Velly Banda

Shubhdeep Singh Sidhu

ਹੋ ਜਿਗਰੇ ਫੌਲਾਦਾ ਨੂ ਨਾ ਲੋਡ ਲੋਹੇ ਦੀ
ਹੋ ਜਿਗਰੇ ਫੌਲਾਦਾ ਨੂ ਨਾ ਲੋਡ ਲੋਹੇ ਦੀ
ਅਸਲੇ ਦੀ ਮੰਗ ਤਾ ਮਲੰਗ ਕਰਦੇ
ਅਸਲੇ ਦੀ ਮੰਗ ਤਾ ਮਲੰਗ ਕਰਦੇ
ਜਿਗਰੇ ਫੌਲਾਦਾ ਨੂ ਨਾ ਲੋਡ ਲੋਹੇ ਦੀ
ਅਸਲੇ ਦੀ ਮੰਗ ਤਾ ਮਲੰਗ ਕਰਦੇ
ਸਡਾ ਹੀ ਅਸੂਲਾਂ ਲਯੀ ਲਡ਼ਨ ਸੂਰਮੇ
ਕਦੇ ਨਾਰਿਯਾ ਦੇ ਪਿਛੇ ਨਯੀ ਜੰਗ ਕਰਦੇ
ਪਗ ਮਰ੍ਦ ਦੀ ਸ਼ਾਨ ਜਾ ਕਫਨ ਬਣਦੀ
ਮਰ੍ਦ ਦੀ ਸ਼ਾਨ ਜਾ ਕਫਨ ਬੰਦੀ
ਕਢੇ ਚੁੰਨੀ ਦਾ ਮਾਦੱਸਾ ਕੁਜ ਖੋ ਨੀ ਸਕਦਾ
ਹੋ ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ ਹੂ

ਜਿਹੜਾ ਜਿਹੜਾ
ਜਿਹੜਾ ਅਲੜ ਦੀ ਚੁੰਨੀ ਦਾ ਸਿਤਾਰਾ ਬਨੇਯਾ
ਓਹਨੇ ਕੀਤੇ ਵੇਰੀਯਾ ਦੇ ਪੈਰ ਕੱਡ ਲੇ
ਚਾਹੀਦੀ ਦਲੇਰੀ ਜੇ ਸ਼ਿਕਾਰ ਕਰਨਾ
ਨਾ ਘਰੇ ਕਰਕੇ ਸਲਾਹਾਂ ਲਏ ਜ਼ਾਨ ਬਦਲੇ
ਗੱਲ ਪੀਠ ਪਿਛੇ ਕਰਨੀ ਸੁਬਾਹ ਜਿਸਦਾ
ਪੀਠ ਪਿਛੇ ਕਰਨੀ ਸੁਬਾਹ ਜਿਸਦਾ
ਸਿਧੇ ਮਤੇ ਰੋਂਧ ਹਿੱਕ ਚ ਗਦੋਂ ਨੀ ਸਕਦਾ
ਗਦੋਂ ਨੀ ਸਕਦਾ
ਹੋ ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ ਹੂ

ਹੋ ਵੈਰਿਯਾ ਦਾ ਮਾਰੇਆ ਕਦੇ ਨਾ ਮਰਦਾ
ਭਾਵੇ ਦਿਨ ਵਿਚ ਕਿੰਨੇ ਵੈਲ ਖੱਟ ਦਾ
ਸੂਰਮਾ ਜੋ ਜਿਸ੍ਮਾ ਦੀ ਖੇਡ ਗੀਜ ਜੇ
ਹਿੂੰਜੇਯਾ ਜਾਂਦਾ ਓ ਬੋਹਤਾ ਨਈ ਓ ਕਟਦਾ
ਮਿਰਜ਼ੇ ਦਾ ਭਾਮੇ ਆ ਅਲਗ ਰੁਤਬਾ
ਮਿਰਜ਼ੇ ਦਾ ਭਾਮੇ ਆ ਅਲਗ ਰੁਤਬਾ
ਪਰ ਸੁਚੇ ਜੱਗੇ ਡੁੱਲੇ ਨੂ ਓ ਸ਼ੋ ਨੀ ਸਕਦਾ
ਸ਼ੋ ਨੀ ਸਕਦਾ
ਹੋ ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ ਹੂ

ਹੋ ਜਾਕੇ ਜੇ ਕੋਈ ਮਾੜਾ ਸਿਧੂ ਮੂਸੇਵਾਲੇਯਾ
ਓਹਨੂ ਤੰਗ ਡਯੀਏ ਜੂਹਾਂ ਕਰ ਡਯੀਯੇ ਸੁੰਨੀ ਆ
ਵੇਲੀ ਸਾਡਾ ਚੁੰਨੀਯਾ ਦੀ ਰਾਖੀ ਕਰਦੇ
ਅੱਲੜਂ ਦੇ ਸਿਰਾ ਤੋ ਨਾ ਲ਼ੌਨ ਚੁੰਨੀਯਾ
ਚੰਗੇਯਾ ਕੱਮ ਦਾ ਰੇਂਡਾ ਨਾਮ ਅੰਤ ਨੂ
ਚੰਗੇਯਾ ਕੱਮ ਦਾ ਰੇਂਡਾ ਨਾਮ ਅੰਤ ਨੂ
ਨਈ ਓ ਕਿਸੇ ਦੀ ਮਜ਼ਾਲ ਕੋਈ ਖੋ ਨੀ ਸਕਦਾ
ਹੋ ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ

ਹੋ ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ
ਵੈਲੀ ਬੰਦਾ ਕਰੇ ਨਾ ਜ੍ਨਾਨੀ ਬਾਜਿਆ
ਤੇ ਕਢੇ ਅਸ਼ਿਕ ਰੰਣਾ ਦਾ ਵੈਲੀ ਹੋ ਨੀ ਸਕਦਾ

Trivia about the song Velly Banda by Sidhu Moose Wala

Who composed the song “Velly Banda” by Sidhu Moose Wala?
The song “Velly Banda” by Sidhu Moose Wala was composed by Shubhdeep Singh Sidhu.

Most popular songs of Sidhu Moose Wala

Other artists of Hip Hop/Rap