Pind Hood Damn Good [(RMG Intro)]

Randialawala

ਮਾਲਵਾ belt ਚ ਪੈਂਦੇ ਆਂ ਪਿੰਡ ਸਾਡੇ
ਤੇ ਖੁਲੇ ਆਂ ਟੱਕ ਜ਼ਮੀਨਾ ਨੇ
ਟੇਡੀਆਂ ਪੱਗਾਂ ਨਾਲ ਲਾਏ ਚਾਦਰੇ
ਭਨਦੇ ਆਂ ਨੱਕ ਜੀਨਾ ਦੇ
ਕੁੱਗਣ ਫਿਰਨੀਆਂ ਤੇ ਲੰਡੀਆਂ ਜੀਪਾਂ
ਤੇ ਦਿਲ ਦਰੀਆ ਸਾਰੇ ਬੰਦੇ ਆ
ਦਿਨ ਦਿਹਾੜੇ ਲੌਂਦੇ ਨਿਹਰਾਂ ਚ ਟੂਬਆਂ
ਤੇ ਡੱਬਾਂ ਚ ਅਸਲੇ ਟੰਗੇ ਆ
ਨਰਮੇ ਕਪਾਸ ਦੀ ਵੀ ਹੁੰਦੀ ਖੇਤੀ ਐਥੇ
ਜਿਹਿਨੂ ਅੰਗਰੇਜ਼ੀ ਚ cotton ਆਖੀ ਦਾ
ਸੂਰਜਮੁਖੀ ਚੋ ਕਾਂ ਉੱਡੇ ਸੀ
ਖੜਕਾ ਸੁਣਕੇ ਹਰਜੀਤ ਦੀ ਥਾਪੀ ਦਾ
Truck ਆਂ ਟਰਾਲੀਆਂ ਦਾ ਏ ਗਡ ਮੂਡੋ,
ਐਥੇ TC ਨਾਲ TC ਖੈਂਦੀ ਆ
ਰੇਤ ਦੇ ਟਿੱਬੇਆਂ ਚ ਜੰਮਿਆ ਦੀ
ਵਿਚ ਵਿਰਲੇ ਤਨਵੇ ਨਾਲ ਹੀ ਬੇਹੰਦੀ ਆ
ਬਲੇਅ ਪਾਕੇ ਖਲਿਯਾਰੇ ਆਂ Range Rover
ਤੂ ਖੜਕੇ ਵੇਖੀ ਘਰੇ gate ਆਂ ਚੋ
ਸਿਧੂ ਮੂਸ ਵਾਲਾ ਖੱੜਕਦਾ Randialawala
Tractor ਦੀਆਂ tape ਅਂ ਚੋ
Tractor ਦੀਆਂ tape ਅਂ ਚੋ

Trivia about the song Pind Hood Damn Good [(RMG Intro)] by Sidhu Moose Wala

When was the song “Pind Hood Damn Good [(RMG Intro)]” released by Sidhu Moose Wala?
The song Pind Hood Damn Good [(RMG Intro)] was released in 2021, on the album “Moosetape”.
Who composed the song “Pind Hood Damn Good [(RMG Intro)]” by Sidhu Moose Wala?
The song “Pind Hood Damn Good [(RMG Intro)]” by Sidhu Moose Wala was composed by Randialawala.

Most popular songs of Sidhu Moose Wala

Other artists of Hip Hop/Rap