Khadoos

R GURU, TARSEM JASSAR

ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ
ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ
ਗੱਲ ਗੱਲ ਉੱਤੇ ਅੱੜੇ ਕਾਹਤੋਂ ਐਵੇਂ ਜ਼ਿੱਦ ਕਰੇ
ਚਿੱਲ ਮਾਰ ਜੱਟਾ ਖੁਸ਼ੀ ਕਿਊ ਨੀ ਮਾਣਦਾ
ਹਨ ਹਨ ਹਨ

ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ
ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਜੇ

ਕਿੰਨੀ ਆਂ ਦੀਵਾਨੀ ਤੇਰੀ
ਕਿੰਨੀ ਆਂ ਦੀਵਾਨੀ ਤੇਰੀ
ਹੋ ਮੇਰੀਆ ਵੀ ਅੱਖਾਂ ਵਿਚ ਰਹਿੰਦੇ tornado ਨੇ
ਤਾਂ ਵੀ ਤੇਰਾ ਨਾਮ ਲੈਂਦੇ ਮੇਰੇ eye shadow ਨੇ
ਮੇਰੀਆ ਵੀ ਅੱਖਾਂ ਵਿਚ ਰਹਿੰਦੇ tornado ਨੇ
ਤਾਂ ਵੀ ਤੇਰਾ ਨਾਮ ਲੈਂਦੇ ਮੇਰੇ eye shadow ਨੇ
ਦਿਲ ਤੇ ਪੈਗਾਮ ਤੇਰਾ ਬਸ ਏਕ ਨਾਮ ਤੇਰਾ
ਮੈਂ ਜਾਣਦੀ ਜਾ ਮੇਰਾ ਰੱਬ ਜਾਣਦਾ

ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਜੇ
ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ ਜੇ

ਹੋ ਪੁੱਛ੍ ਲੀ ਸਹੇਲੀਆ ਤੋਂ ਜੱਟੀ ਦੇ ਵੀ ਠਾਠ ਵੇ
ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ rakaad ਵੇ
ਹੋ ਪੁੱਛ੍ ਲੀ ਸਹੇਲੀਆ ਤੋਂ ਜੱਟੀ ਦੇ ਵੀ ਠਾਠ ਵੇ
ਟੋਰ ਵਾਲੇ ਸਾਡੇ ਵੀ ਤਾਂ ਹੁੰਦੇ ਸੀ rakaad ਵੇ
Aviator ਤੇ heel ਪੌਂਦੀ 5-9 ਨੂੰ ਹੱਥ ਲੌਂਦੀ
ਮੈਚ ਤੇਰੇ ਨਾਲ level ਆਏ ਤੂੰ ਹੀ ਹਾਣਦਾ
ਹਨ ਹਨ ਹਨ

ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ
ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ

ਕਿੰਨੀ ਆਂ ਦੀਵਾਨੀ ਤੇਰੀ
ਕਿੰਨੀ ਆਂ ਦੀਵਾਨੀ ਤੇਰੀ
Feeling less ਜੱਸੜਾ ਵੇ ਕਰੇ ਨਾ ਪਿਆਰ ਤੂੰ
ਸਿਖ ਲੈ romance ਕਿੱਤੋ ਮੰਗ ਲੈ ਉਧਰ ਤੂ
Feeling less ਜੱਸੜਾ ਵੇ ਕਰੇ ਨਾ ਪਿਆਰ ਤੂੰ
ਸਿਖ ਲੈ romance ਕਿੱਤੋ ਮੰਗ ਲੈ ਉਧਰ ਤੂ
ਕੋਈ ਸੁੰਨੀ ਜੀ place ਹੋਵੇ ਜਿਥੇ ਨਾ trace ਹੋਵੇ
ਦੋਹਾਂ ਦਾ ਓ ਜੋੜਾ ਫਿਰੇ ਮੌਜਾਂ ਮਾਂਦਾ

ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ
ਐਨਾ ਕਿਊ ਖਡੂਸ ਆਂ ਵੇ ਖੂਨ ਲੈਣਾ ਚੂਸ ਆਂ ਵੇ
ਕਿੰਨੀ ਆਂ ਦੀਵਾਨੀ ਤੇਰੀ ਤੂੰ ਨੀ ਜਾਣਦਾ

Trivia about the song Khadoos by Tarsem Jassar

Who composed the song “Khadoos” by Tarsem Jassar?
The song “Khadoos” by Tarsem Jassar was composed by R GURU, TARSEM JASSAR.

Most popular songs of Tarsem Jassar

Other artists of Indian music