Lost

Neal Chatha

ਤੇਰੇ ਬਿਨ ਮੈਂ ਤਨਹਾਈ
ਲਾਬਦਾ ਮੈਂ ਰਾਹਾਂ ਨੂੰ
ਹਿੱਕ ਨਾਲ ਲਾਵੰਗਾ ਮੈਂ
ਤੇਰੀਆਂ ਬਾਹਨ ਨੂੰ
ਧੜਕੇ ਦਿਲ ਮੇਰਾ
ਤੇਰੇ ਹੀ ਸਾਹਨ ਨੂੰ
ਧੜਕੇ ਦਿਲ ਮੇਰਾ
ਪ੍ਯਾਸਾ ਮੇਰਾ ਦਿਲ , ਘੁੱਟ ਪਿਆਰ ਦਾ ਪਿਲਾਦੇ
ਹੋਸ਼ ਉੱਡ ਜਾਣ ਮੇਰੇ , ਨਸ਼ਾ ਇਹਨਾਂ ਦਾ ਛੱਡ ਦੇ
ਜਦੋਂ ਪੀਵਾਨ ਹਾੜਾ
ਮੈਂ ਭਰ ਜਾਂਦਾਂ ਦਿਲ
ਹੰਜੂ ਅੱਖੀਆਂ ਚੋਂ ਆਉਣ ਗੇ
ਜਦ ਚੇਤੇ ਕਰੂ ਦਿਲ
ਕਦਰ ਨੀ ਪਈ ਮੇਰੇ ਪਿਆਰ ਦੀ
ਦਿਲਦਾਰ ਦੀ
ਜੇਹਦਾ ਮਰਦਾ ਸੀ ਤੇਰੇ ਪਿੱਛੇ ਯਾਰ ਦੀ
ਤੇ ਜੋ ਪਲ ਤੇਰੇ ਨਾਲ ਨੀ
ਸਾਡੇ ਲੰਘਦੇ ਬੇਕਾਰ ਉਹ ਮੇਰੀ ਜਾਣ
ਪੁੱਛਿਆ ਨੀ ਹਾਲ ਤੂੰ ਤੇ ਯਾਰ ਦਾ
ਮੇਰੇ ਪਿਆਰ ਦਾ ਜੋ ਦੁੱਖ ਹੈ , ਸਹਾਰ ਦਾ
ਜੋ ਗ਼ਮ ਵਿਚ ਰੋਲਿਆ , ਸਬ ਖੋ ਲਿਆ
ਤੂੰ ਮੇਰੀ ਜਾਣ
ਦਾਰੂ ਹੁਣ ਹੀ ਸਹਾਰਾ
ਸੋਹਣਾ ਯਾਰ ਪਿਆਰਾ
ਗ਼ਮ ਕਰਾਂ ਸਾਰੇ ਸਾਂਝੇ
ਪਿਆਰ ਕਰਾਂ ਨਾ ਦੋਬਾਰਾ
ਜਦੋਂ ਪੀਵਾਨ ਹਾੜਾ ਮੈਂ
ਭਰ ਜਾਂਦਾਂ ਦਿਲ
ਹੰਜੂ ਅੱਖੀਆਂ ਚੋਂ ਆਉਣ ਗੇ ਜਦ
ਚੇਤੇ ਕਰੂ ਦਿਲ

Trivia about the song Lost by The PropheC

Who composed the song “Lost” by The PropheC?
The song “Lost” by The PropheC was composed by Neal Chatha.

Most popular songs of The PropheC

Other artists of Dance pop