Khushboo

SAMEER, RAJU SINGH

ਮੈਂ ਹਵਾ ਚ ਵਸਦੀ ਖੁਸ਼ਬੂ
ਮੈਂ ਵਗਦੀ ਬੇਪਰਵਾਹ
ਬਸ ਆਪਣੇ ਦਿਲ ਦੀ ਸੁਣ ਦੀ
ਤੇ ਮੈਂ ਆਪਣੇ ਬਣਵਾ ਰਾਹ
ਮੈਂ ਹਵਾ ਚ ਵਸਦੀ ਖੁਸ਼ਬੂ
ਮੈਂ ਵਗਦੀ ਬੇਪਰਵਾਹ
ਬਸ ਆਪਣੇ ਦਿਲ ਦੀ ਸੁਣ ਦੀ
ਤੇ ਮੈਂ ਆਪਣੇ ਬਣਵਾ ਰਾਹ

ਵੇ ਮੈਂ ਜਿਹੜੇ ਪਾਸੇ ਜਾਵਾ
ਬਸ ਖੁਸ਼ੀਆਂ ਲੱਭਦੀ ਜਾਵਾ
ਜੋ ਲੱਭਾਂ ਮੈਨੂੰ ਬਹਾਰਾਂ
ਬਸ ਅੱਗੇ ਵੰਡ ਦੀ ਜਾਵਾ
ਵੇ ਮੈਂ ਜਿਹੜੇ ਪਾਸੇ ਜਾਵਾ
ਬਸ ਖੁਸ਼ੀਆਂ ਲੱਭਦੀ ਜਾਵਾ
ਜੋ ਲੱਭਾਂ ਮੈਨੂੰ ਬਹਾਰਾਂ
ਬਸ ਅੱਗੇ ਵੰਡ ਦੀ ਜਾਵਾ
ਵੇ ਮੈਂ ਰੋਕਿਆਂ ਨਹੀਓ ਰੁਕਦੀ
ਮੈਂ ਵਗਦਾ ਇਕ ਦਰਿਆਂ
ਮੈਂ ਹਵਾ ਚ ਵਸਦੀ ਖੁਸ਼ਬੂ
ਮੈਂ ਵਗਦੀ ਬੇਪਰਵਾਹ
ਬਸ ਆਪਣੇ ਦਿਲ ਦੀ ਸੁਣ ਦੀ
ਤੇ ਮੈਂ ਆਪਣੇ ਬਣਾਵਾਂ ਰਾਹ

ਨਈ ਜੀਣਾ ਨਾ ਜੀ ਸਕਦੀ
ਵੇ ਮੈਂ ਜਹ ਦੀ ਪਰਵਾਹ ਕਰਕੇ
ਵੇ ਮੈਂ ਆਪਣੇ ਅਸੂਲ ਬਣਾਵਾਂ
ਨਾ ਰਵਾਂ ਕਿਸੇ ਤੋਂ ਡਰਕੇ
ਓ ਨਹੀ ਜੀਣਾ ਨਾ ਜੀ ਸਕਦੀ
ਮੈਂ ਜੱਗ ਦੀ ਪਰਵਾਹ ਕਰਕੇ
ਵੇ ਮੈਂ ਆਪਣੇ ਅਸੂਲ ਬਣਾਵਾਂ
ਨਾ ਰਵਾਂ ਕਿਸੇ ਤੋਂ ਡੱਕਰੇ
ਇਕ ਰੱਬ ਦੇ ਦਰ ਤੇ ਜਾਕੇ
ਓਹਨੂੰ ਕਰਦੀ ਮੈਂ ਫਰਿਯਾਦ
ਵੇ ਮੈਂ ਹਵਾ ਚ ਵਸਦੀ ਖੁਸ਼ਬੂ
ਮੈਂ ਵਗਦੀ ਬੇਪਰਵਾਹ
ਬਸ ਆਪਣੇ ਦਿਲ ਦੀ ਸੁਣ ਦੀ
ਤੇ ਮੈਂ ਆਪਣੇ ਬਣਾਵਾਂ ਰਾਹ
ਵੇ ਮੈਂ ਹਵਾ ਚ ਵਸਦੀ ਖੁਸ਼ਬੂ
ਮੈਂ ਵਗਦੀ ਬੇਪਰਵਾਹ
ਬਸ ਆਪਣੇ ਦਿਲ ਦੀ ਸੁਣ ਦੀ
ਤੇ ਮੈਂ ਆਪਣੇ ਬਣਾਵਾਂ ਰਾਹ

Most popular songs of Sonu Kakkar

Other artists of Asiatic music