Jail

Shubhdeep Singh Sidhu

ੳ ਗੈਂਗ sign ਹੱਥਾ ਨਾਲ throw ਕਰਦਾ
ਅੱਖਾਂ ਨਾਲ ਦਿਲਾਂ ਉੱਤੇ ਕਰੇ ਕਬਜੇ
ੳ ਮਿਲੀਟੈਂਟਾਂ ਦੀ ਵੀ ਟੇਡੀ ਹੋਈ ਪਈ ਐ
ਪਤਾ ਨੀ ਤਲਾਸ਼ੀ ਵਿਚੋਂ ਕੀ ਲਭਜੇ
ਮਾਮਾ ਕਹਿਦੇ ਕੇਰਾ ਜੇ ਤੂੰ ਹੱਥ ਆਗਿਆ
ਓ ਮੁੜਕੇ ਨੀ ਤੇਨੂੰ ਕਦੇ ਬੈਲ ਭੇਜਣਾ
ਓ luck ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ
ਕੰਮ ਮੇਰੇ ਕਹਿਦੇ ਤੇਨੂੰ jail ਭੇਜਣਾ
ਓ luck ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ
ਕੰਮ ਮੇਰੇ ਕਹਿਦੇ ਤੇਨੂੰ jail ਭੇਜਣਾ ( ਆ ਆ ਆ )
ਕਹਿਦੇ ਮਾੜੇ ਬੰਦਿਆ ਆ ਨਾਲ ਤੇਰਾ ਸਾਕ ਸੁਣੀਦਾ
ਐਨਾ ਨਾਲ ਚੰਗੀ ਹੁੰਦੀ ਯਾਰੀ ਕੋਈ ਨੀ
ਤੇਰੇ ਗੀਤਾ ਵਿਚ ਬੋਲ ਹੁੰਦੇ ਗਾਲਾ ਵਰਗੇ
ਕਾਕਾ ਇਹ ਤੇਰੀ ਕਲਾਕਾਰੀ ਕੋਈ ਨੀ
ਮੈ ਕਿਹਾ ਮੇਰਾ ਇਹ ਅਸੂਲ ਜੈ ਕੋਈ ਪੰਗਾ ਲਓ ਗਾ
ਸੌਹ ਰੱਬ ਦੀ ਬਣਾਕੇ ਮੇ ਤਾਂ ਰੇਲ ਭੇਜਣਾ
ਓ luck ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ
ਕੰਮ ਮੇਰੇ ਕਹਿਦੇ ਤੇਨੂੰ jail ਭੇਜਣਾ
ਓ luck ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ
ਕੰਮ ਮੇਰੇ ਕਹਿਦੇ ਤੇਨੂੰ jail ਭੇਜਣਾ ( ਆ ਆ ਆ )
ੳ ਗੈਂਗ sign ਹੱਥਾ ਨਾਲ throw ਕਰਦਾ
ਅੱਖਾਂ ਨਾਲ ਦਿਲਾਂ ਉੱਤੇ ਕਰੇ ਕਬਜੇ
ੳ ਮਿਲੀਟੈਂਟਾਂ ਦੀ ਵੀ ਟੇਡੀ ਹੋਈ ਪਈ ਐ
ਪਤਾ ਨੀ ਤਲਾਸ਼ੀ ਵਿਚੋਂ ਕੀ ਲਭਜੇ
ਮਾਮਾ ਕਹਿਦੇ ਕੇਰਾ ਜੇ ਤੂੰ ਹੱਥ ਆਗਿਆ
ਓ ਮੁੜਕੇ ਨੀ ਤੇਨੂੰ ਕਦੇ ਬੈਲ ਭੇਜਣਾ
ਓ luck ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ
ਕੰਮ ਮੇਰੇ ਕਹਿਦੇ ਤੇਨੂੰ jail ਭੇਜਣਾ
ਓ luck ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ
ਕੰਮ ਮੇਰੇ ਕਹਿਦੇ ਤੇਨੂੰ jail ਭੇਜਣਾ ( ਆ ਆ ਆ )
ਕਹਿਦੇ ਮਾੜੇ ਬੰਦਿਆ ਆ ਨਾਲ ਤੇਰਾ ਸਾਕ ਸੁਣੀਦਾ
ਐਨਾ ਨਾਲ ਚੰਗੀ ਹੁੰਦੀ ਯਾਰੀ ਕੋਈ ਨੀ
ਤੇਰੇ ਗੀਤਾ ਵਿਚ ਬੋਲ ਹੁੰਦੇ ਗਾਲਾ ਵਰਗੇ
ਕਾਕਾ ਇਹ ਤੇਰੀ ਕਲਾਕਾਰੀ ਕੋਈ ਨੀ
ਮੈ ਕਿਹਾ ਮੇਰਾ ਇਹ ਅਸੂਲ ਜੈ ਕੋਈ ਪੰਗਾ ਲਓ ਗਾ
ਸੌਹ ਰੱਬ ਦੀ ਬਣਾਕੇ ਮੇ ਤਾਂ ਰੇਲ ਭੇਜਣਾ
ਓ luck ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ
ਕੰਮ ਮੇਰੇ ਕਹਿਦੇ ਤੇਨੂੰ jail ਭੇਜਣਾ
ਓ luck ਮੇਰਾ ਕਹਿੰਦਾ ਜਿੱਤਣੀ ਤੂੰ ਦੁਨੀਆ
ਕੰਮ ਮੇਰੇ ਕਹਿਦੇ ਤੇਨੂੰ jail ਭੇਜਣਾ
ਆ ਆ ਆ ਆ ਆ

Trivia about the song Jail by Sidhu Moose Wala

Who composed the song “Jail” by Sidhu Moose Wala?
The song “Jail” by Sidhu Moose Wala was composed by Shubhdeep Singh Sidhu.

Most popular songs of Sidhu Moose Wala

Other artists of Hip Hop/Rap