Jatt Yamla

Maninder Kailey

ਹੋਣਾ ਆਪਣਾ ਵਿਆਹ ਤੇ ਅਲਗ ਹਾਨਿਯਾ
ਜੀਨੁ ਖੜ ਖੜ ਵੇਖੁ ਸਾਰਾ ਜਗ ਹਾਨਿਯਾ
ਹੋਣਾ ਆਪਣਾ ਵਿਆਹ ਤੇ ਅਲਗ ਹਾਨਿਯਾ
ਜੀਨੁ ਖੜ ਖੜ ਵੇਖੁ ਸਾਰਾ ਜਗ ਹਾਨਿਯਾ
ਪੁਰਾਣੇ ਸਮੇਆ ਦੇ ਵਾਂਗ ਹੀ ਤੂ ਬਣਕੇ
ਆਜਾ ਵੇ ਜੱਟ ਯਮਲਾ
ਮੁੰਡੇਆ ਛੱਡ ਕੇ ਆਵੀ ਵੇ..
ਮੁੰਡੇਆ ਛੱਡ ਕੇ ਆਵੀ ਵੇ..
ਮੇਰੇ ਲਯੀ ਸੂਹੀ ਪਗ ਦਾ ਸ਼ਮਲਾ
ਮੁੰਡੇਆ ਛੱਡ ਕੇ ਆਵੀ ਵੇ..
ਮੇਰੇ ਲਯੀ ਸੂਹੀ ਪਗ ਦਾ ਸ਼ਮਲਾ

Desi Routz!

ਸੁੰਨੀ ਹੋਵੇ ਨਾ ਬਰਾਤ ਜਣ੍ਜੀ ਪਾਨ ਬੋਲਿਆ
ਗੀਤ ਸ਼ਗਨਾ ਦੇ ਗੌਣ ਮਾਵਾਂ ਦਿਯਨ ਤੋਲਿਆ
ਆਪਣੇ ਵਿਆਹ ਦਾ ਹੋਵੇ ਸਾਰੇਯਾ ਨੂ ਚਾਹ ਵੇ
ਵਿਰ ਮੇਰੇ ਘੋਡੀ ਉੱਤੋਂ ਲੈਣ ਟੇਣੂ ਲਾਹ ਵੇ
ਐਵੇਂ ਪੈਲੇਸ’ਆਂ ਚ ਕਿ ਕਰਨਾ
ਸਾਜੌਣਾ ਪਿੰਡ ਵਾਲਾ ਹੈ ਬੰਗਲਾ
ਮੁੰਮੁੰਡੇਆ ਛੱਡ ਕੇ ਆਵੀ ਵੇ..
ਮੁੰਡੇਆ ਛੱਡ ਕੇ ਆਵੀ ਵੇ..
ਮੇਰੇ ਲਯੀ ਸੂਹੀ ਪਗ ਦਾ ਸ਼ਮਲਾ
ਮੁੰਡੇਆ ਛੱਡ ਕੇ ਆਵੀ ਵੇ..
ਮੇਰੇ ਲਯੀ ਸੂਹੀ ਪਗ ਦਾ ਸ਼ਮਲਾ

ਪਾਕੇ ਮਖਣਾ ਤੂ ਆਯੀ ਕੁੜ੍ਤਾ ਤੇ ਚਾਦਰਾ
ਗਲ ਕੈਤਾਂ ਵੀ ਸਜਾਵੀ ਮੇਰੇਯਾ ਬਹਾਦਰਾ
ਭੇਹਨਾ ਮੇਰਿਆ ਜੋ ਤੇਰਿਯਾ ਲੱਗਣ ਸਾਲਿਆ
ਆਵੀਂ ਬਚਕੇ ਮਖੌਲ ਨੇ ਕਰਨ ਵਾਲਿਆ
ਵੇ ਤੂ ਮੇਰੇ ਨਾਲੋ ਸੋਹਣੀ ਵੇਖ ਕੇ
ਤੂ ਐਵੇਂ ਹੋ ਨਾ ਜਾਵੀਂ ਕਮਲਾ
ਮੁੰਡੇਆ ਛੱਡ ਕੇ ਆਵੀ ਵੇ..
ਮੁੰਡੇਆ ਛੱਡ ਕੇ ਆਵੀ ਵੇ..
ਮੇਰੇ ਲਯੀ ਸੂਹੀ ਪਗ ਦਾ ਸ਼ਮਲਾ
ਮੁੰਡੇਆ ਛੱਡ ਕੇ ਆਵੀ ਵੇ..
ਮੇਰੇ ਲਯੀ ਸੂਹੀ ਪਗ ਦਾ ਸ਼ਮਲਾ

ਮੈਂ ਵੀ ਸਿਲ੍ਕ ਦੇ ਸੂਟ ਵਿਚ
ਬੈਤੂਨ ਕੁੰਧ ਕੱਦ ਕੇ
ਗੰਦ ਤੇਰੇ ਨਾਲ ਬੰਨੂ
ਬਾਪੂ ਹਥ ਮੇਰਾ ਛੱਡ ਕੇ
ਚਾਰ ਲਾਵਾਂ ਨਾਲ ਹੋਣਗੀਆ ਪੂਰਿਆ ਵੇ ਰਸਮਾਂ
ਲੱਗਿਯਨ ਨਿਭੌਂ ਦਿਆ ਖਾਨਿਆ ਨੇ ਕਸਮਾਂ
ਬੱਲੇ ਪੈਂਦੇ ਲੱਗ ਗਯੀ ਵੇ
ਮੈਂ ਤੇਰਾ ਫੁਲ ਕੈਲੇਯ ਤੂ ਗਮਲਾ
ਮੁੰਡੇਆ ਛੱਡ ਕੇ ਆਵੀ ਵੇ..
ਮੁੰਡੇਆ ਛੱਡ ਕੇ ਆਵੀ ਵੇ..
ਮੇਰੇ ਲਯੀ ਸੂਹੀ ਪਗ ਦਾ ਸ਼ਮਲਾ
ਮੁੰਡੇਆ ਛੱਡ ਕੇ ਆਵੀ ਵੇ..
ਮੇਰੇ ਲਯੀ ਸੂਹੀ ਪਗ ਦਾ ਸ਼ਮਲਾ

Most popular songs of Sunanda Sharma

Other artists of Film score