Gair Haazir

Hakeem

ਜਦੋਂ ਮੈਂ ਗ਼ੈਰ ਹਾਜ਼ਿਰ ਸੀ
ਤੇਰੇ ਨਾਲ ਗ਼ੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ ਹਾਜ਼ਿਰ ਸੀ
ਤੇਰੇ ਨਾਲ ਗ਼ੈਰ ਹਾਜ਼ਿਰ ਸੀ
ਰਾਹ ਇਸ਼ਕ ਦੇ ਭਾਂਵੇਂ ਮੈਨੂ
ਕੰਡੇ ਹੀ ਕੰਡੇ ਸੀ ਦਿੱਸੇ
ਰਾਹ ਇਸ਼ਕ ਦੇ ਭਾਂਵੇਂ ਮੈਨੂ
ਕੰਡੇ ਹੀ ਕੰਡੇ ਸੀ ਦਿੱਸੇ
ਤੁਰਨੇ ਨੂ ਫੇਰ ਵੀ ਹੈ
ਮੇਰੇ ਤਾਂ ਪੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ ਹਾਜ਼ਿਰ ਸੀ
ਤੇਰੇ ਨਾਲ ਗ਼ੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ ਹਾਜ਼ਿਰ ਸੀ
ਤੇਰੇ ਨਾਲ ਗ਼ੈਰ ਹਾਜ਼ਿਰ ਸੀ

ਮਿਹਮਾਨ ਨਵਾਜ਼ੀ ਘਰ ਤੇਰੇ ਦੀ ਰੰਗ ਬਦਲਵੀ ਸੀ
ਮਿਹਮਾਨ ਨਵਾਜ਼ੀ ਘਰ ਤੇਰੇ ਦੀ ਰੰਗ ਬਦਲਵੀ ਸੀ
ਮਿਹਮਾਨ ਨਵਾਜ਼ੀ ਘਰ ਤੇਰੇ ਦੀ ਰੰਗ ਬਦਲਵੀ ਸੀ
ਔਂਦੇ ਨੂ ਦੇਣ ਮੱਠੀਆਂ
ਜਾਂਦੇ ਨੂ ਜ਼ੇਹਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ ਹਾਜ਼ਿਰ ਸੀ
ਤੇਰੇ ਨਾਲ ਗ਼ੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ ਹਾਜ਼ਿਰ ਸੀ
ਤੇਰੇ ਨਾਲ ਗ਼ੈਰ ਹਾਜ਼ਿਰ ਸੀ

ਜਦ ਵੀ ਮਿਲੇਯਾ ਇੱਕ ਦੂਜੇ ਤੋਂ ਬਸ ਇਹੀ ਐ ਮਿਲੇਯਾ
ਜਦ ਵੀ ਮਿਲੇਯਾ ਇੱਕ ਦੂਜੇ ਤੋਂ ਬਸ ਇਹੀ ਐ ਮਿਲੇਯਾ
ਜਦ ਵੀ ਮਿਲੇਯਾ ਇੱਕ ਦੂਜੇ ਤੋਂ ਬਸ ਇਹੀ ਐ ਮਿਲੇਯਾ
ਤੇਰੇ ਲਯੀ ਪ੍ਯਾਰ ਹਾਜ਼ਿਰ ਸੀ
ਮੇਰੇ ਲਯੀ ਵੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ ਹਾਜ਼ਿਰ ਸੀ
ਤੇਰੇ ਨਾਲ ਗ਼ੈਰ ਹਾਜ਼ਿਰ ਸੀ
ਜਦੋਂ ਮੈਂ ਗ਼ੈਰ ਹਾਜ਼ਿਰ ਸੀ
ਤੇਰੇ ਨਾਲ ਗ਼ੈਰ ਹਾਜ਼ਿਰ ਸੀ

ਮੇਰੇ ਹੱਕ ਵਿਚ ਖੜਨ ਲਈ
ਤੂ ਵੀ ਨਾ ਸੀ ਮੌਜੂਦ
ਤੇਰੇ ਹੱਕ ਵਿਚ ਖੜਨ ਲਈ
ਪੂਰਾ ਸ਼ਿਅਰ ਹਾਜ਼ਿਰ ਸੀ
ਜਦੋਂ ਮੈਂ ਗੈਰ ਹਾਜ਼ਿਰ ਸੀ
ਤੇਰੇ ਨਾਲ ਗੈਰ ਹਾਜ਼ਿਰ ਸੀ

Trivia about the song Gair Haazir by Simiran Kaur Dhadli

When was the song “Gair Haazir” released by Simiran Kaur Dhadli?
The song Gair Haazir was released in 2020, on the album “Gair Haazir”.
Who composed the song “Gair Haazir” by Simiran Kaur Dhadli?
The song “Gair Haazir” by Simiran Kaur Dhadli was composed by Hakeem.

Most popular songs of Simiran Kaur Dhadli

Other artists of Electronic dance music (EDM)