Char Janda Cha
ਹਾਂ ਆ ਆ ਹਾਂ
ਰਾਹਾ ਵਿਚ ਖਡ ਦੇ ਆਂ ਤੇਰੀਆ ਉਡੀਕਾਂ ਵਿਚ
ਤਕਦੇ ਆ ਰਾਹ ਤਕਦੇ ਆ ਰਾਹ ਤੇਰੇ ਔਣੇ ਦਾ
ਜਦ ਕਦੇ ਚਲਦੀ ਪਿਯਾਰ ਦੀ ਹਵਾ
ਚੜ ਜਾਂਦਾ ਚਾਂ , ਚੜ ਜਾਂਦਾ ਚਾਂ , ਤੇਰੇ ਔਣੇ ਦਾ
ਜਦ ਕਦੇ ਚਲਦੀ ਪਿਯਾਰ ਦੀ ਹਵਾ
ਚੜ ਜਾਂਦਾ ਚਾਂ , ਚੜ ਜਾਂਦਾ ਚਾਂ , ਤੇਰੇ ਔਣੇ ਦਾ ਤੇਰੇ ਔਣੇ ਦਾ
ਕਿਵੇ ਦਿਲ ਨੂ ਮੈਂ ਸਮਝਾਵਾਂ ਮਰਜਾਣਾ ਨੀ ਸੁਣਦਾ
ਤੇਰੇ ਔਣ ਦਿਯਾ ਯਾਦਾਂ ਅਖਾਂ ਵਿਚ ਬੁਣਦਾ
ਤੈਨੂ ਘੂਟ ਕੇ ਗਲ ਨਾਲ ਲੌਣਾ
ਧੜਕਣਾ ਆਪਣੀ ਵਿਚ ਵਸੌਣਾ
ਭੂਹੁਏ ਬੰਦ ਕਰ ਦੇਣੇ ਸਾਰੇ
ਤੁਰ ਜਾਣੇ ਨੀ ਦੇਣਾ ਤੈਨੂ ਮੈਂ
ਜਦ ਕਦੇ ਚਲਦੀ ਪਿਯਾਰ ਦੀ ਹਵਾ
ਚੜ ਜਾਂਦਾ ਚਾਂ , ਚੜ ਜਾਂਦਾ ਚਾਂ , ਤੇਰੇ ਔਣੇ ਦਾ
ਜਦ ਕਦੇ ਚਲਦੀ ਪਿਯਾਰ ਦੀ ਹਵਾ
ਚੜ ਜਾਂਦਾ ਚਾਂ , ਚੜ ਜਾਂਦਾ ਚਾਂ , ਤੇਰੇ ਔਣੇ ਦਾ ਤੇਰੇ ਔਣੇ ਦਾ
ਰਾਤ ਦੀ ਹਨੇਰੀ ਵਿਚ ਚੰਨ ਦੀ ਚਾਨਣੀ ਥਲੇ
ਸਿਰ ਰਖ ਤੇਰੇ ਪੱਟਾ ਉੱਤੇ ਤਾਰੇਆ ਨੂ ਤੱਕਾਂ (ਤਾਰੇਆ ਨੂ ਤੱਕਾਂ )
ਤੂ ਬਾਤ ਪਿਯਾਰ ਦੀ ਸੁਣਾਵੇ ਤੇ ਮੈਂ ਸੁਣ ਦਾ ਹੀ ਰਹਾਂ
ਸਾਰੇ ਜਗ ਦੀ ਨਜ਼ਰ ਤੋਂ ਲੂਕਾ ਕੇ ਤੈਨੂ ਰਖਾਂ
ਲੂਕਾ ਕੇ ਤੈਨੂ ਰਖਾਂ.
ਨਾ ਹੋਵਈ ਨਜ਼ਰਾਂ ਤੋਂ ਦੂਰ ਨਾ ਤੋੜੀ ਮੇਰੇ ਚਾਂ
ਹੁਣ ਤਕ ਨੀ ਹੁੰਦੇ ਮੇਤੋ ਰਾਹ
ਜਦ ਕਦੇ ਚਲਦੀ ਪਿਯਾਰ ਦੀ ਹਵਾ
ਚੜ ਜਾਂਦਾ ਚਾਂ , ਚੜ ਜਾਂਦਾ ਚਾਂ , ਤੇਰੇ ਔਣੇ ਦਾ
ਜਦ ਕਦੇ ਚਲਦੀ ਪਿਯਾਰ ਦੀ ਹਵਾ
ਚੜ ਜਾਂਦਾ ਚਾਂ , ਚੜ ਜਾਂਦਾ ਚਾਂ , ਤੇਰੇ ਔਣੇ ਦਾ ਤੇਰੇ ਔਣੇ ਦਾ ਹਾਂ ਆ