SYL

Shubhdeep Singh Sidhu

ਓਏ Yeah
Sidhu moose ਵਾਲਾ baby
ਬੁੜਾਆ yeah ਆ

Mxrci

ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ
ਓ ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਦੇ ਦਿਓ
ਜਿਨ੍ਹਾਂ ਚਿਰ ਸਾਨੂੰ Sovereignty ਦਾ ਰਾਹ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਕੌਣ ਸੀ ਅੱਤ ‘ਤੇ ਅੱਤਵਾਦੀ ਗਵਾਹੀ ਦੇ ਦਿਓ
ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ
ਜਿੰਨਾ ਚਿਰ ਸਾਡੇ ਹੱਥੋਂ ਹੱਥਕੜੀਆਂ ਲਾਹ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਵੱਡਾ ਸੋਚ ਤੋਂ ਵੱਡਾ ਨੀਅਤ ਛੋਟੀ ਵਾਲਿਆ
ਕਿਉਂ ਪੱਗਾਂ ਨਾਲ ਖਹਿੰਦਾ ਫਿਰਦਾ ਟੋਪੀ ਵਾਲਿਆ
ਓ ਮੂਸੇਵਾਲੇ ਬਿਨਾਂ ਮੰਗਿਓ ਸਲਾਹ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

ਨਾਲੇ ਇੰਧਰ ਨਾਲੋ ਉਧਰ ਦੁਨੀਆਂ ਬੜੀ ਹਿਸਾਬੀ
ਨਿਸ਼ਾਨ ਝੁੱਲੇ ਤੋਂ ਫਿਰ ਰੋਂਦਾ ਕਿਉਂ ਸੀ “ਅੜਬ ਪੰਜਾਬੀ
ਓ ਜਿਨ੍ਹਾਂ ਚਿਰ ਅਸੀਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

ਪਾਣੀ ਦਾ ਕੀ ਐ ਪਾਣੀ ਤਾਂ ਪੁਲਾਂ ਥੱਲਿਓਂ ਵਗਣਾ
ਸਾਨੂੰ ਨਾਲ ਰਲ਼ਾ ਲਓ ਲੱਖ ਭਾਵੇ ਬੱਲੇ ਨਹੀਂ ਲੱਗਣਾ
ਦਬਕੇ ਦੇ ਨਾਲ ਮੰਗਦੇ ਓ ਅਸੀਂ ਤਾਂ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

ਕਲਮ ਨੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਉ
ਜੇ ਨਾ ਟੱਲੋ ਤਾਂ ਫਿਰ ਮੁੜ ਬਲਵਿੰਦਰ ਜਟਾਣਾ ਆਉ
ਫਿਰ ਪੁੱਤ ਬਗਾਨੇ ਨਹਿਰਾਂ ਚ ਡੇਕਾ ਲਾ ਹੀ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ
ਉਨਾਂ ਚਿਰ ਪਾਣੀ ਛੱਡੋ, ਤੁਪਕਾ ਨਹੀਂ ਦਿੰਦੇ

Trivia about the song SYL by Sidhu Moose Wala

When was the song “SYL” released by Sidhu Moose Wala?
The song SYL was released in 2022, on the album “Syl”.
Who composed the song “SYL” by Sidhu Moose Wala?
The song “SYL” by Sidhu Moose Wala was composed by Shubhdeep Singh Sidhu.

Most popular songs of Sidhu Moose Wala

Other artists of Hip Hop/Rap