Asool [Asool]
ਨਾ ਮੁੱਲ ਜਿਗਰੇ ਨੇ ਮਿਲਦੇ ਬਾਜ਼ਾਰ ਤੋਂ
ਬੰਦਾ ਕਰੀਦਾ ਨੀ ਜੱਜ ਕਦੇ ਕਾਰ ਤੋਂ
ਹੋ ਜੇੜਾ ਲੋੜ’ਓਂ ਵੱਧ ਮੀਠਾ ਰੱਖੇ ਗੱਡ ਕੇ
ਬਚਕੇ ਰਹਿੰਦਾ ਐਸੇ ਯਾਰ ਤੋਂ
ਹੋ ਟੰਗੇ ਅਸਲੇ ਨਬੇੜ ਦਿੰਦੇ ਮਸਲੇ
ਫੈਸਲੇ ਦੇ ਘਰ ਬੜੇ ਦੂਰ ਨੇ
ਚਾਪਲੂਸੀ ਕਰੂੰ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂੰ ਵਰਕੇ ਤੂੰ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਹੋ ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ
ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ
ਓ ਪੈਜੇ ਯਾਰਾਂ ਵਿਚੋਂ ਉੱਠ ਫੋਨ ਚਕਨਾ
ਨਾ ਦਿਤੀ ਆ ਤਾਵੱਜੋ ਐਂਨੀ ਨਾਰ ਨੂੰ
ਹੋ ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ
ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ
ਓ ਪੈਜੇ ਯਾਰਾਂ ਵਿਚੋਂ ਉੱਠ ਫੋਨ ਚਕਨਾ
ਨਾ ਦਿਤੀ ਆ ਤਾਵੱਜੋ ਐਂਨੀ ਨਾਰ ਨੂੰ
ਜਵਾਨੀ ਚੜ੍ਹਦੀ ਓ ਕਿਥੇ ਗਹਿਰੇ ਵਡ ਦੀ
ਜਵਾਨੀ ਚੜ੍ਹਦੀ ਓ ਕਿਥੇ ਗਹਿਰੇ ਵਡ ਦੀ
ਯਾਰੀਆਂ ਦੇ ਰਹਿੰਦੇ ਓ ਸਰੂਰ ਨੇ
ਚਾਪਲੂਸੀ ਕਰੂੰ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂੰ ਵਰਕੇ ਤੂੰ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਓਏ ਓਏ ਓਏ ਓਏ ਓਏ ਓਏ ਓਏ ਓਏ
ਨਾ ਹੀ ਬਦਲ ਕੇ ਰੱਖੇ ਕੋਈ ਨਾਮ ਨੇ
ਓਹੀ ਆਂ ਜੋ ਸਾਮਣੇ ਖੜੇ ਆਂ
ਪਤਾ ਕਰ ਲਈ ਕਿਸੇ ਓ ਇਖ-ਲਾਕ ਨੇ
ਓਹਨਾ ਕੋਲੋਂ ਜਿਨ੍ਹਾਂ ਪਿੱਛੇ ਅੜੇ ਆਂ
ਨਾ ਹੀ ਬਦਲ ਕੇ ਰੱਖੇ ਕੋਈ ਨਾਮ ਨੇ
ਓਹੀ ਆਂ ਜੋ ਸਾਮਣੇ ਖੜੇ ਆਂ
ਪਤਾ ਕਰ ਲਈ ਕਿਸੇ ਓ ਇਖ-ਲਾਕ ਨੇ
ਓਹਨਾ ਕੋਲੋਂ ਜਿਨ੍ਹਾਂ ਪਿੱਛੇ ਅੜੇ ਆਂ
ਓ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦਈਏ
ਓ ਲਾਰੇ ਲਾਈਏ ਨਾ ਜਵਾਬ ਕੋਰਾ ਦੇ ਦਈਏ
ਲੱਗੇ ਕਈਆਂ ਨੂੰ ਕੇ ਹਨ ਚ ਗ਼ਰੂਰ ਐ
ਚਾਪਲੂਸੀ ਕਾਰੁ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਾਰੁ ਵਰਕੇ ਤੂੰ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਹਾਂ
ਨਾ ਇਹ ਗੀਤ ਤੇਰੇ ਨਾ ਤੂੰ ਤੇਰਾ ਜੱਸੜ
ਮਿੱਟੀ ਆਂ ਵੇ ਮਿੱਟੀ ਬਣ ਜਾਏਂਗਾ
ਇਹ ਤਾਂ ਮਾਲਕ ਦਯਾਲ ਹੋਇਆ ਤੇਰੇ ਤੇ
ਓਹਦੇ ਬਿਨਾ ਕਿਥੇ ਡਿੰਗ ਪੱਟ ਜਾਏਂਗਾ
ਨਾ ਇਹ ਗੀਤ ਤੇਰੇ ਨਾ ਤੂੰ ਤੇਰਾ ਜੱਸੜ
ਮਿੱਟੀ ਆਂ ਵੇ ਮਿੱਟੀ ਬਣ ਜਾਏਂਗਾ
ਇਹ ਤਾਂ ਮਾਲਕ ਦਯਾਲ ਹੋਇਆ ਤੇਰੇ ਤੇ
ਓਹਦੇ ਬਿਨਾ ਕਿਥੇ ਡਿੰਗ ਪੱਟ ਜਾਏਂਗਾ
ਫ਼ਤਹਿਗੜ੍ਹ ਸਾਬ ਜਾ ਜਾ ਮੱਥੇ ਟੇਕੇ ਨੇ
ਗੁਰੂ ਘਰੇ ਜਾ ਜਾ ਮੱਥੇ ਟੇਕੇ ਨੇ
ਤਾਹੀਂ ਗੀਤ ਹੋਏ ਮਕ਼ਬੂਲ ਨੀ
ਚਾਪਲੂਸੀ ਕਰੂੰ ਵਰਕੇ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਚਾਪਲੂਸੀ ਕਰੂੰ ਵਰਕੇ ਤੂੰ ਪਾੜ ਦੀ
ਕੱਬੇ ਬੜੇ ਜੱਟ ਦੇ ਅਸੂਲ ਨੇ
ਓਏ ਓਏ ਓਏ ਓਏ ਓਏ