਚੱਕੀ ਫਿਰਦੇ ਜਾਵਕ ਨੀ
ਹੋ ਬਾਡੀ ਦਾ ਬਣਾ ਦਿੰਦੇ ਰੋਸ਼ਨ ਦਾਨ ਨੀ
ਹੋ ਲੰਡੂ ਬੰਦਾ ਜੇ ਕੋਯੀ ਬਧੁ ਸਿਰ ਚਾਧਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਉਸ ਪਿੰਡ ਤੂ ਬਿਲਾਂਗ ਕਰਦਾ

ਹੁਏ ਲੰਘ ਜਾਂਦੇ ਸੀਨੇ ਵਿਚੋਂ ਆਰ ਪਾਰ ਦੀ
ਨੈਨਾ ਵਿਚੋਂ ਜਦੋਂ ਤੀਰ ਵੇ
ਕਰ ਦਿੰਦੇ ਗਾਯਬ ਜਿਹਦਾ ਸਿਰ ਚਾਕਦਾ
ਵੇ ਟੋਪੀ ਵੇਲ ਕਿਲ ਮੇਰੇ ਪੁਰ ਵਿਯਰ ਵੇ
ਹਾਇਡ੍ਰੋ ਧਮਾਕਾ ਜੋ ਕਰਨ ਮਾਰ ਵੇ
ਕਰਾਂ ਕਿਸੇ ਫਿਰ ਤੋ ਜ਼ੁਲਫਨ ਦੀ ਕਿਹੜ ਨੀ
ਤੇਰੇ ਤੋ afford ਨਹਿਯੋ ਹੋਣੀ ਪੇਂਡੁਆ
ਸਿਰੇ ਦੀ ਰ੍ਕਾਨ ਮੈਂ ਟਰਾਂਟੋ ਸ਼ਿਅਰ ਦੀ
ਤੇਰੇ ਤੋ afford ਨਹਿਯੋ ਹੋਣੀ ਪੇਂਡੁਆ
ਸਿਰੇ ਦੀ ਰ੍ਕਾਨ ਮੈਂ ਟਰਾਂਟੋ ਸ਼ਿਅਰ ਦੀ

ਹੋ ਪਿੰਡ ਮੇਰਾ ਮੂਸਾ ਮਾਨਸਾ ਦਾ ਏਰਿਯਾ
ਦੱਸਦੇ ਨੇ ਵੀਰਾ ਨੂ ਕੋਯੀ ਜਿਥੇ ਰਿਹਿੰਦੇ ਨੇ
ਟੋਪੀ ਵਾਲੀ ਕਿਲ ਠੋਕ ਸ਼ੋੰਕ ਨਾਲ ਨੀ
ਜੱਟ ਨੂ ਵੀ ਸਿਧੂ ਮੂਸੇ ਵਾਲਾ ਕਿਹੰਦੇ ਨੇ
ਹੋ ਤਾਨਾਸ਼ਾਹ ਅਸੂਲ ਤੇ ਸੁਬਹ ਅਥਰਾ
ਪੌਂਡਾ ਆਏ ਪੜਾਕੇ ਜਿਥੇ ਪੈਰ ਧਾਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ
ਹੋ ਜਿਥੇ ਬੰਦਾ ਮਾਰ ਕੇ ਕਸੂਰ ਪੁਛਦੇ
ਜੱਟ ਆਸ ਪਿੰਡ ਤੂ ਬਿਲਾਂਗ ਕਰਦਾ

ਸਿਧੂ ਮੂਸੇ ਵਾਲਾ
ਡੀਪ ਜੰਡੂ
ਆ ਗਯਾ ਨੀ ਓਹੀ ਬਿੱਲੋ ਟਾਇਮ

Trivia about the song G Wagon [Remix] by Sidhu Moose Wala

Who composed the song “G Wagon [Remix]” by Sidhu Moose Wala?
The song “G Wagon [Remix]” by Sidhu Moose Wala was composed by Sidhu Moosewala.

Most popular songs of Sidhu Moose Wala

Other artists of Hip Hop/Rap