Jeona Morh [Remix]

CHARANJIT AHUJA, HARDEV DILGIR

ਕਾਲੇ ਪਾਣਿਯੋ ਮੌੜ ਨੂ , ਖਤ ਕਿਸ਼ਨੇ ਪਾਇਆ
ਬਦਲਾ ਲੈ ਲੈਣ ਜੀਓੰਆ , ਜੇ ਮਾਂ ਦਾ ਜਾਇਆ
ਬਦਲਾ ਲੈ ਲੈਣ ਸੋਹਣਿਆਂ ਜੇ ਮਾਂ ਦਾ ਜਾਇਆ

ਡੋਗਰ ਧੋਖਾ ਕਰ ਗਿਆ ਹਾਏ ਪੱਗ ਵਾਤਾ ਕੇ
ਸਡ ਬੁਢਲਾਦੇਯੋਨ ਪੁਲੀਸ ਨੂ ਹੱਥ ਕੜੀ ਲਾਵਾ ਕੇ
ਪਾਰ ਸਮੁੰਦਰੋਂ ਜੇਲ ਵਿਚ ਮੈਨੂੰ ਭਿੱਜਵਾਇਆ
ਬਦਲਾ ਲੈ ਲੈ ਸੋਹਣਿਆਂ ਜੇ ਮਾਂ ਦਾ
ਬਦਲਾ ਲੈ ਲੈ ਸੋਹਣਿਆਂ ਜੇ ਮਾਂ ਦਾ

ਨਾਲ ਯਾਰ ਦੇ ਯਾਰ ਨੇ ਯਾਰ ਮਾਰ ਹੈ ਕੀਤੀ
ਵੱਧ ਕੇ ਮੁਰਗਾ ਕਾਠੀਆਂ ਸੀ ਦਾਰੂ ਪਿੱਟੀ
ਨਸ਼ੇ ਨਾਲ ਸੀ ਡਾਕਖਾਨਾ ਕੇ ਸੱਦ ਪੁਲੀਸ ਲੈ ਆਇਆ
ਬਦਲਾ ਲੈ ਲੈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲੈ ਸੋਹਣਿਆਂ ਜੇ ਮਾਂ ਦਾ ਜਾਇਆ
ਜੇ ਨਾ ਡੋਗਰ ਮਾਰਿਆ ਮੌਰਾ ਰਹਿਣਾ ਨੱਕ ਨਹੀਂ
ਦੁਨੀਆਂ ਉੱਤੇ ਜੀਓੰ ਦਾ ਫਿਰ ਸੱਦਾ ਹੱਕ ਨਹੀਂ
ਕਰੂ ਸਰੀਕਾ ਟੀਚਰਾਂ ਜੇ ਨਾ ਪਾਰ ਬੁਲਾਇਆ
ਬਦਲਾ ਲੈ ਲੈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲੈ ਸੋਹਣਿਆਂ ਜੇ ਮਾਂ ਦਾ ਜਾਇਆ

ਚਿਠੀ ਸੁਣ ਕੇ ਮੌੜ ਨੇ ਝੱਟ ਖਿਸੇ ਪਾ ਲੀ
ਰਫਲ ਜੱਟ ਨੇ ਚੱਕ ਲੈ ਤੇ ਕਰੀ ਚੜਾਈ
ਦੱਸਕੇ ਵੱਲ ਨੂ ਤੁਰ ਪਿਆ ਇੱਕ ਪਲ ਨਾ ਲਿਆ
ਬਦਲਾ ਲੈ ਲੈ ਸੋਹਣਿਆਂ ਜੇ ਮਾਂ ਦਾ ਜਾਇਆ
ਬਦਲਾ ਲੈ ਲੈ ਸੋਹਣਿਆਂ ਜੇ ਮਾਂ ਦਾ ਜਾਇਆ

Most popular songs of Surinder Shinda

Other artists of Traditional music