Jithe Marzi Jah

Atul Sharma, Traditional

ਤੂ ਗਲਤੀਆ ਕਰਦੀ ਨਈ ਥੱਕਦੀ
ਤੈਨੂੰ ਮਾਫ ਮੈ ਕਰਦਾ ਥੱਕ ਗਿਆ
ਚੁਸ੍ਤ ਚਲਾਕਿਆ ਦੇਖ ਦੇਖ ਕੇ ਤੇਰਿਆ ਨੂ ਮੈ ਅੱਕ ਗਯਾ
ਹੋ ਤੇਰੇ ਤੇਰੇ ਪ੍ਯਾਰ ਵਾਲਿਯਾ ਅਜ ਤੋਹ ਡੋਰਾ ਟੁਟਿਆਂ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ

ਬਹੁਤ ਬਹੁਤ ਧਨਵਾਦ ਤੇਰਾ ਸਾਨੂ ਉਂਗਲਾ ਉੱਤੇ ਨਚਾਇਆ
ਅਗੋ ਸੋਚ ਸਮਝ ਕੇ ਚਲਾ ਗੇ ਤੂ ਵਦੀਆ ਸਬਕ ਸਿਖਾਇਆ
ਬਹੁਤ ਬਹੁਤ ਧਨਵਾਦ ਤੇਰਾ ਸਾਨੂ ਉਂਗਲਾ ਉੱਤੇ ਨਚਾਇਆ

ਓ ਅਜ ਤੇ ਤੇਰਿਆ ਰਾਹਾਂ ਵਿਚੋ ਆਪੇ ਨਜ਼ਾਰਾ ਪੁਟਿਆ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ

ਮੇਰੇ ਕੋਲ ਵੇਹਲਾ ਸਮਾ ਨਹੀ ਜੋ ਤੇਰਾ ਈ ਰਹਿਆ ਬਣ ਕੇ
ਮੇਨੂ ਹੁਣ ਕੋਈ ਦੁਖ ਨਈ ਸ਼ੇਰ ਆਮ ਰਹੀ ਹਿਕ ਤਨ ਕੇ
ਮੇਰੇ ਕੋਲ ਵੇਹਲਾ ਸ੍ਮਾ ਨਹੀ ਜੋ ਤੇਰਾ ਈ ਰਹਿਆ ਬਣ ਕੇ
ਓ ਨਾਲ ਗਮਾ ਦੇ ਪੈ ਗਯੀ ਯਾਰੀ ਸਜਰਾ ਦਿਲ ਵਿਚ ਘੂਟੀਯਾ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ

ਓ ਹੋਰ ਕਦੇ ਕੋਈ ਕਰ੍ਜ ਹੋਊ ਜਦ ਮਰਜੀ ਬੂਹਾ ਖੜਕਯੀ
ਪੇੜ ਪ੍ਯਾਰ ਦੇ ਮਾਮਲੇ ਵਿਚ ਕਦੇ ਨੇ ਬਿੱਲੇ ਦੇ ਘਰ ਆਯੀ
ਹੋਰ ਕਦੇ ਕੋਈ ਕਰ੍ਜ ਹੋਊ ਜਦ ਮਰਜੀ ਬੂਹਾ ਖੜਕਯੀ

ਓ ਭੁੱਲਜੀ ਪਿੰਡ ਰਸੋਈ ਦੇ ਵਿਚ ਜੋ ਜੋ ਐਇਸ਼ਨ ਲੁਟੀਯਾ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ
ਜਿਥੇ ਮਰਜੀ ਜਾ ਮੁਟਿਆਰੇ ਸਾਡੇ ਵਲੋ ਛੂਟੀਯਾ ਨੇ

ਤੂ ਗਲਤੀਯਾ ਕਰਦੀ ਨਈ ਤਕਦੀ
ਤੈਨੂੰ ਮਾਫ ਮੀਨ ਕਰਦਾ ਤਕ ਗਯਾ
ਚੁਸ੍ਤ ਚਲਾਕਿਯਾ ਦੇਖ ਦੇਖ ਕੇ ਤੇਰਿਯਾ ਨੂ ਮੈ ਅੱਕ ਗਯਾ
ਤੇਰੇ ਤੇਰੇ ਪ੍ਯਾਰ ਵਾਲਿਯਾ ਅਜ ਤੋਹ ਡੋਰਾ ਟੂਟੀਆਂ
ਜਿਥੇ ਮਰਜੀ ਜਾ ਮੁਟਿਆਰੇ

Trivia about the song Jithe Marzi Jah by Surjit Bindrakhia

Who composed the song “Jithe Marzi Jah” by Surjit Bindrakhia?
The song “Jithe Marzi Jah” by Surjit Bindrakhia was composed by Atul Sharma, Traditional.

Most popular songs of Surjit Bindrakhia

Other artists of