Snakes & Ladders

Harshat Minna, Simiran Kaur Dhadli

ਤੇਰੀਆਂ ਸਿਫਤਾਂ ਗਾਵਾਂਗੇ
ਤੇਰੇ ਗਲ ਵੀਚ ਮੈਡਲ ਪਾਵਾਂਗੇ
ਖੂੰਜਾਂ ਵਿੱਚ ਲਗ ਲਗ ਰੋਵੇਂਗਾ
ਤੇਰੀ ਐਸੀ ਰੇਲ ਬਣਾਵਾਂਗੇ
ਬੜਾ ਸ਼ੋਕੀਨ ਤੂ game ਆਂ ਦਾ
ਤੈਨੂ ਚੰਗੀ ਤਰਹ ਖੜਾਵਾਂਗੇ
ਤੂ ਭੱਜ ਭੱਜ ਪੌੜੀ ਚੜ੍ਹਨੀ ਐ
ਸੱਪ ਬਣਕੇ ਮੂਹਰੇ ਆਵਾਂਗੇ
ਬੜਾ ਸ਼ੋਕੀਨ ਤੂ game ਆਂ ਦਾ

Mixing on the beat

ਕੇਹੜੀ ਮਾੜੀ ਘੜੀ ਵੀਚ ਵੇ
ਹਾਂ ਕਰ ਬੈਠੇ ਅਸੀ ਤੈਨੂ
ਘਾਟਾ ਤਾਂ ਕੋਈ ਆਜ ਵੀ ਨਹੀ
ਕਮੀ ਉਧੋ ਵੀ ਨਹੀ ਸੀ ਮੈਨੁੰ
ਕਮੀ ਉਧੋ ਵੀ ਨਹੀ ਸੀ ਮੈਨੁੰ

ਕੇਹੜੀ ਮਾਹੜੀ ਘੜੀ ਵਿੱਚ ਵੇ
ਹਾਂ ਕਰ ਬੈਠੇ ਅਸੀ ਤੈਨੂ
ਘਾਟਾ ਤਾਂ ਕੋਈ ਆਜ ਵੀ ਨਹੀ
ਕਮੀ ਉਧੋ ਵੀ ਨਹੀ ਸੀ ਮੈਨੁੰ
ਕਿੱਦਾਂ ਓ ਦਿਨ ਬੀਤੇ ਸੀ
ਤੂ ਕਿਨੇ ਤਰਲੇ ਕਿੱਤੇ ਸੀ
ਜੋ ਤੇਰੀ ਤੈਨੂ ਚੇਤੇ ਨਈ
ਹੁਣ ਦੇਖੀ ਯਾਦ ਕਰਵਾਂਗੇ ਔਕਾਤ
ਬੜਾ ਸ਼ੋਕੀਨ ਤੂ gameਆਂ ਦਾ
ਤੈਨੂ ਚੰਗੀ ਤਰਾਹ ਖੜਾਵਾਂਗੇ
ਤੂ ਭੱਜ ਭੱਜ ਪੌੜੀ ਚੜ੍ਹਨੀ ਐ
ਸੱਪ ਬਣਕੇ ਮੂਹਰੇ ਆਵਾਂਗੇ
ਬੜਾ ਸ਼ੋਕੀਨ ਤੂ game ਆਂ ਦਾ

ਮਰਜਾਣਗੇ ਤੇਰੇ ਬੀਨਾ
ਤੰਨੇ ਸੋਚਾਂ ਹੋਗਾ
ਪਰ ਨ੍ਯੂ ਨੀ ਸੋਚਾਂ ਹੋਗਾ
ਕੀ ਕੋਈ ਈਸਾ ਲੋਚਾ ਹੋਗਾ
ਤੰਨੇ ਨ੍ਯੂ ਲਾਗੇ ਥਾ ਮੋਮ ਕਾ ਸੇ (ਨਾ)
ਪਰ ਛੋਰੀ ਕਾ ਦਿਲ Stone ਕਾ ਸੇ (Stone ਕਾ ਸੇ ਹਾ )
ਸਾਚੀ ਸੇ ਪੂਰੀ ਰਾਤ ਸੋਊ ਕੋਨੀ ਮੈਂ
ਪਰ Liner ਫੈਲਾ ਕੇ ਕਦੇ ਰੋਊ ਕੋਨੀ ਮੈਂ (ਨਾ ਮੈਂ ਨੀ ਰੋਤੀ )
ਮਣੇ ਪੀਸੀ ਦੀ ਪੇਟੀ ਬੇਕਾਰ ਮਿਲਿਆ ਰੇ
ਆ ਥੂ ਮਾਣੇ ਤੇਰੇ ਜੈਸਾ ਯਾਰ ਮਿਲਿਆ ਰੇ
ਪਿਆਰ ਕੇ ਨਾਮ ਪੇ ਗੱਦਾਰ ਮਿਲਿਆ ਰੇ
ਆ ਥੂ ! ਚਲ ਓਏ !

ਬੜਾ ਸ਼ੋਕੀਨ ਤੂ game ਆਂ ਦਾ (ਗੇਮ ਆਂ ਦਾ ਗੇਮ ਆਂ ਦਾ)
ਬੜਾ ਸ਼ੋਕੀਨ ਤੂ game ਆਂ ਦਾ
ਤੈਨੂ ਚੰਗੀ ਤਰਾਹ ਖੜਾਵਾਂਗੇ
ਤੂ ਭੱਜ ਭੱਜ ਪੌੜੀ ਚੜ੍ਹਨੀ ਐ
ਸੱਪ ਬਣਕੇ ਮੂਹਰੇ ਆਵਾਂਗੇ
ਬੜਾ ਸ਼ੋਕੀਨ ਤੂ game ਆਂ ਦਾ

ਸਾਹਣੁ ਦਿਲ ਚੋ ਤੂ ਕੱਡਿਆਂ
ਸਾਡਾ ਕੱਢਣਾ ਬਾਕੀ ਐ
ਪੁੱਤ ਹੱਲੇ ਤਾਂ ਸਾਹਣੁ ਤੂ ਛੱਡਿਆਂ
ਸਾਡਾ ਛੱਡਣਾ ਬਾਕੀ ਐ
ਬਾਕੀ ਐ
ਸਿਰ ਨੂ ਪਿੱਟੇਗਾਂ
ਕਿੱਤੇ ਤੇ ਪਛਤਾਵੇਂਗਾ
ਵਾਹ ਜੱਟ ਦੀ ਧੀ ਨਾਲ ਪਾਯਾ ਸੀ
ਕਦੇ ਭੁੱਲ ਨਾ ਪਾਵੇਂਗਾ
ਵਾਹ ਜੱਟ ਦੀ ਧੀ ਨਾਲ ਪਾਯਾ ਸੀ
ਕਦੇ ਭੁੱਲ ਨਾ ਪਾਵੇਂਗਾ
ਭੁੱਲ ਨਾ ਪਾਵੇਂਗਾ , ਭੁੱਲ ਨਾ ਪਾਵੇਂਗਾ, ਭੁੱਲ ਨਾ ਪਾਵੇਂਗਾ

Trivia about the song Snakes & Ladders by Simiran Kaur Dhadli

Who composed the song “Snakes & Ladders” by Simiran Kaur Dhadli?
The song “Snakes & Ladders” by Simiran Kaur Dhadli was composed by Harshat Minna, Simiran Kaur Dhadli.

Most popular songs of Simiran Kaur Dhadli

Other artists of Electronic dance music (EDM)