Fer Kehra Mar Gye Aa
ਸਾਹ ਵੀ ਓਹਵੇਂ ਚਲਦੇ ਨੇ ਰੁਕੇਯਾ ਨਾ ਸਾਹ ਮੇਰਾ
ਬੁੱਲਾਂ ਤੇ ਆਵੇ ਨਾ ਪਰ ਅੱਜਕਲ ਨਾਮ ਤੇਰਾ
ਦਿਲ ਤੇ ਜੋ ਮਾਰੀ ਤੂ ਓਹਵੀ ਤਾਂ ਜਰ ਗਏ ਆਂ
ਜੋ ਛੱਡ ਗਯਾ ਤੂ ਸੱਜਣਾ ਫੇਰ ਕਿਹ੍ੜਾ ਮਰ ਗਏ ਆ
ਫੇਰ ਕਿਹ੍ੜਾ ਮਰ ਗਏ ਆ ਫੇਰ ਕਿਹ੍ੜਾ ਮਰ ਗਏ ਆ
ਵੇ ਹੁਣ ਕਿਹ੍ੜਾ ਮਰ ਗਏ ਆ
ਖਾਬ ਆਏ ਅਖਾਂ ਦਾ ਹੋਇਆ ਏ ਕੱਖਾਂ ਦਾ
ਕਿ ਹੋਇਆ ਦਿਲ ਟੁਟੇਯਾ ਏ ਟੂਤਡਾ ਏ ਲਖਾਂ ਦਾ
ਤਾਣੇ ਸੇ ਸਿਹਕੇ ਵੇ ਹੁਣ ਤਾਂ ਅਸੀ ਹਰ ਗਏ ਆ
ਜੋ ਛੱਡ ਗਯਾ ਤੂ ਸੱਜਣਾ ਫੇਰ ਕਿਹ੍ੜਾ ਮਰ ਗਏ ਆ
ਫੇਰ ਕਿਹ੍ੜਾ ਮਰ ਗਏ ਆ ਫੇਰ ਕਿਹ੍ੜਾ ਮਰ ਗਏ ਆ
ਵੇ ਹੁਣ ਕਿਹ੍ੜਾ ਮਰ ਗਏ ਆ
ਲੋੜ ਨਾ ਖੈਰਾਂ ਦੀ ਕਦਰ ਤੈਨੂ ਗੈਰਾਂ ਦੀ
ਬਣਕੇ ਮੈਂ ਰਿਹ ਗਯੀ ਸੀ ਜੁੱਤੀ ਤੇਰੇ ਪੈਰਾਂ ਦੀ
ਇਸ਼ਕ਼ੇ ਦੇ ਨਾ’ ਤੋਂ ਹੀ ਹੁਣ ਤਾਂ ਬਸ ਡਰ ਗਏ ਆ
ਜੋ ਛੱਡ ਗਯਾ ਤੂ ਸੱਜਣਾ ਫੇਰ ਕਿਹ੍ੜਾ ਮਰ ਗਏ ਆ
ਫੇਰ ਕਿਹ੍ੜਾ ਮਰ ਗਏ ਆ ਫੇਰ ਕਿਹ੍ੜਾ ਮਰ ਗਏ ਆ
ਵੇ ਹੁਣ ਕਿਹ੍ੜਾ ਮਰ ਗਏ ਆ
ਛੱਡੇਯਾ ਕੁਲਸ਼ਨ ਵੇ ਤੂ ਨਿਕਲੇਯਾ ਬੇ-ਈਮਾਨ ਵੇ ਤੂ
ਹੁਣ ਨਾ ਕੁਝ ਲਗਦਾ ਮੇਰਾ ਹੁੰਦਾ ਸੀ ਜਾਂ ਵੇ ਤੂ
ਜਿੰਨਾ ਕਰ ਸਕਦੇ ਸੀ
ਓਨਾ ਤਾਂ ਕਰ ਗਏ ਆ ਜੋ ਛੱਡ ਗਯਾ ਤੂ ਸੱਜਣਾ
ਫੇਰ ਕਿਹ੍ੜਾ ਮਰ ਗਏ ਆ ਫੇਰ ਕਿਹ੍ੜਾ ਮਰ ਗਏ ਆ
ਫੇਰ ਕਿਹ੍ੜਾ ਮਰ ਗਏ ਆ ਵੇ ਹੁਣ ਕਿਹ੍ੜਾ ਮਰ ਗਏ ਆ