Russian Tank

Shubhdeep Singh Sidhu

Byg Byrd on the beat , Byg Byrd on the beat
Yeah!
Khush Romana!
Sidhu Moose Wala!
I’ m a, I’ m a brown boy

ਹੋ ਕੱਬੇ ਆ ਆਏ ਡੌਲ ਖੀਡੀ ਸੋਚ ਵਰਗੇ
ਜ਼ਾਲੀਮ ਕੋਮਾਂਦੋੜ ਮਾਰ੍ਕੋਸ ਵਰਗੇ
ਸੀਲ ਵਾਂਗੂ ਘੇਰਾ ਮਜਬੂਤ ਬਲੀਏ
ਖੈਂਦੇ ਜਿਹਦੇ ਨਾਲ ਜਾਂ lose ਕਰ ਗਾਏ
ਮੌਤ ਦਿਯਾ ਅਖਾਂ ਵਿਚ ਅਖ ਪੌਂਦੇ ਨੇ
ਨੀ ਅੱਸੀ ਹੋਂਸਲੇ ਬੁਲੰਦ ਹੱਡੋਂ ਪਾਰ ਰਖੇ ਨੇ
ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਾ ਟੈਂਕਾ ਜਿਹੇ ਯਾਰ ਰਖੇ ਨੇ
ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਾ ਟੈਂਕਾ ਜਿਹੇ ਯਾਰ ਰਖੇ ਨੇ

ਖੇਹ ਕੇ ਦੇ ਤੱਕ ਨਹਿਓ ਵੈਰ ਮੁਕਦੇ
ਖਾ ਜਾਈਏ ਜਿਥੇ ਸਾਡੀ ਖਾਰ ਬੁਰੀ ਆਏ
ਵੈਰਿਯਾ ਦੇ ਨਾਮ ਦੇ ਨਿਸ਼ਾਨ ਛਡੇ ਨਾ
ਸਾਡੀ ਆਟੋਮੀ ਧਮਾਕੇ ਵਾਂਗੂ ਮਾਰ ਬੁਰੀ ਆਏ
ਹੋ ਦਿਲ ਦੇ ਕਰੀਬ ਜੋ ਕਰੌਣ ਸਿਰ ਤੇ
ਬਾਕੀ ਦੁੱਕੀ ਟਿੱਕੀ ਗੋਤੀਯਾਂ ਦੇ ਪਹਾੜ ਰਖੇ ਨੇ
ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਨ ਟੈਂਕਾ ਜਿਹੇ ਯਾਰ ਰਖੇ ਨੇ
ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਨ ਟੈਂਕਾ ਜਿਹੇ ਯਾਰ ਰਖੇ ਨੇ

ਹੋ ਦਿਲ ਦਾ ਨੀ ਮਾੜਾ
ਤੇਰਾ ਸਿਧੂ ਮੂਸੇ ਵਾਲਾ
ਹੋ ਰੜਕੇ ਰੜਕੇ ਰੜਕੇ
ਰੜਕੇ ਰੜਕੇ ਰੜਕੇ
ਲੋਕਾਂ ਵਿਚ ego ਬੋਲਦੀ
ਲੋਕਾਂ ਵਿਚ ego ਬੋਲਦੀ
ਮੇਰੇ ਯਾਰ ਬੋਲੇਯਾ ਸਿਰ ਚੜਕੇ
ਮਾਰ-ਧਾੜ ਪਤਾ ਲਗ ਜੁ
ਹੋ ਮਾਰ-ਧਾਦ ਪਤਾ ਲਗ ਜੁ
ਕਦੇ ਦੇਖ ਲੀ ਬਰੋਬਰ ਅੱਡ ਕੇ
Melbourne ਨੂ ਟਰਾਂਟੋ ਤਕ ਨੀ
Melbourne ਨੂ ਟਰਾਂਟੋ ਤਕ ਨੀ
ਸਾਨੂ ਮਾਰ ਦੇ ਸਲ੍ਯੂਟ ਲੋਕ ਖੜ ਕੇ ਹੋ

ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਨ ਟੈਂਕਾ ਜਿਹੇ ਯਾਰ ਰਖੇ ਨੇ
ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਨ ਟੈਂਕਾ ਜਿਹੇ ਯਾਰ ਰਖੇ ਨੇ

ਯਾਰਿਯਾ ਦੇ ਬਟੇ ਬੀਬਾ ਖੂਨ ਜਿੰਨੇਯਾ
ਲੁੱਟੇਰ ਨਾ ਜਾਣੀ ਅੱਸੀ ਫੋਨ ਆਂ ਵਾਲੇ ਨਾ
ਸਿਰ ਤੇ ਹਿਸਾਬ ਨਾਲ ਸਿਰ ਲੈਣੇ ਆਂ
ਬੀਬਾ ਸਿਰ ਫਿਰੇ ਜੇ ਜਾਨੋਂ ਆਂ ਵਾਲੇ ਆਂ
ਚੌਂਦੇ ਨੀ ਓ ਪਾਲੇ ਸਿਧੂ ਮੂਸੇ ਵਾਲੇ ਨੇ
ਪੌਂਦੇ ਅੱਡੀ ਤੇ ਪੜਾਕੇ 3-4 ਰਖੇ ਨੇ
ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਨ ਟੈਂਕਾ ਜਿਹੇ ਯਾਰ ਰਖੇ ਨੇ
ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਨ ਟੈਂਕਾ ਜਿਹੇ
ਹੋ 47 ਦੁਣਾਲੀਆ ਨੇ ਗੌਡ ਰਖਦੀ
ਨੀ ਅੱਸੀ ਰਸ਼ਿਯਨ ਟੈਂਕਾ ਜਿਹੇ ਯਾਰ ਰਖੇ ਨੇ

Trivia about the song Russian Tank by Sidhu Moose Wala

Who composed the song “Russian Tank” by Sidhu Moose Wala?
The song “Russian Tank” by Sidhu Moose Wala was composed by Shubhdeep Singh Sidhu.

Most popular songs of Sidhu Moose Wala

Other artists of Hip Hop/Rap