Hustler
ਜੋ backstabber ਭੰਡ ਕੇ ਜਾਂਦੇ
ਮਤਲਬ ਆਪਣਾ ਕੱਡ ਕੇ ਜਾਂਦੇ
Mix mix MixSingh in the house!
ਜੋ backstabber ਭੰਡ ਕੇ ਜਾਂਦੇ
ਮਤਲਬ ਆਪਣਾ ਕੱਡ ਕੇ ਜਾਂਦੇ
ਓਹਨਾ ਨੂ ਦੱਸਦੀ ਚੋਬਰ ਕਾਦਾ
ਅਖ ਵੈਲੀ ਦੀ ਖਡ਼ੀ ਹੌੂਗੀ
ਹੋ ਜਿੰਨੀ hustle ਓਹਨੀ game ਬਡੀ ਹੌੂਗੀ
ਦੁੱਕੀ ਟਿੱਕੀ ਪੈਰੀ ਧਰੀ ਹੌੂਗੀ
Low ਹੋਣਾ ਤਾਂ ਗੱਲ ਹੀ ਭੁੱਲ ਜਾ
ਮੁੱਛ ਚੋਬਰ ਦਾ ਖਡ਼ੀ ਹੌੂਗੀ
ਹੋ ਆਮ ਘਰਾਂ ਚੋਂ ਇਤਿਹਾਸ ਨਈ ਬਣਦੇ
ਓਹੀ ਸੂਰੇ ਹਿੱਕਣ ਤੰਨਦੇ
Player ਭੀ ਲਭ ਲੀ ਓਹੀ ਚੋਟੀ ਦੇ
ਜਿੰਨਾ ਦੇ ਸੀ ਘਰ 5 ਖਨ’ਦੇ
ਜਿੰਨਾ ਦੇ ਸੀ ਘਰ 5 ਖਨ’ਦੇ
ਹੋ ਦੇਖ ਲੀ ਪੈਂਦੀ ਕੌਡੀ ਬੱਲੇਯਾ
Raid ਪਾ ਉਂਗਲ ਖਡ਼ੀ ਰਹੁਗੀ
ਹੋ ਜਿੰਨੀ hustle ਓਹਨੀ game ਬਡੀ ਹੌੂਗੀ
ਦੁੱਕੀ ਟਿੱਕੀ ਪੈਰੀ ਧਰੀ ਹੌੂਗੀ
Low ਹੋਣਾ ਤਾਂ ਗੱਲ ਹੀ ਭੁੱਲ ਜਾ
ਮੁੱਛ ਚੋਬਰ ਦਾ ਖਡ਼ੀ ਹੌੂਗੀ
ਹੋ ਅੱਸੀ ਦੱਬਕੇ ਚਾਲਾਂ ਵਾਲੇ ਆਂ ਦੱਬ ਕੇ ਨਈ
ਦੱਬ ਕੇ ਨਈ
ਹੋ ਜਿੰਨਾ ਡੱਬੂ ਕੋਯੀ ਓੰਨਾ ਫੁਟਣਗੇ
ਤੂ ਭੱਜੇਂਗਾ ਅੱਸੀ ਕੁਟਣਗੇ
ਜੋ ਮਾੜੇ ਨੂ ਠੱਗ ਕੇ ਤੁਰਦਾ
ਡਾਕੂ ਬਣਕੇ ਓਹਨੂ ਲੁਟਣਗੇ
ਹੋ ਡਾਕੂ ਬਣਕੇ ਓਹਨੂ ਲੁਟਣਗੇ
ਹੋ ਪੁਛ੍ਹ ਲੀ ਜੱਗੇ ਡਾਕੂ ਵਾਰੇ
ਜੱਟ ਦੀ ਗੁੱਡੀ ਚੜੀ ਰਹੁਗੀ
ਹੋ ਜਿੰਨੀ hustle ਓਹਨੀ game ਬਡੀ ਹੌੂਗੀ
ਦੁੱਕੀ ਟਿੱਕੀ ਪੈਰੀ ਧਰੀ ਹੌੂਗੀ
Low ਹੋਣਾ ਤਾਂ ਗੱਲ ਹੀ ਭੁੱਲ ਜਾ
ਮੁੱਛ ਚੋਬਰ ਦਾ ਖਡ਼ੀ ਹੌੂਗੀ
ਹੋ ਕੱਲਾਂ ਫ਼ਿਲਮੀ ਜੱਟ ਨਈ
ਆਮ ਵੀ ਮਿਲ ਲਯੀ
ਜੱਸਰ ਵਾਰੇ ਯਾਰਾਂ ਤੋਂ ਸੁਣ ਲਯੀ
ਪਿਹਲੇ ਦਿਨ ਤੋ ਅਸਲਾ ਟੰਗ ਕੇ ਰਖਦਾ
ਦਿਲ ਯਾਰੀ ਵਿਚ ਰੰਗ ਕੇ ਰਖਦਾ
Showoff ਨਈ ਕਰਦੇ ਟਾਇਮ ਪਾ ਦੇਖੀ
ਵਿਹਲੀ ਜਨਤਾ ਖਡ਼ੀ ਮਿਲੂਗੀ
ਹੋ ਜਿੰਨੀ hustle ਓਹਨੀ game ਬਡੀ ਹੌੂਗੀ
ਦੁੱਕੀ ਟਿੱਕੀ ਪੈਰੀ ਧਰੀ ਹੌੂਗੀ
Low ਹੋਣਾ ਤਾਂ ਗੱਲ ਹੀ ਭੁੱਲ ਜਾ
ਮੁੱਛ ਚੋਬਰ ਦਾ ਖਡ਼ੀ ਹੌੂਗੀ