Mardan Di Shaan

Nile Rodgers, Ash Pournouri, Tim Bergling, Adam Lambert

ਉਹ ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ
ਜਿਹੜਾ ਪੋਲੇ ਪੋਲੇ ਗੀਤ ਲਿਖੇ ਸੋਹਣੀਆਂ ਤੇ
ਪੋਲੇ ਪੋਲੇ ਗੀਤ ਲਿਖੇ ਅੱਲੜਾਂ ਤੇ
ਕਿਥੇ ਲਿਖ ਦੁ ਉਹ ਮਰਦਾਂ ਦੀ ਸ਼ਾਨ ਨੂੰ
ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ
ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ

ਉਹ ਕਿਥੇ ਲੜ ਲਾਉ ਉਹ ਜੰਗ
ਜਿਹੜਾ ਦਿਲ ਬੜਾ ਤੰਗ
ਉਹ coffee ਕੁੜੀਆਂ ਨਾ ਪੀਵੇ
ਹੈਨੀ ਯਾਰ ਅੰਗ ਸੰਗ
ਉਹ ਕਿਥੇ ਲੜ ਲਾਉ ਉਹ ਜੰਗ
ਜਿਹੜਾ ਦਿਲ ਬੜਾ ਤੰਗ
ਉਹ coffee ਕੁੜੀਆਂ ਨਾ ਪੀਵੇ
ਹੈਨੀ ਯਾਰ ਅੰਗ ਸੰਗ
ਹੋ ਕਿਥੇ ਜੋਸ਼ ਵਿਚ ਆਕੇ ਬੰਦਾ ਮਾਰ ਦਾਉ
ਜੋਸ਼ ਵਿਚ ਆਕੇ ਬੰਦਾ ਮਾਰ ਦਾਉ
ਉਹ ਦੌਰਾ ਪੈ ਜਾਏ ਦੇਖ ਟੱਕ ਦੇ ਨਿਸ਼ਾਨ ਨੂੰ
ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ
ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ

ਹੋ ਕਿਥੇ ਰੱਖ ਲਾਊਗਾ ਗੱਭਰੂ ਉਹ ਮੁੱਛ ਲੰਬੀ ਕਾਲੀ
ਹੋ ਜਿਹੜੀ ਐ ਮਾਸ਼ੂਕ ਯਾਰੋ ਚਕਮੀ ਉਹ ਬਾਹਲੀ
ਹੋ ਕਿਥੇ ਰੱਖ ਲਾਊਗਾ ਗੱਭਰੂ ਉਹ ਮੁੱਛ ਲੰਬੀ ਕਾਲੀ
ਹੋ ਜਿਹੜੀ ਐ ਮਾਸ਼ੂਕ ਯਾਰੋ ਚਕਮੀ ਉਹ ਬਾਹਲੀ
ਹੋ ਕਿਥੇ Bullet’ ਆ ਦੇ ਉਹ ਪਟਾਕੇ ਮਾਰ ਲਉ
Bullet’ ਆ ਦੇ ਉਹ ਪਟਾਕੇ ਮਾਰ ਲਉ
ਆਏ ਕਾਰੀਜ਼ਮੇ ਪਸੰਦ ਜਿਹਦੀ ਜਾਨ ਨੂੰ
ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ
ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ

ਹੋ ਕਿਥੇ Channel’ਆ ਚਲੂ ਗੀਤ
ਜੱਸੜ ਵੇ ਤੇਰਾ
ਹੋ ਇਥੇ ਲਾਚਰਾਂ ਦੀ ਝੰਡੀ ਆ ਤੇ
ਸੱਚੀਆਂ ਨੂੰ ਹਨੇਰਾ
ਹੋ ਕਿਥੇ Channel’ਆ ਚਲੂ ਗੀਤ
ਜੱਸੜ ਵੇ ਤੇਰਾ
ਹੋ ਇਥੇ ਲਾਚਰਾਂ ਦੀ ਝੰਡੀ ਆ ਤੇ
ਸੱਚੀਆਂ ਨੂੰ ਹਨੇਰਾ
ਹੋ ਪਾਰ ਭਾਈਆਂ ਜਿਹੇ ਸੱਚੇ ਤੇਰਾ fan ਨੇ
ਭਾਈਆਂ ਜਿਹੇ ਸੱਚੇ ਤੇਰਾ fan ਨੇ
ਹੋ ਬਾਬਾ ਆਪੇ ਹੀ ਪੁਚਾ ਡੌਂਗਾ ਮੁਕਾਮ ਨੂੰ
ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ
ਪੋਲੇ ਪੋਲੇ ਗੀਤ ਲਿਖੇ ਅੱਲੜਾਂ ਤੇ
ਕਿਥੇ ਲਿਖ ਦੁ ਉਹ ਮਰਦਾਂ ਦੀ ਸ਼ਾਨ ਨੂੰ
ਕਿਥੇ ਪਾ ਲਾਓ ਹੱਥ ਕਿਰਪਾਨ ਨੂੰ
ਸਾਂਭ ਸਾਂਭ ਰੱਖੇ ਆਪਣੀ ਜੋ ਜਾਨ ਨੂੰ

Trivia about the song Mardan Di Shaan by Tarsem Jassar

Who composed the song “Mardan Di Shaan” by Tarsem Jassar?
The song “Mardan Di Shaan” by Tarsem Jassar was composed by Nile Rodgers, Ash Pournouri, Tim Bergling, Adam Lambert.

Most popular songs of Tarsem Jassar

Other artists of Indian music