Jana Te Ja
ਜਾਣਾ ਤੇ ਜਾ ਪਰ ਝੂਠੇ ਇਲਜ਼ਾਮ ਨਾ ਲਾ
ਤੇਰੇ ਪਿਆਰ ਲਈ ਕੀ ਨਹੀਂ ਕੀਤਾ ਮੈਂ
ਜਾਣਾ ਤੇ ਜਾ ਪਰ ਝੂਠੇ ਇਲਜ਼ਾਮ ਨਾ ਲਾ
ਤੇਰੇ ਪਿਆਰ ਲਈ ਕੀ ਨਹੀਂ ਕੀਤਾ ਮੈਂ
ਜਾਣਾ ਤੇ ਜਾ, ਜਾਣਾ ਤੇ ਜਾ
ਜਾਣਾ ਤੇ ਜਾਂ, ਜਾਣਾ ਤੇ ਜਾ (ਜਾ-ਜਾ-ਜਾ...)
ਤੂੰ ਜਾਣਾ, ਤੂੰ ਜਾਣਾ, ਤੂੰ ਜਾਣਾ, ਤੂੰ ਜਾਣਾ
ਲਿਖੀਆਂ ਸੀ ਤੇਰੇ ਨਾਲ ਜਾਨ, ਤੂੰ ਤੋੜ ਨਿਭਾਈਆਂ ਨਈਂ (ਨਿਭਾਈਆਂ ਨਈਂ)
ਕੀਤੀਆਂ ਪਿਆਰ 'ਚ ਜੋ ਸੀ ਮੈਂ
ਨੀ ਤੂੰ ਕਦਰਾਂ ਪਾਈਆਂ ਨਈਂ (ਪਾਈਆਂ ਨਈਂ)
ਭੁੱਲਣਾ ਏ ਔਖਾ ਭੁੱਲ ਜਾਵਾਂ ਨੀ ਮੈਂ ਤੇਰੇ ਕਰਕੇ (ਤੇਰੇ ਕਰਕੇ)
ਦੁਨਿਆਂ ਦੇ ਤਾਅਨੇ ਵੀ ਮੈਂ ਸਹਿਲੂੰ, ਹਾਏ, ਤੇਰੇ ਕਰਕੇ (ਤੇਰੇ ਕਰਕੇ)
ਰੋਣਾ ਆਉਂਦਾ ਨਾਂ ਰੋਵਾਂ ਨੀ ਮੈਂ ਤੇਰੇ ਕਰਕੇ (ਤੇਰੇ ਕਰਕੇ)
ਰਹਾਂ ਚੁੱਪ ਭਾਵੇਂ ਦਿਲ ਮੇਰਾ ਟੁੱਟਿਆ ਨੀ ਮੈਂ ਤੇਰੇ ਕਰਕੇ
ਜਾਣਾ ਤੇ ਜਾ ਪਰ ਝੂਠੇ ਇਲਜ਼ਾਮ ਨਾ ਲਾ
ਤੇਰੇ ਪਿਆਰ ਲਈ ਕੀ ਨਹੀਂ ਕੀਤਾ ਮੈਂ
ਜਾਣਾ ਤੇ ਜਾ, ਜਾਣਾ ਤੇ ਜਾ
ਜਾਣਾ ਤੇ ਜਾਂ, ਜਾਣਾ ਤੇ ਜਾ (ਜਾ-ਜਾ-ਜਾ...)
ਤੂੰ ਜਾਣਾ, ਤੂੰ ਜਾਣਾ
ਛੱਡੇ ਸਾਰੇ ਯਾਰ ਤੇਰੇ ਲਈ, ਛੱਡਿਆ ਜਹਾਨ ਮੈਂ
ਹੁਣ ਦੱਸ ਤੇ-ਤੋਂ ਕੀ ਕਰਾਂ ਕੁਰਬਾਨ ਮੈਂ?
ਖੜ੍ਹਾ ਵਾਅਦਿਆਂ ਤੇ ਜਿਹੜੀ ਦਿੱਤੀ ਆ ਜ਼ੁਬਾਨ ਮੈਂ
ਭਾਵੇਂ ਮੈਥੋਂ ਮੰਗ ਲੈਂਦੀ ਦੇ ਦਿੰਦਾ ਜਾਨ ਮੈਂ
ਤੇਰੇ ਦਿੱਤੇ ਹੋਏ ਜ਼ਖਮ ਨੀ ਜਾਣੇ, ਲੁਕਵਾਂ ਦੁਨੀਆ ਤੋਂ
ਤੇਰੇ ਉੱਤੇ ਇਲਜ਼ਾਮ ਨਾ ਆਵੇ, ਕੋਈ ਦੁਨੀਆਂ ਤੋਂ
ਤੇਰੇ ਦਿੱਤੇ ਹੋਏ ਖੁਆਬ, ਕੀ ਦੱਸਾਂ ਦੁਨੀਆਂ ਨੂੰ
ਕੁੱਛ ਮਾੜਾ ਨਾ ਕਹਾਂ ਮੈਂ ਤੇਰੇ ਬਾਰੇ, ਛੱਡ ਕੇ ਦੁਨੀਆਂ ਨੂੰ
ਜਾਣਾ ਤੇ ਜਾ ਪਰ ਝੂਠੇ ਇਲਜ਼ਾਮ ਨਾ ਲਾ
ਤੇਰੇ ਪਿਆਰ ਲਈ ਕੀ ਨਹੀਂ ਕੀਤਾ ਮੈਂ
ਜਾਣਾ ਤੇ ਜਾ, ਜਾਣਾ ਤੇ ਜਾ
ਜਾਣਾ ਤੇ ਜਾਂ, ਜਾਣਾ ਤੇ ਜਾ