Kingpin

Tarsem Jassar

Wazir In The Hood

ਜ਼ੋਰ ਆਂ ਸਿਰਰੋਂ ਉਥੇ ਆ ਸ਼ਿਫਾਰਿਸ਼ਾਂ ਤੋਂ ਨੀ
ਡੋਰ ਰਿਹੰਦਾ ਯਾਰ ਤੇਰਾ ਪੋਲਿਸ਼ ਆਂ ਤੋਂ ਨੀ
ਮਿੰਟਾ ਨੇ ਮਾਰਿਯਾ ਓ ਚ੍ਹਿਤੇ ਨਹੀਓ ਮਾਰੇ
Aggressive ਹੀ ਚਲੇ ਡੋਰ ਆਲਸ਼ਾ ਤੋਂ ਨੀ
ਜ਼ੋਰ ਆਂ ਸਿਰਰੋਂ ਉਥੇ ਆ ਸ਼ਿਫਾਰਿਸ਼ਾਂ ਤੋਂ ਨੀ
ਦੂਰ ਰਿਹੰਦਾ ਯਾਰ ਤੇਰਾ ਪੋਲਿਸ਼ ਆਂ ਤੋਂ ਨੀ
ਹੋ ਪੀਠਾਂ ਉੱਤੇ ਟਾਂਗੇ ਓਵਰ ਉਂਦੇਰਾਨ ਦੇ ਬਾਗ
ਗੱਡੀਆਂ ਚ ਲਮਕ’ਦੇ ਮੁਚਹਾ ਆਲੇ tag
Barrette ਆਲੇ Jacket ਚ ਰੌਂਦ ਫਿਰੇ ਧੁਨੀ
ਯਾਰਾਂ ਨਾਲ Loud ਵੈਰੀ ਹੋਈ ਜਾਂਦੇ Gag
ਜਿਨ੍ਹੇ ਲਾਏ ਬਦਲੇ ਤੇ ਲਂਡਨ ਚ ਠੋਕੇ
ਅਗੇ ਦੇ ਹਿਸਾਬ ਨਾਲ ਓਹਦੇ ਲੱਗੇ ਪੋਤੇ
ਸਾਡੇ ਆਲੇ ਜ਼ਾਲੀਮਾ ਦੇ ਖੋਲੀ ਔਂਦੇ ਖੋਪੇ ਆ
ਉਧਮ ਸੇਯੋਨ ਦੇ ਫੱਟ ਲਗਦੇ ਨੀ ਟੋਪੇ ਆ
ਓ ਪੇਯਾ ਯਾਰ ਨੂ ਜੇ ਹਥ
ਫਿਰ ਚਲੌਂਦੀ ਪੈਂਦੀ ਗੋਲੀ
ਵਿਹਲੀ ਜਨਤਾ ਨੂ ਜਾਂਦੀ ਨੀ ਏਡੀ ਵੀ ਨੀ ਭੋਲੀ
ਦੇਖ੍ਣੇ ਨੂ ਰੂਡ ਮੁੰਡੇ Nature ਦੇ Jolly
ਜੱਸਰਣ ਦਾ ਪੁੱਤ ਥੱਲੇ ਮਰਵਾਦੀ ਘੋਡੀ
ਓ ਵੈਰੀ ਚੰਗੇ ਹੋ ਗਏ ਸਾਡੇ ਯਾਰ ਚੰਗੇ ਹੋਏ ਨੀ
ਮਾਰ ਧੱਕੇ ਯਾਰਾਂ ਨੂ ਓ ਆਪ ਖਾਦੇ ਹੋਏ ਨੀ
ਨਾ ਸਿੱਟੇਯਾ ਕਿਸੇ ਨੂ ਡਿਗ ਡਿਗ ਉਥੇ ਆਂ
ਜਿਦਾਣਾ ਦੇ ਦੇਖੇ ਨੇ Dream ਅੱਸੀ ਸੋਏ ਨੀ
ਓ ਨਿਭੇ ਯਾਰੀ ਨੀਤਂ ਨਾਲ ਨਾ ਕੇ ਪੈਸੇ ਨਾਲ
ਗੱਡੀ ਵਿਚ ਨਾਲ ਜਿਹਦੇ ਹਿੱਕਣ ਵੇਲ ਬਾਲ
ਬੁਖੇ ਕਥੇ ਰਾਜੇ ਕਥੇ ਕਥੇਯਾ ਕੇ ਹਾਲ
ਜਿਥੇ ਲਾਯੀ ਯਾਰੀ ਓਥੇ ਪਾਏ ਨੀ ਬਵਾਲ
ਹੋ ਬੈਠੇ ਅੱਸੀ ਆ ਪੰਜਾਬ
ਸਾਡਾ ਸੂਰਯ ਬੈਠਾ ਝਿੱਂਜੇਰ ਏ
ਜਿਹਦੇ ਭੀਡੇ ਸੱਦੇ ਨਾਲ ਕਬਰਾਂ ਦੇ ਪਿੱੰਜੇਰ ਏ
ਸੱਜੇ ਨਾਲੇ ਕੌਦੇ ਪਰ ਫਾਯਡੇ ਮੰਦ ਬੇਡ
ਜਿਵੇਈਂ ਹੁੰਦਾ ਸੋਹਣੀਏ ਨੀ ਖਡ਼ਾ ਹੋਯ ਝਿੱਂਜੇਰ ਹੈ
ਸੀ ਲੋਡ ਜ਼ਿੰਦਗੀ ਦੀ ਬਂਪ ਮਾਰੇ ਹੁਰਦਲੇਆਂ ਦੇ ਜਂਪ
ਰੋਹਬ ਆਖੀ ਡੋਲੇ ਪਂਪ ਬੇਡ ਕੱਟੇ ਨੇ Slump
ਕਰੇ ਸੁਪਨੇ ਨਾ Dump ਅੱਜ ਨੋਟਾਂ ਦੇ ਨੇ Lump
ਨਿੱਕੀ ਸੋਚ ਵੇਲ ਕਾਥੇ ਕਰੀ ਜਾਂਦੇ Rump
ਹਰ ਏਕ ਮੂਹਰੇ ਝੁਕੀ ਜਾਈਏ ਇੰਨੀ ਨਰਮਯੀ ਨੀ
ਫਤਿਹਗੜ੍ਹ ਸਾਬੋ ਉਠ ਕਿੱਟੀ ਆ ਚਢਾਯੀ ਨੀ
ਤੇਰੇ ਲੂਮਿਨਤਿਯਾਂ ਨਾਲ ਸਿਟੀ ਨਾ ਰਾਲਾਯੀ ਨਾ
ਅੱਗ ਬੰਨੀ ਸਿਰ ਜੇ ਲਾਜ਼ ਕਦੇ ਲਾਯੀ ਨੀ
ਹੋ ਲਾਏ ਪੌਣ ਬੋਲਿਆ ਤੇ ਤਾਪੀ ਲੌਂਦੇ ਤਿਰੇ ਨੇ
ਘੋਡੇਆ ਨਾਲ ਯਾਰੀ ਦੋ ਏਕ ਖਚਰਾ ਨਾਲ ਵੈਰ ਨੇ
ਸਰੂਰ ਚ ਤੋਂ ਫਿਰੇ ਨੇ ਦੇਖੀ ਲੌਂਦੇ ਲੇਹਯਰ ਨੇ
ਗੁੱਟਾਂ ਤੇ ਓ ਮਿਹਿਂਗਾ ਸਾਡੇ Gucci ਆਂ ਚ ਪੈਰ ਨੇ
ਓ Moon ਵਾਂਗੂ ਸ਼ਾਮ ਜੇ ਨੂ ਨਿਕਲਦੇ ਚੋਬਰ
ਕਾਪ ਚੇਕ ਕਰਦੇ ਸੀ ਸਾਰੇ ਮਿਲ ਸੱਬੇਰ
ਕਾਲੇ ਸ਼ੀਸ਼ੇਯਾ ਚੋ ਜੱਟ ਰੋਲ ਕਰੇ ਮੁਚਹ
ਲੰਗੇ ਜੱਸਰ ਹੋਣੀ ਨੇ ਰਹੀ ਨਾਲ ਦੀ ਨੂ ਪੁਛ੍ਹ
ਅੱਲੜਾ ਦੇ ਸੋਹਣੀਏ ਨੀ ਫਡ ਦੇ ਨਾ ਗੁੱਟ
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ

Wazir In The Hood

Most popular songs of Tarsem Jassar

Other artists of Indian music