Sweet Talk

Talwiinder

ਓਹੀ ਮਿਠੀਆਂ ਬਾਤਾਂ ਤੇਰੀਆਂ
ਜੋ ਦਿਲ ਲੈ ਗਈਆਂ ਨੀਂ ਮੇਰਾ
ਓਹੀ ਕਾਲੀਆਂ ਰਾਤਾਂ ਜਿਹੜੀਆਂ
ਜੋ ਪੱਲੇ ਹੁਣ ਪੈ ਗਈਆਂ ਨੀਂ ਮੇਰੇ
ਓਹੀ ਮਿਠੀਆਂ ਬਾਤਾਂ ਤੇਰੀਆਂ
ਦਿਲ ਭੁੱਲ ਦਾ ਨਹੀਂ ਹੁਣ ਰਾਤਾਂ
ਓਹੀ ਮਿਠੀਆਂ ਬਾਤਾਂ ਤੇਰੀਆਂ
ਜੋ ਦਿਲ ਲੈ ਗਈਆਂ ਨੀਂ ਮੇਰਾ
ਓਹੀ ਕਾਲੀਆਂ ਰਾਤਾਂ ਜਿਹੜੀਆਂ
ਜੋ ਦਿਲ ਵਿੱਚ ਰਹਿ ਗਈਆਂ ਨੀਂ ਮੇਰੇ
ਓਹੀ ਮਿਠੀਆਂ ਬਾਤਾਂ ਤੇਰੀਆਂ
ਦਿਲ ਭੁੱਲ ਦਾ ਨਹੀਂ ਹੁਣ ਰਾਤਾਂ

ਰਹਿ ਨੀਂ ਗਿਆ ਨੀਂ ਕੁਝ ਦਿਲ ਵਿੱਚ ਮੇਰੇ
ਹੁਣ ਰਹਿ ਨੀਂ ਗਿਆ ਨੀਂ ਕੁਝ ਦਿਲ ਵਿੱਚ
ਰਹਿ ਨੀਂ ਗਿਆ ਨੀਂ ਕੁਝ ਦਿਲ ਵਿੱਚ ਮੇਰੇ
ਹੁਣ ਰਹਿ ਨੀਂ ਗਿਆ ਨੀਂ ਕੁਝ ਦਿਲ ਵਿੱਚ
ਤੇ ਉੱਤੋਂ
ਲੈ ਗਈ ਤੂੰ ਮੇਰਾ ਸਭ ਕੁਝ ਸੋਣੀਏ ਨੀਂ
ਲੈ ਗਈ ਤੂੰ ਮੇਰਾ ਸਭ ਕੁਝ
ਤੇ ਹੁਣ ਜੀਆ ਨੀਂ ਜਾਣਾ ਨੀਂ ਮੇਰਾ
ਤੇਰੇ ਬਿਨਾਂ ਸੋਣੀਏ ਨੀਂ
ਲੈ ਗਈ ਤੂੰ ਮੇਰਾ
ਹੱਥ ਵਿੱਚ ਰਹਿ ਗਈਆਂ ਸ਼ਾਪਾਂ ਤੇਰੀਆਂ
ਬੱਸ ਹੱਥ ਵਿੱਚ ਰਹਿ ਗਈਆਂ ਸ਼ਾਪਾਂ ਤੇਰੀਆਂ
ਓਹੀ ਮਿਠੀਆਂ ਬਾਤਾਂ ਤੇਰੀਆਂ
ਜੋ ਦਿਲ ਲੈ ਗਈਆਂ ਨੀਂ ਮੇਰਾ
ਓਹੀ ਕਾਲੀਆਂ ਰਾਤਾਂ ਜਿਹੜੀਆਂ
ਜੋ ਪੱਲੇ ਪੈ ਗਈਆਂ ਨੇ ਮੇਰੇ
ਪੱਲੇ ਪੈ ਗਈਆਂ ਮੇਰੇ

ਕਿਵੇਂ ਕੱਡਾਂ ਤੈਨੂੰ ਵੇ ਮੈਂ ਦਿਲ ਚੋਂ ਵੇ ਸੱਜਣਾ
ਕਿਵੇਂ ਕੱਢਆਂ ਤੈਨੂੰ ਮੈਨੂੰ ਦੱਸਦੇ
ਕਿਵੇਂ ਭੁਲਾਂ ਤੇਰੀਆਂ ਪਿਆਰ ਦੀਆਂ ਗੱਲਾਂ
ਬੱਸ ਇਹਨਾਂ ਜੇਹਾ ਹੀ ਤੂੰ ਮੈਨੂੰ ਦੱਸ ਦੇ
ਦਿਲ ਕਰਦਾ ਐ ਤੇਰੇ ਰਾਹ ਵਿੱਚ ਆਵਾਂ
ਤੂੰ ਵੀ ਥੋੜਾ ਦੇਖ ਮੈਨੂੰ ਬਿੱਲੋ ਹੱਸ ਦੇ
ਕਿਵੇਂ ਕੱਡਾਂ ਤੈਨੂੰ ਵੇ ਮੈਂ ਦਿਲ ਚੋਂ ਵੇ ਸੱਜਣਾ
ਦਿਲ ਵਿੱਚ ਰਹਿ ਗਈਆਂ ਯਾਦਾਂ ਤੇਰੀਆਂ
ਬੱਸ ਦਿਲ ਵਿੱਚ ਰਹਿ ਗਈਆਂ ਯਾਦਾਂ ਤੇਰੀਆਂ
ਓਹੀ ਮਿਠੀਆਂ ਬਾਤਾਂ ਤੇਰੀਆਂ
ਜੋ ਦਿਲ ਲੈ ਗਈਆਂ ਨੀਂ ਮੇਰਾ
ਓਹੀ ਕਾਲੀਆਂ ਰਾਤਾਂ ਜਿਹੜੀਆਂ
ਜੋ ਪੱਲੇ ਗਈਆਂ ਨੀਂ ਮੇਰੇ
ਪਲ਼ੇ ਪੈ ਗਈਆਂ ਮੇਰੇ
ਪਲ਼ੇ ਪੈ ਗਈਆਂ ਮੇਰੇ
ਪਲ਼ੇ ਪੈ ਗਈਆਂ ਮੇਰੇ
ਪਲ਼ੇ ਪੈ ਗਈਆਂ ਮੇਰੇ

ਇਹ ਦਿਲ ਵਿੱਚ ਰਹਿ ਗਈਆਂ ਮੇਰੇ
ਕਿਉਂ ਦਿਲ ਵਿੱਚ ਰਹਿ ਗਈਆਂ ਮੇਰੇ

Most popular songs of Talwiinder

Other artists of Asiatic music