Sangdi Sangdi
ਅੱਖੀਆਂ ਸੁਰਮੇਦਾਨੀਆਂ ਵੇ
ਤੈਨੂ ਲਬਣ ਜਾਂਦੀਆਂ ਵੇ
ਅੱਖੀਆਂ ਸੁਰਮੇਦਾਨੀਆਂ ਵੇ
ਤੈਨੂ ਲਬਣ ਜਾਂਦੀਆਂ ਵੇ
ਏਕ ਕਰ ਜ਼ਿੰਦਗਾਨੀਆਂ ਵੇ
ਮੈਂ ਦੁਨਿਯਾ ਸਿੱਕੇ ਟੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਤੜਫੇ ਰੂਹ ਵੇ ਲ ਸੂਹ ਵੇ
ਕਦੇ ਟੱਪ ਹਧ ਬੰਨੇ ਅਜੂਬੇ
ਵੇ ਮੈਂ ਗਾਨੀ ਤੂ ਏ ਛੱਲਾ
ਸਾਡਾ ਦਿਲ ਭੋਲਾ ਜਿਹਾ ਕੱਲਾ
ਦਿਲ ਆ ਮੇਰਾ
ਨਾਮ ਏ ਤੇਰਾ
ਹਰ ਪਲ ਚੇਤੇ
ਤੇਰਾ ਚਿਹਰਾ
ਬਸ ਰਾਂਝਣ ਦੀ ਹੱਕਦਾਰੀ
ਏਹੇ ਹੀਰ ਏ ਚੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਆਸ਼ਿਕ਼ ਨੇ ਖੜੇ ਖੜ੍ਹੀ ਚੁਬਾਰੇ
ਤੇਰੇ ਲਯੀ ਪੀਰ ਤੇ ਆ ਲੈ ਸਾਰੇ
ਖਾਲੀ ਦੁਨਿਯਾ ਚਮਕਣ ਤਾਰੇ
ਗੱਲਾਂ ਕਰਦੇ ਸਾਡੇ ਬਾਰੇ
ਭੁੱਲ ਕੇ ਬਾਕੀ
ਸਾਨੂ ਚੁਣ ਲੈ
ਕਲਾਈਆਂ ਸੁੰਨੀਆਂ
ਕਿਹੰਦੀ ਆ ਸੁਣ ਲੈ
ਚੱਕ ਕੇ ਵੀਣੀ ਦੇ ਵਿਚ ਪਾ ਦੇ
ਗੱਲ ਸੁਣ ਲੈ ਮੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਹਾਂ ਆਂ ਤੈਨੂ ਮੰਗਦੀ ਵੇ ਵੇ
ਹਾਂ ਆਂ ਤੈਨੂ ਮੰਗਦੀ ਵੇ
ਸੋਨ ਜਿਹੇ ਫੁੱਲ ਨੇ ਵੇ ਬੇ-ਮੁੱਲ ਨੇ
Feeling ਸੰਗਦੀ ਥਿਰਕ ਬੁੱਲ ਨੇ
ਹਥਾਂ ਤੇ ਮਿਹੰਦੀ ਤੇਰੇ ਪੱਲਾ
ਗਲਾਂ ਦੀ ਲਾਲੀ ਇਸ਼੍ਕ਼ ਅਵੱਲਾਹ
Jassar ਆ ਲਿਖੇ ਸਾਂਸ ਨੇ ਮੇਰੇ
ਐਸਾ ਕਿ ਏ ਦਿਲ ਵਿਚ ਤੇਰੇ
ਰੰਗ ਤੇਰੀ ਪਗ ਦੇ ਲੱਭ ਕੇ
ਕਾਹਤੋਂ ਚੰਨੀਆਂ ਰੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਪ੍ਯਾਰ ਮਿਲ ਜਏ ਸਜ੍ਣਾ ਦਾ
Wish ਹੋਰ ਨਾ ਮੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
ਮੈਂ ਸੰਗਦੀ ਸੰਗਦੀ ਵੇ
ਰਬ ਤੋਂ ਤੈਨੂ ਮੰਗਦੀ ਵੇ
Mixsingh Mixsingh
Mixsingh in the house