No Worries

Sidhu Moosewala, Raja Game Changerz

Yeah
Sidhu Moose Qala
Game Changez in the house baby
ਪੁਛਹੇ ਤੇਰੇ ਸ਼ੇਹਰ ਰਾਜਾ ਕੌਣ

ਹੋ ਚੰਗਾ ਵੀ ਮਾੜਾ ਵੀ ਸੁਨ੍ਣ ਲੇਯਾ ਬੋਹੋਟ
ਇਕ ਬਾਬੇ ਦਾ ਦਰ ਕਿਸੇ ਬੰਦੇ ਦਾ ਨਾ ਖੌਫ
ਮੇਰੀ ਜ਼ਿੰਦਗੀ ਵੀ ਬਣ’ਗੀ ਮਹਾਨ ਹਸਤੀ
ਹੁਣ ਜਿਥੇ ਜਿਥੇ ਜਵਾਨ ਪਿਛਹੇ ਪਿਛਹੇ ਔਂਦੇ ਲੋਗ
ਯਕੀਨ ਵੀ ਬਹੂਤਾਂ ਕਰੋ ਨਾ ਕਿਸੇ ਤੇ
ਐਥੇ ਆਪਣੇ ਹੀ ਜਾਂਦੇ ਮਰਵਾ ਨੀ
ਹੋ ਲੋਕ ਬੋਲਦੇ ਨੇ ਜਿਹਦੇ ਬੋਲੀ ਜਾਂਦੇ
ਐਵੇਈਂ ਕਰੇਯਾ ਨਾ ਕਰ ਪਰਵਾਹ ਨੀ
ਜਿਹੜੇ ਕਰਦੇ ਨੇ ਯਾਰੀ ਚ ਗੱਦਰਿਯਾਨ
ਲੈਂਦੇ ਸਾਬ ਕੁਝ ਆਪਣਾ ਗੰਵਾ ਨੀ

ਹਰ ਕੋਯੀ ਨੀ ਕਰ ਸਕਦਾ!

ਹੋ ਭਵੇਈਂ ਮਿਲ ਗਾਯੀ ਤਰੱਕੀ
ਪਰ ਪੈਰ ਨਾਹੀਓ ਚਹਦੇ
ਜਿਹੜੇ ਮਾਰਦੇ ਸੀ ਤਾਣੇ
ਓਹ੍ਨਾ ਦੇਣੇ ਰਿਹ ਗਾਏ ਅੱਡੇ
ਹੋ ਕੱਦ ਭਵੇੀਣੇ ਚਹੋਤਾ
ਪਰ ਸੋਚ ਤੋਂ ਆ ਵੱਡੇ
ਜਿੰਨਾ ਉੱਤੇ ਨੂ ਆਏ ਜਾਣਾ
ਓਹ੍ਨਾ ਦੇ ਕੇ ਸੱਜੇ ਖਬੇ
ਹੋ ਰਾਜਾ ਰਾਜਾ ਕਹੂੰ ਦੇਖੀ ਜੱਗ ਏ ਸਾਰਾ
ਅਂਬਰਾਂ ਤੇ ਦਿੱਸੁ ਜਿਵੇਈਂ ਲਿਸ਼੍ਕ ਦਾ ਤਾਰਾ
ਕੱਲੇ ਕੱਲੇ ਵਕ਼ਤ ਨੂ ਓ ਦੱਸੁਂਗਾ ਦੁਬਾਰਾ
ਕ੍ਯੂਂਕਿ ਅਗਲੇ ਪਰੇ ਚ ਔਣਾ ਸਿੱਧੂ ਮੂਸੇ ਵਾਲਾ
ਲੋਕਾ ਲਯਾ ਬਾਡਾ ਜ਼ੋਰ ਪਰ ਝੂਕੇਯਾ ਨੀ ਕਦੇ
ਰੋਕਣਾ ਵੀ ਚਹੇਯਾ ਪਰ ਰੁਕੇਯਾ ਨੀ ਕਦੇ
ਬਸ ਸਰ ਝੂਕੇਯਾ ਆਏ ਰਾਬ ਦੇ ਦਰਾਂ ਨੀ
ਬਸ ਸਰ ਝੂਕੇਯਾ ਆਏ ਰਾਬ ਦੇ ਦਰਾਂ ਨੀ
ਹੋ ਲੋਕ ਬੋਲਦੇ ਨੇ ਜਿਹਦੇ ਬੋਲੀ ਜਾਂਦੇ
ਐਵੇਈਂ ਕਰੇਯਾ ਨਾ ਕਰ ਪਰਵਾਹ ਨੀ
ਜਿਹੜੇ ਕਰਦੇ ਨੇ ਯਾਰੀ ਚ ਗੱਦਰਿਯਾਨ
ਲੈਂਦੇ ਸਾਬ ਕੁਝ..

ਹੋ ਦਿਲ ਦਾ ਨੀ ਮਾਦਾ!

ਹੋ 16 ਵਿਚ ਰਾਜੇ ਨਾਲ ਆਯਾ ਬੌਂਡ ਚ
17 ਵੈਰੀ ਗਾਡ ਤੇ ਗ੍ਰਾਉਂਡ ਚ
ਲੈਕੇ ਪੈਸੇਯਾਨ ਦੇ ਬਾਗ ਲੋਕ ਪਿਛਹੇ ਘੁੱਮਮਦੇ
ਯਾਰਾਂ ਦਾ ਨਾ ਮੁੱਲ ਡਾਲਰ’ਆਂ ਨਾ ਪੌਂਡ ਚ
ਹੋ 16 ਵਿਚ ਰਾਜੇ ਨਾਲ ਆਯਾ ਬੌਂਡ ਚ
17 ਵੈਰੀ ਗਾਡ ਤੇ ਗ੍ਰਾਉਂਡ ਚ
ਲੈਕੇ ਪੈਸੇਯਾਨ ਦੇ ਬਾਗ ਲੋਕ ਪਿਛਹੇ ਘੁੱਮਮਦੇ
ਯਾਰਾਂ ਦਾ ਨਾ ਮੁੱਲ ਡਾਲਰ’ਆਂ ਨਾ ਪੌਂਡ ਚ
ਗੇਮ ਚੰਗੇਰ’ਆਂ ਦੀ ਵੀ ਸਪੋਰ੍ਟ ਪੂਰੀ ਆਏ
ਤੇਰਾ ਸਿਧੂ ਮੂਸ ਵਾਲਾ ਪਾ ਡੁੰਗਾ ਨੀ
ਸਿਧੂ ਮੂਸ ਵਾਲਾ ਪਾ ਡੁੰਗਾ ਨੀ

ਤੋਤੇ ਉਡਾਂ ਦੇਣਗੇ ਤੋਤੇ
ਸੇਂਗ ਫਸਾ ਕੇ ਦੇਖੋ

ਹੋ ਲੋਕ ਬੋਲਦੇ ਨੇ ਜਿਹਦੇ ਬੋਲੀ ਜਾਂਦੇ
ਐਵੇਈਂ ਕਰੇਯਾ ਨਾ ਕਰ ਪਰਵਾਹ ਨੀ
ਜਿਹੜੇ ਕਰਦੇ ਨੇ ਯਾਰੀ ਚ ਗੱਦਰਿਯਾਨ
ਲੈਂਦੇ ਸਾਬ ਕੁਝ ਆਪਣਾ ਗੰਵਾ ਨੀ

ਏਕ ਨੀ 9-9 ਗੀਤ ਹੋਏ ਲੀਕ ਸੀ
ਸਮਝੇ ਨਾ ਯਾਰ ਹੋਣੀ ਹੋ ਗਾਏ ਵੀਕ ਸੀ
ਜਜ਼ਬੇ ਦੀ ਭਾਰੀ ਸੀ ਤੀਜ਼ੋਰੀ ਦਿਲ ਚ
ਮੰਨੇਯਾ ਨਾ ਓਹਡੋ ਅੱਪਾ ਜੇਬੋਂ ਠੀਕ ਸੀ
ਐਥੇ ਝੂਟੇ ਯਾਰਾ ਸਾਬ ਤੇ ਝੂਟਾ ਹੈਗਾ ਪ੍ਯਾਰ
ਮੇਰੀ ਮਾਂ ਮੇਰਾ ਰਾਬ ਤੇ ਬਾਪੂ ਮੇਰਾ ਯਾਰ
ਏ ਖਤੇਯਾ ਮੈਂ ਤਾਜ਼ੁਰ੍ਬਾ ਨੀ
ਏ ਖਤੇਯਾ ਮੈਂ ਤਾਜ਼ੁਰ੍ਬਾ ਨੀ
ਹੋ ਲੋਕ ਬੋਲਦੇ ਨੇ ਜਿਹਦੇ ਬੋਲੀ ਜਾਂਦੇ
ਐਵੇਈਂ ਕਰੇਯਾ ਨਾ ਕਰ ਪਰਵਾਹ ਨੀ
ਜਿਹੜੇ ਕਰਦੇ ਨੇ ਯਾਰੀ ਚ ਗੱਦਰਿਯਾਨ
ਲੈਂਦੇ ਸਾਬ ਕੁਝ ਆਪਣਾ ਗੰਵਾ ਨੀ

Trivia about the song No Worries by Sidhu Moose Wala

Who composed the song “No Worries” by Sidhu Moose Wala?
The song “No Worries” by Sidhu Moose Wala was composed by Sidhu Moosewala, Raja Game Changerz.

Most popular songs of Sidhu Moose Wala

Other artists of Hip Hop/Rap