Niaaja Teray
ਐਂਨਾ ਨੈਣਾ ਵਿਚਲੀ ਮਸਤੀ ਨੂ
ਨੀ ਮੈਂ ਇਸ਼੍ਕ਼ ਆਖਾ ਜਾ ਸ਼ਰਾਬ ਆਖਾ
ਤੇਰੇ ਹੁਸ੍ਨ ਦੀ ਕੀ ਤਾਰੀਫ ਕਰਾ
ਐਨੂੰ ਚੰਨ ਆਖਾ ਜਾ ਗੁਲਾਬ ਆਖਾ
ਤੱਕ ਸਾਦਗੀ ਅਣਖ ਅਦਾ ਕੁੜੀਏ
ਨੀ ਤੈਨੂੰ ਤੁਰਦਾ ਫਿਰਦਾ ਪੰਜਾਬ ਆਖਾ
ਸੋਹਣੀ ਸੂਰ੍ਤੇ ਨੀ ਜਾਨ ਤੋ ਪ੍ਯਾਰੀਏ
ਓਏ ਅੱਸੀ ਤੇਰੇ ਉੱਤੋ ਸਬ ਕੁਝ ਵਾਰੀਏ
ਸੋਹਣੀ ਸੂਰ੍ਤੇ ਨੀ ਜਾਨ ਤੋ ਪ੍ਯਾਰੀਏ
ਨੀ ਅੱਸੀ ਤੇਰੇ ਉੱਤੋ ਸਬ ਕੁਝ ਵਾਰੀਏ
ਬਸ ਦਿਲ ਹਾਰੀਏ ਜਾ ਤੇਥੋਂ ਜਿੰਦ ਵਾਰੀਏ
ਜਿੰਦ ਵਾਰੀਏ ਜਾ ਤੇਥੋਂ ਦਿਲ ਹਾਰੀਏ
ਨੀ ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਨੀ ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਗਿੱਦੇਆਂ ਦਾ ਪਿੰਡ ਤਾ ਬਨੇਰੇਆਂ ਦਾ ਤੱਕ ਨੀ
ਹਰ ਇਕ ਗਬਰੂ ਦੀ ਤੇਰੇ ਉੱਤੇ ਅੱਖ ਨੀ
ਗਿੱਦੇਆਂ ਦਾ ਪਿੰਡ ਤਾ ਬਨੇਰੇਆਂ ਦਾ ਤੱਕ ਨੀ
ਹਰ ਇਕ ਗਬਰੂ ਦੀ ਤੇਰੇ ਉੱਤੇ ਅੱਖ ਨੀ
ਨਜ਼ਰਾਂ ਲਵਾ ਨਾ ਬੈਠੀ ਟੂਣੇ ਹਾਰੀਏ
ਹੋ ਨਜ਼ਰਾਂ ਲਵਾ ਨਾ ਬੈਠੀ ਟੂਣੇ ਹਾਰੀਏ
ਨੀ ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਨੀ ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਹਾਏ ਰੰਗਦਾ ਹਵਾਵਾਂ ਤੇਰੇ ਮੁੱਖੜੇ ਦਾ ਰੰਗ ਨੀ
ਇਕ ਇਕ ਅੰਗ ਕਿਸੇ ਨਸ਼ੇ ਚ ਬੁਲੰਦ ਨੀ
ਸੀਨੇ ਵਿਚ ਖੁਬ ਹੁਸ੍ਨ ਕਟਾਰੀਏ
ਸੀਨੇ ਵਿਚ ਖੁਬ ਹੁਸ੍ਨ ਕਟਾਰੀਏ
ਨੀ ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ,ਨੀ ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਸੀਨਾ ਤਾਣ ਕੇ ਖੜੇ ਹਾਂ ਕੋਲ ਤੇਰੇ
ਰੱਜ ਰੱਜ ਕੇ ਨਜ਼ਰ ਦੇ ਵਾਰ ਕਰਲੇ
ਜਾ ਤਾ ਸਾਡੀ ਮੂੰਦਰੀ ਦਾ ਨਗ ਹੋਜਾ
ਤੇ ਜਾ ਸਾਨੂ ਗਲੇ ਦੇ ਹਾਰ ਕਰ ਲੈ
ਕੋਈ ਲਾਰਾ ਲਾ ਜਾ ਕਰ ਵਾਦਾ
ਜਾ ਮਾਰ ਮੁਕਾ ਦਾ ਪ੍ਯਾਰ ਕਰ ਲੈ
ਵਜਗੀ ਦੇ ਦਿਲ ਉੱਤੇ ਪ੍ਯਾਰ ਵਾਲੀ ਸੱਟ ਨੀ
ਕਦੋ ਕਮ ਆਉ ਰਾਇਕੋਟ ਵਾਲਾ ਜੱਟ ਨੀ
ਹਾਏ ਵਜਗੀ ਦੇ ਦਿਲ ਉੱਤੇ ਪ੍ਯਾਰ ਵਾਲੀ ਸੱਟ ਨੀ
ਕਦੋ ਕਮ ਆਉ ਰਾਇਕੋਟ ਵਾਲਾ ਜੱਟ ਨੀ
ਇੰਡਾ ਇੰਡਾ ਬੋਲ ਅੱਲੜੇ ਕੁੰਵਾਰੀਏ
ਇੰਡਾ ਇੰਡਾ ਬੋਲ ਅੱਲੜੇ ਕੁੰਵਾਰੀਏ
ਨੀ ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ
ਨੀ ਆਜਾ ਤੇਰੇ ਨਖਰੇ ਦਾ ਮੂਲ ਤਾਰੀਏ, ਆਜਾ ਤੇਰੇ