Rumors

The PropheC

Around around around around around

ਦੁੱਜੇਯਾ ਦੇ ਕੰਨਾ ਵਿਚ ਸਾਡੀਆਂ ਤੂ ਗੱਲਾਂ ਕਰੇ
ਤੂ ਆਵੇ ਮੇਰੇ ਕੋਲ ਪਰ ਮੈਂ ਰਵਾ ਤੈਥੋਂ ਪਰੈ
ਜਣੇ ਖਣੇ ਨਾਲ ਤੂ ਏ attach ਕਰੇ name ਨੂੰ
ਮੈਨੂ ਪਤਾ ਤੇਰੇ ਬਾਰੇ ਲਭਦੀ ਤੂ fame ਨੀ
ਮੇਰੇ ਪਿਛੇ ਲਗ ਗੀ ਏ ਤੂ
ਫਿਰ ਦਸਦੀ ਏ ਲੋਕਾਂ ਨੂ
ਕਿੰਨੀਯਾ ਨੂ ਦਿਖਾਇਆ ਤੂ ਹੁਸਨ ਤੇਰਾ
ਤਾਹੀਓਂ ਕਰਦਾ ਮੈਂ ਤੇਰੇ ਤੇ ਯਕੀਨ ਨੀ
ਤੇਰੀ ਆਹ ਹਰਕਤਾਂ ਤਾ ਸਾਰਾ ਜੱਗ ਜਾਣਦਾ
ਭਾਮੇ ਕੁੜੀਏ ਏ ਲਗਦੀ ਤੂ ਸ਼ੋਕੀਂ ਨੀ

ਕੁਡੀਏ ਨੀ ਮੇਰੇ ਬੇਰੀ ਦੱਸ ਦੀ ਤੂ ਕਿ ਨੀ
ਹਰ ਗੱਲ ਲੋਕਾਂ ਵਿਚ ਚੱਕੇਯਾ ਨਾ ਕਰ
ਤੇਰੇ ਨਾਲ ਜੋ ਹੁੰਦੀ ਸੀ may i talking crazy
ਦਿਲ ਵਾਲੀ ਦਿਲ ਵਿਚ ਰਖੇਯਾ ਤੂ ਕਰ
Coz the rumors go
Around around around around around
The rumors go
Around around around around around
The rumors go
Around around around around around
The rumors go
Around around around around around

Okay I didn't heard you keeping
My name in your mouth girl
Say that we been going out
Neither quit the drinking
Probably chill
Take a second thing
Before it all goes outh girl
You been lying
Making up days
Putting dirt on my name
Keep playing out these games
You know that ain't right girl
Say that we did this and that
Even got a couple snaps
ਸਾਲ ਪਿਹਲਾ ਸੀ ਮੈਂ ਤੇਰਾ ਨਂਬਰ ਮੰਗੇਯਾ
ਹੁਣ ਤੇਰੇ ਕੋਲ ਦੀ ਮੈਂ ਬਿਨਾ ਦੇਖੇ ਲੰਗੇਯਾ
ਲੋਕਾਂ ਨੂ ਤੂ ਦਸਦੀ ਕੇ ਫਤਿਹ ਹੋਯ ਤੇਰਾ
ਫੇਰ ਫਤਿਹ ਨੂ ਬਿੱਲੋ ਕਢੋਣ ਦੇਣਾ ਸੀ ਸੁਨੇਹਾ

ਕੁਡੀਏ ਨੀ ਮੇਰੇ ਬੇਰੀ ਦੱਸ ਦੀ ਤੂ ਕਿ ਨੀ
ਹਰ ਗੱਲ ਲੋਕਾਂ ਵਿਚ ਚੱਕੇਯਾ ਨਾ ਕਰ
ਤੇਰੇ ਨਾਲ ਜੋ ਹੁੰਦੀ ਸੀ may i talking crazy
ਦਿਲ ਵਾਲੀ ਦਿਲ ਚ ਰਖੇਯਾ ਤੂ ਕਰ

Coz the rumors go
Around around around around around
The rumors go
Around around around around around
The rumors go
Around around around around around
The rumors go
Around around around around around

ਦੱਸ ਕਿ ਮੈਂ ਦੱਸ ਕੇ ਮੈਂ ਕਰਾ ਮੈਂ ਯਕੀਨ
ਮਿਠੀਆ ਜਦ ਗੱਲਾਂ ਕਰੇ ਤੂ
ਦੱਸ ਕਿ ਮੈਂ ਦੱਸ ਕੇ ਮੈਂ ਕਰਾ ਮੈਂ ਯਕੀਨ
Girl you know what the fuck you do
Why you talk talk talk
All of this this shit, oh baby
And here I thought thought thought
This was it it it
Was I dreaming
Here we are are are
Stuck in this this this
So am leaving

But now can’t can’t can’t
Take easy in this shit its crazy
Cause the rumors come around
Cause it’s worse they bring you down
I’m not stupid
Cause you know we figure out

ਕੁਡੀਏ ਨੀ ਮੇਰੇ ਬੇਰੀ ਦੱਸ ਦੀ ਤੂ ਕਿ ਨੀ
ਹਰ ਗੱਲ ਲੋਕਾਂ ਵਿਚ ਚੱਕੇਯਾ ਨਾ ਕਰ
ਤੇਰੇ ਨਾਲ ਜੋ ਹੁੰਦੀ ਸੀ may i talking crazy
ਦਿਲ ਵਾਲੀ ਦਿਲ ਚ ਰਖੇਯਾ ਤੂ ਕਰ

Coz the rumors go
Around around around around around
The rumors go
Around around around around around
The rumors go
Around around around around around
Around around around around around

Why the fuck you and lying?
Why you always lying?
Oh my god stop lying

Trivia about the song Rumors by The PropheC

When was the song “Rumors” released by The PropheC?
The song Rumors was released in 2016, on the album “The Lifestyle”.

Most popular songs of The PropheC

Other artists of Dance pop