Bolve

Naseebo Lal

ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਵੇ ਆਜਾ ਦਿਲ ਜਾਣਿਯਾ, ਵੇ ਕਰ ਮਿਹਰਬਾਣਿਯਾ
ਵੇ ਆਜਾ ਦਿਲ ਜਾਣਿਯਾ, ਵੇ ਕਰ ਮਿਹਰਬਾਣਿਯਾ
ਨਾ ਦੁਖਾ ਨਾਲ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ

ਵੇ ਤੇਰੇ ਨਾਲ ਲਾ ਕੇ, ਵੇ ਤੈਨੂੰ ਪੱਲੇ ਪਾ ਕੀ
ਵੇ ਤੇਰੇ ਨਾਲ ਲਾ ਕੇ, ਵੇ ਤੈਨੂੰ ਪੱਲੇ ਪਾ ਕੀ
ਲੁੱਟੀ ਮੈਂ ਅਨਪੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ

ਵੇ ਨਿਤ ਦੇ ਵਿਛੋਡੇ, ਕੀਤੇ ਸਾਹ ਥੋੜੀਈ
ਵੇ ਨਿਤ ਦੇ ਵਿਛੋਡੇ, ਕੀਤੇ ਸਾਹ ਥੋੜੀਈ
ਆ ਖੁੱਲ ਗਏ ਨੇ ਪੋਲ ਵੇ,ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ

ਵੇ ਦੇਸ ਪਰਾਇਆ , ਤੇ ਜਾਕੇ ਵਸਾਇਆ
ਵੇ ਦੇਸ ਪਰਾਇਆ , ਤੇ ਜਾਕੇ ਵਸਾਇਆ
ਆ ਦੁਖ ਸੁਖ ਖੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ

ਹਾਏ ਤੇਰੇ ਵਿਚ ਪਿਆਰ ਵੇ ,ਵੇ ਵਸਦੇ ਬਾਜ਼ਾਰ ਵੇ
ਵੇ ਤੇਰੇ ਵਿਚ ਪਿਆਰ ਵੇ ,ਵੇ ਵਸਦੇ ਬਾਜ਼ਾਰ ਵੇ
ਮੈਂ ਜੂੜਾ ਬੈਠੀ ਖੋਲ ਵੇ ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਨਾ ਜਿੰਦ ਸਾਡੀ ਰੋਲ ਵੇ ,ਨਾ ਜਿੰਦ ਸਾਡੀ ਰੋਲ ਵੇ
ਨਾ ਜਿੰਦ ਸਾਡੀ ਰੋਲ ਵੇ ,ਨਾ ਜਿੰਦ ਸਾਡੀ ਰੋਲ ਵੇ

Trivia about the song Bolve by Sukshinder Shinda

When was the song “Bolve” released by Sukshinder Shinda?
The song Bolve was released in 2000, on the album “Moving & Grooving”.
Who composed the song “Bolve” by Sukshinder Shinda?
The song “Bolve” by Sukshinder Shinda was composed by Naseebo Lal.

Most popular songs of Sukshinder Shinda

Other artists of Religious