Paapi [Drill Beat]

Shubhdeep Singh Sidhu, Rangrez Sidhu

ਓ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ
ਹੋ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ
ਓ feeling ਆਂ ਮੈਂ ਚਕਦਾ ਨੀ ਫੁਕਰੀ ਦੇ ਪਖ ਦਾ ਨੀ
ਬਣ’ਦਾ ਵਰੋਲਾ ਕਿਹੜਾ ਦਸ ਹੁਣ ਡੱਕਦਾ ਨ
ਓ ਪੀਂਡੇ ਉੱਤੇ ਪਾਏ ਭਾਵੇਂ ਲੀੜੇ ਸਾਡੇ ਗੋਰੀਏ
ਦੱਬ 45 ਲੱਗਾ 14.5 ਲਾਖ ਦਾ
ਲੇਖਾਂ ਵਿਚ ਪਾਪ ਮੇਰੇ ਮੋਢਿਆਂ ਤੇ ਮੌਤ ਐ
ਜੁੱਸੇ ਤੇ ਜਵਾਨੀ ਐ ਤੇ ਜੇਬਾਂ ਵਿਚ note ਐ
ਨੀ ਬੰਦਾ ਮੈਂ front ਦਾ ਨੀ, ਫਿਕਰ ਨਾ ਅੰਤ ਨੀ
ਲੈਣ’ਗੇ revenge ਆਪੇ ਪਿਛੇ ਮੇਰੇ ਬੌਤ ਐ
ਵੈਰੀ ਕਿਹੰਦਾ ਚਿਹਰਾ ਮੇਰਾ photo ਜਿਵੇ ਕਾਲ ਦੀ
ਭੱਜੂ ਮੁਰੇ ਦੁਨਿਯਾ ਜੋ ਵਹਿਮ ਫਿਰੇ ਪਾਲਦੀ
ਜਿਨੇ case ਬਾਹਰ ਮੇਰੇ ਬਸ ਓਹੀ ਯਾਰ ਮੇਰੇ
Facebook ਵਾਲੀ ਨੀ record ਰਖੀ ਨਾਲ
ਓ ਚੁੱਪ ਆ ਪਛਾਣ ਸਾਡੀ ਬੌਤਾ ਨਹੀਂ ਓ ਬੋਲੀਦਾ
ਸਾਡੇ ਕੋਲ ਜਵਾਬ ਆ ਹਰ ਏਕ ਕਾਵਾਂ ਰੌਲੀ ਦਾ
ਮਾਨ ਕਿਸੇ ਗੱਲ ਦਾ ਨੀ, ਹੋਣੀ ਵਾਂਗੂ ਟਲਦਾ ਨੀ
ਜ਼ਿੰਦਗੀ ਤੇ ਮੌਤ ਵਿਚ ਫਰਕ ਇੱਕ ਗੋਲੀ ਦਾ
ਓ ਢਰ ਸਿਰੋਂ ਚੱਲੇ ਕਾਰੋਬਾਰ ਜੱਟ ਦਾ
Sidhu Moose Wala ਤੇਰਾ ਕੱਢ ਦਾ ਪਰਾਂ ਨੀ
ਓ ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ
ਦੁਨੀਆਂ ਲਈ ਗੁੰਡਾ ਜਿਹੜਾ ਯਾਰਾਂ ਦੀ ਆ ਜਾਣ ਨੀ
ਯਾਰੀਆਂ ਤੇ ਕਰਦਾ ਆ ਗਬਰੂ ਤਾਂ ਮਾਨ ਨੀ
ਤੂ ਗੱਲਾਂ ਕਰੇ ਕੇੜਿਆਂ ਮੈਂ ਜਿਤਣਾ ਜਹਾਨ ਨੀ
ਓ ਦੱਬਿਆ ਨਾ ਕਰ ਤੂ ਐ ਜੱਟ ਦੀ ਰਕਾਨ ਨੀ

Trivia about the song Paapi [Drill Beat] by Sidhu Moose Wala

Who composed the song “Paapi [Drill Beat]” by Sidhu Moose Wala?
The song “Paapi [Drill Beat]” by Sidhu Moose Wala was composed by Shubhdeep Singh Sidhu, Rangrez Sidhu.

Most popular songs of Sidhu Moose Wala

Other artists of Hip Hop/Rap