Dil Nahin Todna

Tanishk Bagchi

ਜੁਦਾਈਆਂ ਮਨਜ਼ੂਰ ਜੁਦਾਈਆਂ
ਮਨਜ਼ੂਰ ਨਾ ਮੈਨੂ ਤੇਰੀ ਰੁਸਵਾਇਆ
ਉਹ ਸੱਜਣਾ ਅੱਖੀਆਂ ਕਹਿੰਦੇ ਕਯਾ ਸੁਨ ਜ਼ਰਾ
ਉਹ ਸੱਜਣਾ ਮਰ ਏ ਦਿਲ ਮੇਂ ਰਹਿਣਾ ਤੂੰ ਸਦ
ਬਿਨ ਤੇਰੇ ਮੈਂ ਨਾ ਜੀ ਪਾਵਾਂ
ਐਸੇ ਹੀ ਮੈਂ ਤੋ ਮਰ ਜਾਵਾਂ
ਰੁੱਠੇ ਜੋ ਤੂ ਯਾਰ ਤੋ ਮੈਂ ਭੀ
ਟੂਟ ਜਾਵਾਂ

ਓ ਦਿਲ ਨਹੀਂ ਤੋੜਨਾ ਵੇ
ਹੋ ਕਦੇ ਨਹੀਂ ਛੋੜਨਾ ਵੇ
ਓ ਮਾਹੀ ਦਿਲ ਤੋੜਨਾ ਤੋੜਨਾ
ਤੋੜਨਾ ਵੇ

ਓ ਦਿਲ ਨਹੀਂ ਤੋੜਨਾ ਵੇ
ਹੋ ਕਦੇ ਨਹੀਂ ਛੋੜਨਾ ਵੇ
ਓ ਮਾਹੀ ਦਿਲ ਤੋੜਨਾ ਤੋੜਨਾ
ਤੋੜਨਾ ਵੇ

ਦੱਸ ਦੇ ਤੂ ਬਸ ਮੈਨੂ
ਇਹਨਾਂ ਪ੍ਯਾਰ ਤੂ ਕ੍ਯੂਂ ਆਏ ਕਰਦਾ
ਮੈਂ ਨਾ ਕੋਯੀ ਹੂਰ
ਮੇਰੀ ਕਿਸਮਤ ਤੇ ਜਗ ਯੇਹ ਹੱਸਦਾ

ਤੂ ਨਾ ਜਾਣੇ ਤੂ ਕ੍ਯਾ ਮੇਰਾ
ਜਾਂਣ ਭੀ ਤੂ ਹੈ ਜਿਸ੍ਮ ਭੀ ਤੇਰਾ
ਤੂ ਜੋ ਨਾ ਧੜਕੇ ਤੋ ਮੈਂ ਭੀ
ਰੁੱਕ ਜਾਵਾਂ

ਓ ਦਿਲ ਨਹੀਂ ਤੋੜਨਾ ਵੇ
ਹੋ ਕਦੇ ਨਹੀਂ ਛੋੜਨਾ ਵੇ
ਓ ਮਾਹੀ ਦਿਲ ਤੋੜਨਾ ਤੋੜਨਾ
ਤੋੜਨਾ ਵੇ

ਦਿਲ ਨਹੀਂ ਤੋੜਨਾ ਵੇ
ਹੋ ਕਦੇ ਨਹੀਂ ਛੋੜਨਾ ਵੇ
ਓ ਮਾਹੀ ਦਿਲ ਤੋੜਨਾ ਤੋੜਨਾ
ਤੋੜਨਾ
ਜੁਦਾਈਆਂ ਮਨਜ਼ੂਰ ਜੁਦਾਈਆਂ
ਮਨਜ਼ੂਰ ਨਾ ਮੈਨੂ ਤੇਰੀ ਰੁਸਵਾਇਆ
ਜੁਦਾਈਆਂ ਮਨਜ਼ੂਰ ਜੁਦਾਈਆਂ
ਮਨਜ਼ੂਰ ਨਾ ਮੈਨੂ ਤੇਰੀ ਰੁਸਵਾਇਆ

ਓ ਦਿਲ ਨਹੀ ਤੋੜਨਾ ਵੇ
ਹੋ ਕਦੇ ਨਹੀਂ ਛੋੜਨਾ ਵੇ
ਓ ਮਾਹੀ ਦਿਲ ਤੋੜ ਨਾ ਤੋੜ ਨਾ
ਤੋੜ ਨਾ ਵੇ

Trivia about the song Dil Nahin Todna by Tanishk Bagchi

When was the song “Dil Nahin Todna” released by Tanishk Bagchi?
The song Dil Nahin Todna was released in 2021, on the album “Dil Nahin Todna”.

Most popular songs of Tanishk Bagchi

Other artists of Film score