Suitan Da Swag

Tarsem Jassar

ਹੌਲੀ ਹੌਲੀ ਤੁਰਦੀ ਆ
ਮਿਰਗਾ ਦੀ ਤੌਰ ਨੀ
ਝਾਂਜਰਾਂ ਤੇ ਜੁੱਤੀ ਆਲਾ
ਮੇਲ ਪੌਂਡਾ ਸ਼ੋਰ ਨੀ
ਹੌਲੀ ਹੌਲੀ ਤੁਰਦੀ ਆ
ਮਿਰਗਾ ਦੀ ਤੌਰ ਨੀ
ਝਾਂਜਰਾਂ ਤੇ ਜੁੱਤੀ ਆਲਾ
ਮੇਲ ਪੌਂਡਾ ਸ਼ੋਰ ਨੀ

ਹੱਸਦੀ ਏਂ ਜਚਦੀ ਏਂ
ਲਾਟ ਵਾਂਗੂ ਮਚਦੀ ਏਂ
ਕੰਨਾ ਵਿਚ ਝੁਮਕੇ ਵੀ
ਕਰਨੇ ਕਲੋਲ ਨੀ
ਹੁੰਦੀ ਨਾ ਡਿਫਾਇਨ
ਨੀ ਬ੍ਯੂਟੀ ਤੇਰੀ ਸੋਹਣੀਏ
ਲਿਖ ਲਿਖ ਜੱਸਰ ਵੀ
ਹਾਰੇਯਾ ਪੇਯਾ ਆਏ
ਹੋ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ
ਨੀ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ
ਓ ਜੱਟ ਜੱਟੀਏ ਤੇਰੇ ਤੋਂ ਦਿਲ ਹਾਰੇਯਾ ਪੇਯਾ
ਨੀ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ

ਇੰਚ’ਆਂ ਚ ਹੀਲ ਤੇਰੀ
ਫੁਟ’ਆਂ ਵਿਚ ਨਖਰੇ
ਜਿਹਦੇ ਨਾਲ ਮੰਗੀ
ਓਹਦੇ ਵੀ ਨੇ ਸ਼ੌਂਕ ਅਤਰੇ
ਹੋ ਇੰਚ’ਆਂ ਚ ਹੀਲ ਤੇਰੀ
ਫੁਟ’ਆਂ ਵਿਚ ਨਖਰੇ
ਜਿਹਦੇ ਨਾਲ ਮੰਗੀ
ਓਹਦੇ ਵੀ ਨੇ ਸ਼ੌਂਕ ਅਤਰੇ
ਯਾਰਾਂ ਨਾਲ ਕਾਰ’ਆਂ ਵਿਚ
ਜ਼ੋਰ ਸਰਕਾਰਾਂ ਵਿਚ
ਨਾਮ ਜਿਹਨੇ ਅਬੜਾਂ ਤੇ
ਚਾਢੇਯਾ ਪੇਯਾ ਏ
ਓਹੋ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ
ਨੀ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ
ਓ ਜੱਟ ਜੱਟੀਏ ਤੇਰੇ ਤੋਂ ਦਿਲ ਹਾਰੇਯਾ ਪੇਯਾ
ਨੀ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ

ਓ ਸੁੱਟਾ ਦੇ ਵਿਚ royal ਆ ਜਚਦੀ
ਜਚਦੀ ਸਾਰੀ ਦੀ ਸਾਰੀ
ਸਲੋ-ਮੋ ਉਡਦੇ ਬਾਲ ਗੋਰੀਏ
Attitude ਨੇ ਮੇਰੀ ਤਾਲੀ
ਹੋ ਗੱਬਰੂ ਕਿਹਦਾ ਘਟ ਰਾਕਾਨੇ
ਜਾਵੇ ਬਰੋਲੇ ਤਾਦੀ ਸ਼ੌਂਕੀ ਚੋਬਰ ਦੀ
ਖੱਡ ਕੇ ਦੇਖ ਸਰਦਾਰੀ
ਸ਼ੌਂਕੀ ਚੋਬਰ ਦੀ
ਖੱਡ ਕੇ ਦੇਖ ਸਰਦਾਰੀ
ਸ਼ੌਂਕੀ ਚੋਬਰ ਦੀ

ਹੋ ਹੋ ਹੋ ਆਂਬੜਾਂ ਦੇ ਤਾਰੇ
ਤੇਰੀ ਚੁੰਨੀ ਉੱਤੇ ਜਡਤੇ
ਦਿਲ ਨਾਲੇ ਫੁੱਲ ਵਾਰ
ਕਦਮਾਂ ਚ ਧਰ੍ਤੇ
ਮਨਾਲੀ ਆਲੀ ਪੌਣ ਜਿਹੀ
ਮਹੀਨੇ ਜਿਵੇਈਂ ਸਾਵਾਂ ਜਿਹੀ
Hang ਹੋਯ ਪੇਯਾ
ਤੈਨੂ ਤਕਦਾ ਏ ਖੱਡ ਕੇ
ਓ ਦਿਲ ਕਰੇ ਧਕ ਧਕ
ਤੈਨੂ ਕੁੜੇ ਤੱਕ ਤੱਕ
ਤੱਤਾ ਜਿਹਾ ਗੱਬਰੂ ਵੀ
ਠਾਰਿਆ ਪੇਯਾ
ਹੋ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ
ਨੀ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ
ਓ ਜੱਟ ਜੱਟੀਏ ਤੇਰੇ ਤੋਂ ਦਿਲ ਹਾਰੇਯਾ ਪੇਯਾ
ਨੀ ਤੇਰੇ ਸੁੱਟਾ ਦੇ swag ਮੁੰਡਾ ਮਾਰੇਯਾ ਪੇਯਾ

R Guru

Most popular songs of Tarsem Jassar

Other artists of Indian music