Its All About You

Aneil Singh Kainth, Sidhu Moose Wala

Yeah Sidhu Moose Wala (ਆ ਹਾ)
You are ready now "ਆ" Here we go
ਹਾਂ ਤੂ ਵੀ ਜੱਟਾ ਤੇਰੀ ਕਾਲੀ Range ਵਰਗਾ
ਗਲ ਬਡੀ ਲੰਬੀ ਇਥੇ ਮੁਕਦੀ ਨੀ ਵੇ
ਤੂ ਵੀ ਮੈਨੂ ਦੇਖ ਦਾ ਨੀ ਅੱਖ ਭਰਕੇ
ਤੇ ਏ ਵੀ ਮੇਰੇ ਕੋਲੇ ਕਦੇ ਰੁਕਦੀ ਨੀ ਵੇ
Reason ਨੇ ਵੱਡੇ ਐਵੇਂ ਬਣ ਦੇ ਨੀ ਮੂਹ
ਬਣ ਦੇ ਨੀ ਮੂਹ
ਬਣ ਦੇਨੀ ਮੂਹ ਸੁਣੀ ਚਲੀ ਜੱਟਾ
It's all about you ਤੇਰਾ ਕਰਦੀ ਆਂ ਕਿੰਨਾ
ਮੇਰਾ ਕਰਦਾ ਨੀ ਤੂ
ਸੁਣੀ ਚਲੀ ਜੱਟਾ It's all about you
All about you
All about you yeah

New York ਤੋ Toronto ਆਯੀ ਤੇਰੇ ਕਰਕੇ
ਤੂ ਪਤਾ ਨੀ ਸੀ ਵਾਦਿਆਂ ਤੌਂ jump ਕਰੇਂਗਾ
ਮੈਂ ਵੀ ਮੰਡੀ ਚੜ੍ਹਾਈ ਤੇਰੀ Moose ਵਾਲਿਆ
ਏ ਤਾਂ ਉਮੀਦ ਨੀ ਕੇ ਮੈਨੂ ਹੁਣ dump ਕਰੇਂਗਾ
ਤੇਰੇ ਪ੍ਯਾਰ ਨਾਲ ਭਰੂ ਮੇਰੇ ਦਿਲ ਵਾਲਾ ਖੁ
ਦਿਲ ਵਾਲਾ ਖੁ ਦਿਲ ਵਾਲਾ ਖੁ
ਸੁਣੀ ਚਲੀ ਜੱਟਾ It's all about you
ਤੇਰਾ ਕਰਦੀ ਆ ਕਿੰਨਾ ਮੇਰਾ ਕਰਦਾ ਨੀ ਤੂ
ਸੁਣੀ ਚਲੀ ਜੱਟਾ It's all about you
All about you
All about you yeah

ਨਿੱਤ ਗੱਲਾਂ ਸੁਣਾ ਤੇਰੀਆਂ ਕੀ ਰਿਹੰਦਾ ਕਰਦਾ
ਯਾਰੀਆਂ ਤੋ ਦੁਗਣੇ ਤੂ ਵੈਰ ਰਖੇ ਨੇ
ਵਰੀ ਹੁੰਦੀ ਰਿਹੰਦੀ ਤੇਰੀ ਦਿਨ ਰਾਤ ਵੇ
ਮੈਂ ਤਾਂ ਹੀ ਪੈੜਾਂ ਤੇਰੀਆਂ ਤੇ ਪੈਰ ਰਖੇ ਨੇ
ਤੇਰੇਆਂ ਸਿਆਪੇਆਂ ਚ ਸੜੇ ਮੇਰੀ ਰੂਹ
ਸੜੇ ਮੇਰੀ ਰੂਹ ਸੜੇ ਮੇਰੀ ਰੂਹ
ਸੁਣੀ ਚਲੀ ਜੱਟਾ It's all about you
ਤੇਰਾ ਕਰਦੀ ਆ ਕਿੰਨਾ ਮੇਰਾ ਕਰਦਾ ਨੀ ਤੂ
ਸੁਣੀ ਚਲੀ ਜੱਟਾ It's all about you
All about you
All about you yeah

ਬਾਕੀ ਲੋਕਾਂ ਦਾ ਕਿ ਬਣੂ ਇਹ ਮੈਂ ਨੀ ਜਾਣ ਦੀ
ਤੇਰਾ ਮੇਰਾ ਰਿਸ਼ਤਾ ਤਾ ਪਕਾ ਹੋਊਗਾ
ਤੂ ਰਾਜ਼ੀ ਹਾਂ ਜਾ ਨਹੀ ਏ ਮੈਂ ਨੀ ਪੁਛਣਾ
ਜੱਟਾਂ ਆਲੀ ਗਲ ਸਿਧਾ ਧੱਕਾ ਹੋਊਗਾ
ਤੇਰਾ ਨਾਲ ਬਡ਼ਣਾ ਆ Moose ਪਿੰਡ ਵਾਲੀ ਜੁ
ਪਿੰਡ ਵਾਲੀ ਜੁ ਪਿੰਡ ਵਾਲੀ ਜੁ
ਸੁਣੀ ਚਲੀ ਜੱਟਾ It's all about you
ਤੇਰਾ ਕਰਦੀ ਆ ਕਿੰਨਾ ਮੇਰਾ ਕਰਦਾ ਨੀ ਤੂ
ਸੁਣੀ ਚਲੀ ਜੱਟਾ It's all about you
All about you
All about you yeah

ਦਿੱਲ ਦਾ ਨੀ ਮਾੜਾ
Sidhu Moose Wala
ਮੇਰਾ Sidhu Moose Wala
Sidhu Moose Wala
ਮੇਰਾ ਦਿਲ ਦਾ ਨੀ ਮਾੜਾ
Sidhu Moose Wala
ਮੇਰਾ Sidhu Moose Wala
ਦਿੱਲ ਦਾ ਨੀ ਮਾੜਾ
ਦਿੱਲ ਦਾ ਨੀ ਮਾੜਾ

Trivia about the song Its All About You by Sidhu Moose Wala

Who composed the song “Its All About You” by Sidhu Moose Wala?
The song “Its All About You” by Sidhu Moose Wala was composed by Aneil Singh Kainth, Sidhu Moose Wala.

Most popular songs of Sidhu Moose Wala

Other artists of Hip Hop/Rap