GOAT [Moosetape]

Shubhdeep Singh Sidhu

Haan, Haan
Sidhu Moose Wala! Aye

ਨੀ ਮੈਂ ਹੱਕ ਦੀ ਕਮਾਈ ਵਿਚ ਗੇਹੜੇ ਕਰਦਾ
ਗੇਹੜੇ ਕਰਦਾ ਵੇ ਗੇਹੜੇ ਕਰਦਾ
ਨੀ ਮੈਂ ਹੱਕ ਦੀ ਕਮਾਈ ਵਿਚ ਗੇਹੜੇ ਕਰਦਾ
ਸਾਲੇ ਮਚਦੇ ਸ਼ਰੀਕ ਨੇ fraud ਬਣ ਦੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ

ਹੋ ਕਾਤਲਾਂ ਦਾ ਵੱਗ ਮੇਰੇ ਨਾਲ ਤੁਰੇ ਨੀ
ਦਿਲਾਂ ਦੇ ਆਂ ਹੀਰੇ ਬਸ ਕਮ ਬੁਰੇ ਨੀ
ਸੜਕਾਂ ਦੇ ਉੱਤੇ ਜ਼ਿੰਦਗੀ ਹਾਂ ਭਾਲ੍ਦੇ
ਲੈਕੇ ਡੱਬਾ ਵਿਚ ਮੌਤ ਹਥਾਂ ਵਿਚ ਛੁਰੇ ਨੀ
ਹੋ ਮਰ ਜਾਂਦੇ ਜੱਟ bow down ਹੁੰਦੇ ਨਾ
ਸਾਡਾ ਮੁੱਡ ਤੋਂ ਹੀ ਲੋਕ ਏ record ਮੰਨ ਦੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ

ਓ ਅੱਖ ਦਾ ਤਜੁਰਬਾ ਏਲ ਨਾਲ ਦਾ
ਚੋਬਰ ਫੱਟੇ ਚ ਗੱਡੇ ਕਿਲ ਨਾਲ ਦਾ
ਆਂਟਾ ਦੀ ਤਰਰੱਕੀ ਪਿਛੋਂ ਮੌਤ ਦੱਸ ਦਾ
ਮੇਰਾ ਮੱਥਾ Mercede ਦੀ Grill ਨਾਲ ਦਾ
ਓ Long Live ਰਿਹਨਾ ਜੱਟ ਦਿਲਾਂ ਵਿਚ ਨੀ
ਦੱਸਣ ਜਿਹਦੇ ਸੱਦਾ ਬਾਤ Short ਮੰਨਦੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ

Wazir In The Hood!

ਹੋ ਕੱਢਦਾ Stang ਵਿਚ ਯਾਰ ਗੇੜੇ ਨੀ
ਯਾਰਾ ਨਾਲੋ ਰਖਾ ਵੈਰਿਯਾ ਨੂ ਨੇੜੇ ਨੀ
ਜਿਹਦੇ ਜਿਹਦੇ ਸਿਗੇ ਸਾਲੇ ਧੌਣਾ ਚੱਕ ਦੇ
ਯਾਰਾ ਵੇਖ ਲਾਂ Snutt Anti ਆਂ ਦੇ ਵਿਹਦੇ ਨੀ
ਓਹੋ ਅੱਖਾਂ ਛਾ ਕੋਈ ਚਨ ਦੇਡੇ ਰੋਂਦੇ ਮਿੱਠੀਏ
ਜਿਹਦੇ ਜੱਟ ਦੇ Challenge ਨੂ ਸੀ ਚੌਡ਼ ਮੰਨਦੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ

ਤੈਨੂ ਇੱਕੋ ਗੱਲ ਆਂਖਾ ਅੱਗੇ Share ਨਾ ਕਰੀ
ਬੜੇ ਸਾਡੇ ਬਾਰੇ ਬੋਲਦੇ ਆ Care ਨਾ ਕਰੀ
ਬਿਨਾ ਗੱਲੋਂ ਕੋਯੀ ਸਾਲਾ ਪੈਜੂ ਮਾਰਨਾ
ਕਿਸੇ ਲੰਡੂ ਨਾਲ Compare ਨਾ ਕਰੀਂ
ਓ ਮੂਸੇ ਵਾਲਾ ਜੱਟ ਇਥੇ ਇੱਕੋ ਮਿੱਠੀਏ
ਉਂਝ ਬਾਤੀ ਸਾਡੇ ਜਿਹੇ ਬਹੁਤ ਬੰਨਡੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ
ਤੇਰੇ ਸ਼ਹਿਰ ਦੀ police ਮੈਨੂ Thief ਆਖਦੀ
ਤੇਰੀ ਹੁਡ ਦੇ ਨੇ ਮੁੰਡੇ ਮੈਨੂ Goat ਮੰਨ ਦੇ

Wazir In The Hood!

Trivia about the song GOAT [Moosetape] by Sidhu Moose Wala

Who composed the song “GOAT [Moosetape]” by Sidhu Moose Wala?
The song “GOAT [Moosetape]” by Sidhu Moose Wala was composed by Shubhdeep Singh Sidhu.

Most popular songs of Sidhu Moose Wala

Other artists of Hip Hop/Rap