Putt Jattan De [LoFi Flip 1]

Dev Thrikewala, Mohinder Jeet, Surinder Shinda

ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ,
ਪੁੱਤ ਜੱਟਾਂ ਦੇ...ਜੱਟਾਂ ਦੇ ਬੁਲੌਂਦੇ ਬੱਕਰੇ,
ਮੋਡੇਯਾ ਤੇ ਡਾਂਗਾ ਧਰੀਆ ਤੇ ਕੈਂਠੇ ਸੋਨੇ ਦੇ
ਸੋਨੇ ਦੇ ਗਰ੍ਦ੍ਨਾ ਲਮਿਆ
ਮ੍ੜਕ ਨਾਲ ਪਬ ਚਕਦੇ ਵੀ ਚਿੱਟੇ ਚਾਦਰੇ
ਚਾਦਰੇ ਸੁਬਰ ਦੇ ਧਰਤੀ ਵੀ ਚਿੱਟੇ ਚਾਦਰੇ
ਚਾਦਰੇ ਸੁਬਰ ਦੇ ਧਰਤੀ ਡੱਬਾ ਵਿਚ ਬੰਦ ਬੋਤਲਾਂ
ਪਾਸੇ ਹੱਟ ਜਾ ਹੱਟ ਜਾ ਜੱਟਾ ਨੂ ਰਾਹ ਛਡ ਦੇ
ਰੇਸ਼ਮੀ ਗਰਰੇ ਵਾਲ਼ੀਏ ਲੌਂਦੇ ਕਲਿਆਂ
ਕਲਿਆਂ ਕੰਨਾ ਨੂ ਹਥ ਧਰ ਕੇ ਲੌਂਦੇ ਕਲਿਆਂ
ਕਲਿਆਂ ਕੰਨਾ ਨੂ ਹਥ ਤੱਰ ਕੇ
ਨੀ ਖੜੀ ਹੋਕੇ ਤੂ ਵੀ ਸੁਣ ਲੈ ਨਾਰੇ
ਨਾਰੇ ਜੱਟਾ ਦੇ ਪੁੱਤ ਪੌਣ ਬੋਲਿਆ ਨੀ ਮੁਟਿਆਰੇ
ਨੀ ਮੁਟਿਆਰੇ ਨੀ ਮੁਟਿਆਰੇ ਨੀ ਮੁਟਿਆਰੇ
ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ,
ਮੋਡੇਯਾ ਤੇ ਡਾਂਗਾ ਧਰੀਆ ਤੇ ਕੈਂਠੇ ਸੋਨੇ ਦੇ

Most popular songs of Surinder Shinda

Other artists of Traditional music