Sohne Lagde

Shubhdeep Singh Sidhu, The PropheC

ਹਾ
ਵੇ ਤੂ ਛੇ ਫੁੱਟ ਦੋ ਤੇ ਮੈਂ ਪੰਜ ਫੁੱਟ ਗਿਆਰਾਂ ਵੇ
ਨਾਲ ਤੇਰੇ ਜੋੜ ਗਾਇਯਾ ਦਿੱਲ ਦੀਯਾ ਤਾਰਾਂ ਵੇ
ਉਂਝ ਉਹ ਕਿਸੇ ਨੂ ਵੀ hello ਨਹੀ ਓ ਕਿਹੰਦੇ
ਪਰ ਭਾਭੀ ਅੱਲੀ ਸ਼ੇਡ ਪਈ
ਮੈਨੂ ਤੇਰੇ ਯਾਰਾਂ ਨੇ
ਮੈਨੂ ਸੱਡੇ ਏ ਸੰਜੋਗ ਕਾਢਿ ਹੋਣੇ ਲੱਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਅੱਪਾ ਦੋਨੋ ਜਾਣੇ ਕਠੇ ਕੀਨੀ ਸੋਹਣੇ ਲਗਦੇ
ਵੇ ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ

ਹਾਂ ਹਾਂ ਕਲ ਇਕ ਸੂਟ ਚ ਮੈਂ ਫੋਟੋ ਸੀ ਖਿਚਾਈ ਵੇਹ
ਮੇਰੇ ਕਿਹਣ ਤੇ ਤੂ ਪਿੰਡ ਬੇਬੇ ਨੂ ਦਿਖਾ ਈ ਵੇ
ਤੇਰੀ ਫੋਟੋ ਤਾਂ ਮੈਂ ਰਖਾ phone ਉਤੇ ਲਾਇ ਵੇ
ਜੇ ਮਣ ਜਾਂ ਸਾਰੇ ਤਾ ਮੈਂ ਅਵਾ ਚਾਈਂ ਚਾਈਂ ਵੇ
ਇਕ ਦੁੱਜੇ ਲਈ ਓ ਬਨੀ ਅੱਪਾ ਦੋਵੇ ਲੱਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਅੱਪਾ ਦੋਨੋ ਜਾਣੇ ਕਠੇ ਕੀਨੀ ਸੋਹਣੇ ਲਗਦੇ
ਵੇ ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ

ਤੇਰੇ ਗਾਣਿਆਂ ਦੇ ਵਾਂਗ ਚਨਾ ਰਵਾ ਤੇਰੇ ਕੋਲ
ਤੋੜ ਅੰਬਰ ਆ ਦੇ ਤਾਰਿਆਂ ਚ ਲਵਾਂ ਤੈਨੂ ਤੋਡ਼
ਸਾਰੇ ਦਿੱਲ ਵਾਲੀ lock ਚਨਾ ਦਵਾ ਹੁਣ ਖੋਲ
ਦਿੱਲ ਦਿੱਲ ਨਾਲ ਲਈ ਏ ਵੇ ਵਟਾ
ਬਿਨ ਤੇਰੇ ਚਨਾ ਖ਼ਾਬ ਸੂਣੇ ਲੱਗਦੇ
ਕਲੇ ਕਲੇ ਬਿਨ ਤੇਰੇ ਜਿਵੇ ਭੂਲੇ ਲੱਗਦੇ
ਨੀਂਦਾ ਮੇਰਿਯਾ ਤੂੰ ਖੋਨ ਲੱਗ ਪੇਯਾ
ਹੁਣ ਸੁਪਨੇ ਜਗੋਨ ਲੱਗ ਪਾਏ
ਇਕ ਦੋਹਾਂ ਦਿੱਲ ਵਿਚ ਅਰਮਾਨ ਜੱਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਅੱਪਾ ਦੋਨੋ ਜਾਣੇ ਕਠੇ ਕੀਨੀ ਸੋਹਣੇ ਲਗਦੇ
ਵੇ ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ

ਜੇ ਨਾ ਜਚੀ ਤੈਨੂ ਛੱਡ ਦੇਵੀ ਦਿੱਤੀ ਚੋਟ ਵੇ
ਮੇਰੇ ਨਾਂਮ ਪਿਛੇ ਤੇਰਾ ਜਚੈ ਸਿਧੂ ਗੋਤ ਵੇ
ਜੇ ਨਾ ਜਚੀ ਤੈਨੂ ਛੱਡ ਦੇਵੀ ਦਿੱਤੀ ਚੋਟ ਵੇ
ਮੇਰੇ ਨਾਂਮ ਪਿਛੇ ਤੇਰਾ ਜਾਚੈ ਸਿਧੂ ਗੋਤ ਵੇ
ਮੈਨੂ ਵੀ ਪਤਾ ਏ ਤੇਰੇ ਅੱਗੇ ਪਿਛੇ ਬੋਹਤ ਵੇ
ਪਰ ਤੇਰੀ ਮੇਰੀ ਜੋਡ਼ੀ ਖੜ ਦੇਖੁ ਟੀ ਡੋਟ ਵੇ
ਦੇਖੀ ਦੁਨਿਯਾ ਦੇ couple ਏ ਬੌਨੇ ਲੱਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਅੱਪਾ ਦੋਨੋ ਜਾਣੇ ਕਠੇ ਕੀਨੀ ਸੋਹਣੇ ਲਗਦੇ
ਵੇ ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ (ਸੋਹਣੇ ਲੱਗਦੇ)
ਫਾਇਟਾ ਆਂ ਆਲੀ life ਤੇਰੀ ਕੱਰ ਦੂੰਖੀ change ਵੇ
ਮੇਰੇ ਨਾਲ ਦੁਨੀ ਤੇਰੀ ਸੋਹਣੀ ਲਾਗੂ Range ਵੇ
ਛੇਤੀ ਛੇਤੀ ਕਰ ਲੈ ਵਿਚੋਲਾ ਕੋਈ arrange ਵੇ
ਚੱੜ ਦੇ ਸਿਯਾਲ ਦੋਨੇ ਹੋ ਜਈ ਏ engage ਵੇ
ਤੈਨੂ ਮੇਰੇ ਖ਼ਾਬ ਕਾਹਤੋਂ ਰੋਣੇ ਧੋਣੇ ਲੱਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ
ਅੱਪਾ ਦੋਨੋ ਜਾਣੇ ਕਠੇ ਕੀਨੀ ਸੋਹਣੇ ਲਗਦੇ
ਨਾਲ ਖੜ ਕੇ ਤਾ ਦੇਖੀ ਕਿੰਨੇ ਸੋਹਣੇ ਲੱਗਦੇ ਏ ਏ
ਦਿੱਲ ਅੰਬਰ ਆ ਚ ਉੱਡੇ ਜਿਵੇ ਪੰਚੀ ਵੇ
ਵੇ ਮੈਂ ਕਿੰਨਾ ਕੁਛ ਸੋਚੀ ਫ਼ਿਰ ਮਨ ਚ ਵੇ
ਵੇ ਤੂੰ ਪਿੰਡ ਉੱਤੇ ਕਰੇ ਸਿਧੂ ਮੁਸਿ ਵਾਲਿਆਂ
ਵੇਹ ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇਹ
ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇਹ
ਜੱਟੀ ਤੇਰੇ ਉਤੇ ਕਰੂ ਸਰਪੰਚੀ ਵੇਹ (ਵੇਹ)

Trivia about the song Sohne Lagde by Sidhu Moose Wala

Who composed the song “Sohne Lagde” by Sidhu Moose Wala?
The song “Sohne Lagde” by Sidhu Moose Wala was composed by Shubhdeep Singh Sidhu, The PropheC.

Most popular songs of Sidhu Moose Wala

Other artists of Hip Hop/Rap